jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 18 April 2013

ਟੇਕਸਸ ਧਮਾਕਾ ਅਪਡੇਟ -200 ਵਿਅਕਤੀ ਜਖਮੀ ਹੋਏ 40 ਦੀ ਹਾਲਤ ਗੰਭੀਰ ਦੱਸੀ ਗਈ ਹੇ

www.sabblok.blogspot.com75 ਤੋਂ 100 ਘਰ ਬਿਲਕੁਲ ਤਬਾਹ ਹੋ ਗਏ  
ਅਮੇਰਿਕਾ ਦੀ ਟੇਕਸਸ ਸਟੇਟ ਦੇ ਇੱਕ ਛੋਟੇ ਜਿਹੇ ਟਾਉਨ ਵੈਸਟ ਵਿਖੇ ਜਿਸ ਦੀ ਆਬਾਦੀ 3000 ਕੁ ਹਜ਼ਾਰ ਹੇ ਅਤੇ ਟੇਕਸਸ ਦੇ ਮਧ ਵਿਚ ਵੇਕੋ ਸਿਟੀ ਤੋਂ 20 ਕੁ ਮੀਲ ਦੂਰੀ ਤੇ ਹੇ ਬੁਧਵਾਰ ਰਾਤ ਨੂ ਖਾਦ ਦੇ ਪਲਾਂਟ ਵਿਚ ਬੜਾ ਜਬਰਦਸਤ ਧਮਾਕਾ ਹੋਇਆ ਹੇ ਜਿਸ ਨਾਲ 100 ਤੋਂ ਉੱਪਰ ਲੋਕ ਜਖਮੀ ਹੋਏ ਹਨ ਅਤੇ ਮੌਤਾਂ ਵੀ ਹੋਈਆਂ ਹਨ ਜਿਨਾਂ ਬਾਰੇ ਅਜੇ ਦੱਸਿਆ ਨਹੀਂ ਗਿਆ [ਪਹਿਲਾਂ ਰਾਤ 8 ਵਜੇ ਅੱਗ ਲੱਗੀ ਸੀ ਜਿਹੜੀ ਕੇਮੀਕਲ ਦੇ ਟੇੰਕਾਂ ਤੱਕ ਫੇਲ ਗਈ ਜਿਸ ਨਾਲ ਬੜਾ ਜਬਰਦਸਤ ਧਮਾਕਾ ਹੋ ਗਿਆ -ਨੇੜੇ ਦੇ 75 ਘਰਾਂ ਨੂ ਨੁਕਸਾਨ ਪੁਜਿਆ ਹੇ ਅਤੇ ਨੇੜੇ ਇੱਕ ਨਰਸਿੰਗ ਹੋਮ ਜਿਥੇ 133 ਵਿਅਕਤੀ ਸਨ ਓਹਨਾ ਬਾਰੇ ਅਜੇ ਪਤਾ ਨਹੀ ਲੱਗ ਸਕਿਆ ਕੀ ਨੁਕਸਾਨ ਹੋਇਆ ਹੇ -ਇਹ ਧਮਾਕਾ ਓਕਲਹੋਮਾ 'ਚ ਹੋਏ ਧਮਾਕੇ ਵਾਂਗ ਸੀ ਜਿਸ ਵਿਚ ਫ਼ੇਡਰਲ ਬਿਲਡਿੰਗ ਤਬਾਹ ਹੋ ਗਈ ਸੀ ਅਤੇ 100 ਤੋਂ ਵਧ ਮੌਤਾਂ ਹੋ ਗਈਆਂ ਸਨ

No comments: