www.sabblok.blogspot.com
ਬਲਜਿੰਦਰ
ਸਿੰਘ ਮੋਰਜੰਡ - ਭਾਰਤੀ ਨਹੀ ਕੌਮੀ ਸਿਖ ਨਾਇਕ ਬਣ ਚੁਕੇ ਪ੍ਰੋ. ਦਵਿੰਦਰ ਪਾਲ ਸਿੰਘ
ਭੁੱਲਰ ਦੇ ਹਕ਼ ਵਿਚ ਜਿਥੇ ਦੁਨਿਆ ਭਰ ਦੇ ਸਿਖ ਨਿਤਰੇ ਹਨ , ਉਥੇ ਭਾਰਤ ਦੇ ਦਖਣੀ
ਸੂਬੇ ਤਮਿਲਨਾਡੂ ਦੇ ਤਮਿਲ ਵੀ ਪ੍ਰੋ. ਭੁੱਲਰ ਦੇ ਫਾਂਸੀ ਦੇ ਵਿਰੋਧ ਵਿਚ ਸੜਕਾ ਤੇ ਉਤਰੇ
ਹਨ ,ਪ੍ਰਾਪਤ ਜਾਣਕਾਰੀ ਅਨੁਸਾਰ ਤਮਿਲਨਾਡੂ ਦੀ ਨਵੀ ਬਣੀ ਰਾਜਨੀਤਿਕ ਪਾਰਟੀ ਤਮਿਲ ਇਲਮ
ਪਾਰਟੀ ਨੇ ਸੜਕਾ ਦੇ ਉਤਰ ਕੇ ਜੋਰਦਾਰ ਮੁਜਿਹਰਾ ਕਰਕੇ ਫਾਂਸੀ ਦੀ ਸੱਜਾ ਬੰਦ ਕਰਕੇ ਭੁੱਲਰ
ਨੂੰ ਛਡਨ ਦੀ ਮੰਗ ਕੀਤੀ , ਜਿਕਰ ਏ ਖਾਸ ਹੈ ਕਿ ਇਸ ਤਮਿਲ ਇਲਮ ਪਾਰਟੀ ਦੇ ਮੁਖ ਦਫਤਰ
ਦਾ ਉਦਘਾਟਨ ਸ਼ਿਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ . ਸਿਮਰਨਜੀਤ ਸਿੰਘ ਮਾਨ ਨੇ
ਕੀਤਾ ਸੀ , ਤਮਿਲਾ ਵੱਲੋ ਸਿਖਾਂ ਲਈ ਮਾਰੇ ਹਾਅ ਦੇ ਨਾਰੇ ਲਈ ਸਿਖ ਸਦਾ ਉਨਾ ਦੇ
ਏਹਸਾਨਮੰਦ ਰਹਿਣ ਗਏ , ਦਿਲਚਸਪ ਗਲ ਇਹ ਸੀ ਕਿ ਇਸ ਇਕਠ ਵਿਚ ਛੋਟੇ ਬਚਿਆ ਦੇ ਨਾਲ ਨਾਲ
ਨੋਜਵਾਨਾ ਦੀ ਭਰਵੀ ਗਿਣਤੀ ਹਾਜ਼ਿਰ ਸੀ
No comments:
Post a Comment