www.sabblok.blogspot.com
ਨਕੋਦਰ --(ਟੋਨੀ/ਬਿੱਟੂ ) ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈਲਫੇਅਰ ਕਲੱਬ ਪੰਜਾਬ ਵਲੋਂ ਸ਼੍ਰੀ ਅੰਨਾ ਹਜਾਰੇ ਜੀ ਦੀ ਦੇਸ਼ ਦੀ ਮੌਜੂਦਾ ਵਿਵਸਥਾ ਨੂੰ ਤਬਦੀਲ ਕਰਨ ਲਈ ਦੇਸ਼ ਭਰ ਵਿਚ ਆਯੋਜਿਤ ਕੀਤੀ ਜਾਣ ਵਾਲੀ ਜਨਤੰਤਰ ਯਾਤਰਾ ਦਾ ਸਵਾਗਤ ਕਿਤਾ ਗਿਆ ਅਤੇ ਜਲੰਧਰ ਵਿਖੇ ਰੈਲੀ ਕੱਡੀ ਗਈ। ਸ਼੍ਰੀ ਗੋਰਵ ਨਾਗਰਾਜ ਪ੍ਰਧਾਨ ਆਪਣੇ ਮੈਂਬਰਾਂ ਸਮੇਤ ਯਾਤਰਾ ਦੀ ਅਗਵਾਈ ਕਰ ਰਹੇ ਸੀ ਅਤੇ ਇੰਨਕਿਲਾਬ-ਜਿੰਦਾਬਾਦ,ਭਾਰਤ ਮਾਤਾ ਕੀ ਜੈ,ਅਤੇ ਅੰਨਾ ਜੀ ਸੰਘਰਸ਼ ਕਰੋ ਹਮ ਤੁਮਹਾਰੇ ਸਾਥ ਹੈਂ ਦੇ ਨਾਅਰੇ ਲਗਾ ਰਹੇ ਸੀ

No comments:
Post a Comment