www.sabblok.blogspot.com
ਨਕੋਦਰ (ਟੋਨੀ/ਬਿੱਟੂ )- ਸਥਾਨਕ ਲਾਇਨਜ਼ ਕਲੱਬ ਨਕੋਦਰ ਗ੍ਰੇਟਰ ਨੇ ਵਾਈਸ ਡਿਸਟ੍ਰਿਕਟ ਗਵਰਨਰ-1 ਲਾਇਨ ਦਵਿੰਦਰ ਸਿੰਘ ਕਾਲੜਾ ਦੀ ਹਾਜ਼ਰੀ ਵਿੱਚ ਦਿੱਲ ਦੀ ਬਿਮਾਰੀ ਤੋਂ ਪੀੜਿਤ ਸ਼੍ਰੀ ਸਤਪਾਲ ਪੁੱਤਰ ਚੁੰਨੀ ਲਾਲ ਵਾਸੀ ਦੱਖਣੀ ਗੇਟ ਨਕੋਦਰ ਦੀ ਮਾਲੀ ਸਹਾਇਤਾ ਕੀਤੀ।
ਇਸ ਮੌਕੇ ਲਾਇਨ ਅਨੁਰਾਜ ਕੁਮਾਰ, ਕੇਵਲ ਕ੍ਰਿਸ਼ਨ ਸ਼ਰਮਾ, ਰਜਿੰਦਰ ਬਠਲਾ, ਰਘਬੀਰ ਬੱਤਰਾ, ਰਾਜ ਕੁਮਾਰ ਸੋਹਲ, ਪ੍ਰੋ. ਵਿਨੈ ਕੁਮਾਰ, ਅਰੁਨ ਜੋਸ਼ੀ, ਸੁਰਿੰਦਰ ਰਿਹਾਨ, ਬਿਮਲ ਬਾਂਸਲ, ਸ਼ਿਵ ਕੁਮਾਰ ਗੁਪਤਾ, ਪ੍ਰੋ. ਸਲਿਲ ਕੁਮਾਰ, ਰਵਿੰਦਰ ਬੱਤਰਾ, ਅਜੇ ਸ਼ਰਮਾ, ਰੌਬਿਲ ਗੁਪਤਾ, ਰਾਕੇਸ਼ ਗੁਪਤਾ, ਕੇਸ਼ਵ ਧੀਰ, ਵਿਨੈ ਧੀਰ, ਕੇਸ਼ਵ ਕਪਾਨੀਆ, ਅਨਿਲ ਉੱਪਲ, ਦਲਬੀਰ ਸਿੰਘ ਤੱਖਰ, ਰਵਿੰਦਰ ਅਗਰਵਾਲ, ਚਮਨ ਲਾਲ ਹਾਜ਼ਰ ਸਨ।

No comments:
Post a Comment