jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 14 April 2013

ਹਰ ਰੋਜ ਸਿਖਾਂ ਨਾਲ ਹੋ ਰਹੀ ਬੇਇਨਸਾਫੀ .ਅਤੇ ਧਾਰਮਿਕ ਆਗੁਆਂ ਦਾ ਰੋਲ

www.sabblok.blogspot.com
ਅਜ ਜਦੋ ਸਵੇਰੇ ਅਖ ਖੁਲੀ ਤਾ ..ਇਕ ਮਨਹੂਸ ਖਬਰ ਸੁਨ ਕੇ ਦਿਲ ਵਿਚੋ ਧਾਹ ਨਿਕਲ ਗਈ ..ਕਿ ਪ੍ਰੋ ਦਵਿੰਦਰ ਪਾਲ ਸਿੰਘ ਭੁਲਰ ਦੀ ਅਰਜੀ ਖਾਰਿਜ ਹੋ ਗਈ ਹੈ ..ਅਜ ਸਾਡੀ ਇਹ ਹਾਲਤ ਹੈ ਕਿ ਸਾਡੀ ਕੌਮ ਇਕ ਚੰਗੇ ਲੀਡਰ ਚੰਗੇ ਆਗੂ ਬਿਨਾ ਲਵਾਰਿਸ ਹੋਕੇ ਰਹ ਗਈ ਹੈ ..ਸਾਨੂ ਹਰ ਰੋਜ ਦੁਸ਼ਮਨ ਜਖ੍ਮ ਦੇ ਰਿਹਾ ਹੈ ..ਪਰ ਮਲਮ ਲਾਉਣ ਵਾਲਾ ਕੋਈ ਨਹੀ .ਜਿਹਨਾ ਤੇ ਉਮੀਦ ਸੀ ਮਲਮ ਲਾਉਣਗੇ ਉਹੀ ਦੁਸ਼ਮਨ ਨਾਲ ਰਲ ਕੇ ਸਾਡੇ ਜਖਮਾਂ ਨੂ ਹਰ ਰੋਜ ਖੁਰੇਦਦੇ ਹਨ .ਸਾਡੇ ਹਰ ਰੋਜ ਕੁਟ ਪੈ ਰਹੀ ਹੈ ਅਸੀਂ ਦੋ ਚਾਰ ਦਿਨ ਰੌਲਾ ਪਕੇ ਚੁਪ ਕਰਕੇ ਬੈਠ ਜਾਂਦੇ ਹਾ .ਕਾਰਨ ਜਿਹੜੇ ਧਾਰਮਿਕ ਪਹਿਰਾਵਾ ਪਾਕੇ ਸਾਡੇ ਆਗੂ ਹੋਣ ਦਾ ਦਾਵਾ ਕਰਦੇ ਨੇ ਓਹੀ ਦੁਸ਼ਮਨ ਨਾਲ ਰਲ ਕੇ ਸਾਡੀ ਲਹਿਰ ਨੂ ਖਤਮ ਕਰ ਦਿੰਦੇ ਨੇ ..ਪਿਛਲੇ ਸਾਲ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਵਾਰੇ ਜੋ ਲਹਿਰ ਬਣੀ ਸੀ ਓਸ ਨੂ ਕਿਨੀ ਸ਼ਾਜਿਸ਼ ਨਾਲ ਖਤਮ ਕੀਤਾ ਹੈ ਤੁਹਾਡੇ ਸਾਹਮਣੇ ਹੈ .ਇਹਨਾ ਸ਼ਾਜਿਸ਼ਾਂ ਨੂ ਖਤਮ ਕਰਨ ਵਾਸਤੇ ਜੋ ਬਾਦਲ ਦੀ ਬੀ ਟੀਮ ਹੈ .ਸੰਤ ਸਮਾਜ ਓਹ ਬੜੀ ਰਾਸ ਆ ਰਹੀ ਹੈ ..ਮੈਂ ਪਿਛਲੀਆਂ ਇਕ ਦੋ ਘਟਨਾਵਾਂ ਦਾ ਜਿਕਰ ਕਰਨਾ ਚਾਹੁੰਦਾ ਹ .ਕਿ 

 ਇਹ ਧਾਰਮਿਕ ਪਹਿਰਾਵੇ ਵਾਲੇ ਸਾਡੇ ਵਿਚ ਵੜ ਕੇ ਸਾਡੀ ਸਿਖੀ ਨੂ ਖਤਮ ਕਰਨ ਤੇ ਤੁਲੇ ਹੋਏ ਨੇ ..ਸਭ ਤੋ ਪਹਿਲਾਂ ਜਿਕਰ ਕਰਦੇ ਹ ਸਰਸੇ ਵਾਲੇ ਸਾਧ ਦਾ ਜਦੋ ਸਰਸੇ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ ਤਾ ਸਿਖ ਦੇ ਜਜਬਾਤ ਇਨੇ ਭਟਕੇ ਹਨ ਕੀ ਦਮਦਮਾ ਸਾਹਿਬ ਵਿਚ ਬਿਨਾ ਬੁਲਾਏ ਲਖ ਦੇ ਕਰੀਬ ਸਿਖ ਇਕਠੇ ਹੋ ਗਾਏ ਨੇ ਸਾਨੂ ਹੁਕਮ ਕਰੋ ਅਸੀਂ ਇਥੋ ਤੁਰਦੇ ਹ ਸਲਾਬਤ ਪੂਰੇ ਤੱਕ ਜਿਨੇ ਡੇਰੇ ਹਨ ਅਸੀਂ ਸਾਰੇ ਢਾਹ ਦੇਣੇ ਹਨ ..ਪਰ ਸਾਡੀ ਤਰਾਸ਼ਦੀ ਇਹ ਰਹੀ ਕਿ ਉਥੇ ਪਹਚ ਗਈ ਬਾਦਲ ਦੀ ਬੀ ਟੀਮ ਧੁਮਾ ਸਾਹਿਬ ਇਹ ਨੌਜਵਾਨਾ ਨੂ ਸ਼ਾਮ ਤਕ ਲਾਰਾ ਲਾਉਂਦੇ ਰਹੇ ਕੀ ਅਕਾਲ ਤਖ਼ਤ ਤੋ ਹੁਕਮ ਨਾਮਾ ਆਉਣਾ ਹੈ ਫੇਰ ਆਪਾਂ ਅਗਲਾ ਕਦਮ ਪੁਟਨਾ ਹੈ ਸ਼ਾਮ ਤੱਕ ਸਿਖ ਹੁਕਮਨਾਮਾ ਉਡੀਕਦੇ ਰਹੇ ਅਤੇ ਅਗਲਿਆ ਨੇ ਸ਼ਾਮ ਤੱਕ ਸਾਰੇ ਡੇਰੇ ਪੋਲਿਸ ਸ਼ਾਉਣੀ ਵਿਚ ਬਦਲ ਦਿਤੇ .ਸਾਡੇ ਸਿਖ ਧੁਮੇ ਦੇ ਮੁਹ ਵੱਲ ਦੇਖ੍ਦ ਰਹ ਗਾਏ ਤੇ ਸਭ ਕੁਝ ਧਰਿਆ ਧਰਾਇਆ ਰਹ ਗਿਆ .ਫੇਰ ਸਰਸੇ ਵਾਲੇ ਦੇ ਖਿਲਾਫ਼ ਭਾਈ ਦਲਜੀਤ ਸਿੰਘ ਬਿੱਟੂ ਨੇ ਲਹਿਰ ਬਣਾਉਣ ਦੀ ਕੋਸ਼ਿਸ਼ .ਕੀਤੀ ਜਿਸ ਦਾ ਮਾਲਵੇ ਵਿਚ ਇਨਾ ਪਭਾਵ ਬਣ ਗਿਆ ਸੀ ਕੀ ਜੇਕਰ ਭਾਈ ਬਿੱਟੂ ਜੇਲ ਵਿਚ ਨਾ ਹੁੰਦਾ ਤਾ ਮਾਲਵੇ ਵਿਚ ਸ਼ਿਰੋਮਣੀ ਕਮੇਟੀ ਦੀਆਂ ਸਾਰੀਆਂ ਸੀਟਾਂ ਭਾਈ ਬਿੱਟੂ ਦੀ ਪਾਰਟੀ ਨੇ ਜਿਤਨੀਆ ਸਨ ਤਾ ਸਰਕਾਰ ਨੇ ਬਲਜੀਤ ਸਿੰਘ ਦਾਦੂਵਾਲ ਦੇ ਰੂਪ ਵਿਚ ਭਾਈ ਬਿੱਟੂ ਦੀ ਲਹਿਰ ਵਿਚ ਨਵਾਂ ਸੰਤ ਫਿੱਟ ਕੀਤਾ .ਜਿਸ ਦੇ ਕਾਰਨ ਭਾਈ ਦਲਜੀਤ ਸਿੰਘ ਬਿੱਟੂ ਅਜ ਤੱਕ ਜੇਲ ਵਿਚ ਹੈ ਅਤੇ ਦਾਦੂਵਾਲ ਨੇ ਬਿੱਟੂ ਦੀ ਲਹਿਰ ਖਤਮ ਕਰ ਦਿਤੀ ..ਓਸ ਤੋ ਬਾਹਦ ਲੁਧਿਆਣੇ ਵਾਲੀ ਘਟਨਾ ਦਾ ਜਿਕਰ ਕਰਦੇ ਹਾ ਜਦੋ ਆਸ਼ੁਤੋਸ਼ ਦਾ ਸਮਾਗਮ ਸੀ ਤਾ ਭਾਈ ਦਰਸ਼ਨ ਸਿੰਘ ਲੋਹਾਰਾ ਸਹੀਦ ਹੋਏ ਤਾ ਸਿਖਾਂ ਦੇ ਜਜਬਾਤ ਭੜਕੇ ਹੋਏ ਸਨ .ਫੇਰ ਇਥੇ ਪਹੁਚ ਗਿਆ ਸੰਤ ਸਮਾਜ ਜਿਸ ਵਿਚ ਢੰਡਰੀਆਂ ਵਾਲਾ ਵੀ ਸੀ ..ਇਹ ਸਾਧ ਓਥੇ ਡ੍ਰਾਮਾ ਕਰਦੇ ਸੀ ਕਿ ਅਸੀਂ ਜਿਨੀ ਦੇਰ ਆਸ਼ੁਤੋਸ਼ ਨੂ ਗਰਿਫਤਾਰ ਨਹੀ ਕਰਦੇ ਓਨੀ ਦੇਰ ਅਸੀਂ ਭਾਈ ਲੋਹਾਰਾ ਦਾ ਸੰਸਕਾਰ ਨਹੀ ਹੋਣ ਦੇਣਾ .ਪਰ ਸੱਦੇ ਭੋਲੇ ਸਿਖ ਫੇਰ ਇਹਨਾ ਠੱਗਾਂ ਦੇ ਬਹਿਕਾਵੇ ਵਿਚ ਆ ਗੇ ..ਅਤੇ ਇਹਨਾ ਦੇ ਮਗਰ ਲੱਗ ਕੇ ਚੰਡੀਗੜ੍ਹ ਵੱਲ ਨੂ ਤੁਰ ਪੇ ..ਸਾਹਨੇਵਾਲ ਜਾਕੇ ਬੈਠੇ ਗਾਏ ..ਓਥੇ ਜਦੋਂ ਇਹਨਾ ਦੇ ਆਕਾ ਬਾਦਲ ਦਾ ਹੁਕਮ ਆ ਗਿਆ ਦੇਖਿਆ ਕੀ ਸਿਖ ਸ਼ਾਂਤ ਹੋ ਗਾਏ ਹਨ ਤਾ ਇਹ ਸਾਧ ਆਪਣੀਆਂ ਮਹਿੰਗੀਆਂ ਗੱਡੀਆਂ ਵਿਚ ਚੜੇ ਅਤੇ ਆਪੋ ਆਪਣੇ ਡੇਰਿਆਂ ਵਿਚ ਆ ਗਾਏ ..ਹੁਣ ਕਰਦੇ ਹਾ ਜਿਕਰ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਸਬੰਧ ਵਿਚ ਬਣੀ ਲਹਿਰ ਦਾ ਦਾ ਜਿਸ ਨੂ ਇਸ ਸੰਤ ਸਮਾਜ ਨੇ ਸਰਕਾਰ ਦੇ ਇਸ਼ਾਰੇ ਤੇ ਖੇਰੂ ਖੇਰੂ ਕਰ ਦਿਤਾ ਜਦੋ ਚੋਣ ਹੋਣੀ ਸੀ ਤਾ ਅਕਾਲੀ ਦਲ ਨੂ ਬਿਲਕੁਲ ਉਮੀਦ ਨਹੀ ਸੀ ਕਿ ਸਾਡੀ ਸਰਕਾਰ ਦੁਬਾਰਾ ਬਣੇਗੀ .ਜੇਕਰ ਸਰਕਾਰ ਕਾਂਗਰਸ ਦੀ ਬਣ ਜਾਂਦੀ ਤਾ ਇਹਨਾ ਰਾਜੋਆਣਾ ਦਾ ਮਾਮਲਾ ਚੂਕ ਕੇ ਰਖਣਾ ਸੀ ਪਰ ਜਦੋ ਸਰਕਾਰ ਇਹਨਾ ਦੀ ਬਣ ਗਈ ਤੇ ਲੋਕ ਲਹਿਰ ਭਾਈ ਰਾਜੋਆਣਾ ਦੇ ਹੱਕ ਵਿਚ ਬਣਨੀ ਸ਼ੁਰੂ ਹੋਈ ਤਾ ਫੇਰ ਬਾਦਲ ਨੇ ਆਪਣੀ ਬੀ ਟੀਮ ਐਕਟਿਵ ਕੀਤੀ ਪਹਿਲਾਂ ਪਹਿਲ ਦਾਦੂਵਾਲ ਨੂ ਭਾਈ ਰਾਜੋਆਣਾ ਦੀ ਮੁਹ ਬੋਲੀ ਭੈਣ ਦੇ ਮਗਰ ਲਾਇਆ ..ਪਰ ਇਹਨਾ ਦਾ ਸਾਥ ਥੋੜੇ ਦਿਨਾ ਵਿਚ ਹੀ ਟੁਟ ਗਿਆ ਕਿਓਂ ? ਇਸ ਤੋ ਥੋੜੇ ਦਿਨਾ ਬਹਾਦ ਭਾਈ ਰਾਜੋਆਣਾ ਦੀ ਭੈਣ ਸੰਤ ਸਮਾਜ ਧੁਮਾ ਪਾਰਟੀ ਦੇ ਹਥ ਚੜ ਗਈ .ਜਿਹਨਾ ਦੇ ਪਿਛੇ ਸਰਕਾਰ ਦਾ ਦਿਮਾਗ ਕੰਮ ਰਿਹਾ ਸੀ ਕੀ ਭਾਈ ਰਾਜੋਆਣਾ ਨੂ ਕਿਵੇ ਕੈਸ਼ ਕੀਤਾ ਜਾਵੇ ..ਮੈਂ ਇਥੇ ਇਹ ਕਹਿਣਾ ਚਾਹੁੰਦਾ ਹਾ ਇਸ ਵਿਚ ਹੋ ਸਕਦਾ ਭਾਈ ਰਾਜੋਆਣਾ ਦਾ ਭੋਰਾ ਵੀ ਕਸੂਰ ਨਾ ਹੋਵੇ ਕਿਓ ਕੀ ਜਿਹੜਾ ਬੰਦਾ ਇਨੇ ਸਾਲ ਤ ਜੇਲ ਵਿਚ ਬੰਦ ਹੈ ਓਸਨੂ ਕੀ ਪਤਾ ਕੀ ਬਾਹਰ ਕੀ ਹੋ ਰਿਹਾ ਸਭ ਤੋ ਜਿਆਦਾ ਬੰਦਾ ਆਪਣੇ ਪਰਿਵਾਰ ਤੇ ਭਰੋਸਾ ਕਰਦਾ ਹੈ ਓਸਨੇ ਆਪਣੇ ਮੁਹ ਬੋਲੀ ਭੈਣ ਤੇ ਭਰੋਸਾ ਕੀਤਾ ..ਪਰ ਹੋ ਸਕਦਾ ਭਾਈ ਰਾਜੋਆਣਾ ਨੂ ਅਜ ਤਕ ਪਤਾ ਨਾ ਹੋਵੇ ਕਿ ਮੇਰੀ ਭੈਣ ਮੇਰਾ ਨਾਮ ਵਰਤ ਕੇ ਕਰੋੜਾ ਦੀ ਮਾਲਕਿਨ ਬਣ ਗਈ ਹੈ ਇਹ ਜੋ ਚਿਠੀਆਂ ਲਿਖਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਮੇਰੀ ਸੋਚ ਮੁਤਾਬਕ ਇਹ ਸਾਰੀਆਂ ਚਿਠੀਆਂ ਜਾਹਲੀ ਸਨ .ਜਿਹਨਾ ਰਾਹੀ ਸਰਕਾਰ ਨੇ ਪੰਥਕ ਆਗੂਆਂ ਵਿਚ ਫੁਟ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਹੱਦ ਤੱਕ ਸਰਕਾਰ ਕਾਮਯਾਬ ਵੀ ਹੋਈ ..ਪਰ ਇਸ ਸਾਰੇ ਘਟਨਾ ਕ੍ਰਮ ਵਿਚ ਸਰਕਾਰ ਨੇ ਇਸ ਸੰਤ ਸਮਾਜ ਰਾਹੀ ਐਸਾ ਪੱਤਾ ਖੇਡਿਆ ਕਿ ਇਕ ਤੀਰ ਨਾਲ ਕਈ ਸ਼ਿਕਾਰ ਕੀਤੇ .ਭਾਈ ਰਾਜੋਆਣਾ ਨੂ ਇਸ ਕਦਰ ਇਕਲਾ ਕਰ ਦਿਤਾ ਹੈ ਜੇਕਰ ਅਜ ਭਾਈ ਰਾਜੋਆਣਾ ਨੂ ਫਾਂਸੀ ਹੋ ਜਾਂਦੀ ਹੈ ਮੇਰਾ ਖਿਆਲ ਨਹੀ ਪਹਿਲਾਂ ਵਾਲੀ ਲਹਿਰ ਬਣ ਸਕੇਗੀ ..ਇਸ ਤੋ ਅੱਗੇ ਗੱਲ ਕਰਦੇ ਹਾ ਭਾਈ ਜਸਪਾਲ ਸਿੰਘ ਦੀ ਜਿਹੜਾ ਨੌਜਵਾਨ ਗੁਰਦਾਸਪੁਰ ਵਿਚ ਸਹੀਦ ਹੋਇਆ ਹੋਈ ..ਸਿਖ ਫੇਰ ਭੜਕੇ ਇਸ ਭੜਕੀ ਅੱਗ ਤੇ ਪਾਣੀ ਪਾਉਣ ਵਾਸਤੇ ਫੇਰ ਪਹੁਚ ਗਈ ਬਾਦਲ ਦੀ ਬੀ ਟੀਮ ਸੰਤ ਸਮਾਜ ਸ਼ਿਰੋਮਣੀ ਕਮੇਟੀ ਤੇ ਅਖੁਤੀ ਜਥੇਦਾਰ .ਇਹਨਾ ਨੇ ਫੇਰ ਜਾਕੇ ਇਹ ਸਾਰੀ ਘਟਨਾ ਹਾਈਜੈਕ ਕਰ ਲਈ ..ਓਹੀ ਲੁਧਿਆਣੇ ਵਾਲਾ ਡ੍ਰਾਮਾ ਕੀ ਅਸੀਂ ਉਨੀ ਦੇਰ ਭਾਈ ਜਸਪਾਲ ਸਿੰਘ ਦਾ ਸਸਕਾਰ ਨਹੀ ਹੋਣ ਦੇਣਾ ਜਿਨੀ ਦੇਰ ਕਾਤਲਾ ਨੂ ਗਰਿਫਤਾਰ ਨਹੀ ਕਰਦੇ ..ਸਿਖ ਫੇਰ ਬਹਿਕਾਵੇ ਵਿਚ ਆ ਗਾਏ ਅਤੇ ਗਰਿਫਤਾਰੀ ਦਾ ਲੋਲੀਪੋਪ ਦੇ ਦਿਤਾ ਅਤੇ ਸੰਸਕਾਰ ਕਰ ਦਿਤਾ .ਫੇਰ ਭਾਈ ਜਸਪਾਲ ਸਿੰਘ ਦੇ ਭੋਗ ਤੇ ਇਹਨਾ ਸ੍ਟੇਜ ਨੂ ਵੀ ਹਾਈਜੈਕ ਕਰ ਲਿਆ ਅਤੇ ਕਿਸੇ ਪੰਥਕ ਬੁਲਾਰੇ ਨੂ ਸ੍ਟੇਜ ਤੇ ਨਹੀ ਬੋਲਣ ਦਿਤਾ ..ਸਾਧ ਆਪਣੀ ਰਾਮ ਕਹਾਣੀਆ ਸੁਨਾ ਕੇ ਤੁਰਦੇ ਬਣੇ ਅਤੇ ਅਜ ਤਕ ਭਾਈ ਜਸਪਾਲ ਸਿੰਘ ਦਾ ਇਕ ਵੀ ਕਾਤਿਲ ਗਰਿਫਤਾਰ ਨਹੀ ਹੋਇਆ ..ਹੁਣ ਆਉਂਦੇ ਪਿਛਲੇ ਦਿਨਾ ਵਿਚ ਆਉਣ ਵਾਲੀ ਫਿਲਮ ਸਾਡਾ ਹੱਕ ਤੇ ਜਿਸ ਨੂ ਸੈਂਸਰ ਬੋਰਡ ਨੇ ਤਾ ਪਾਸ ਕਰ ਦਿਤਾ ਪਰ ਸਰਕਾਰ ਆਪਣੀ ਭਾਈਬਾਲ ਪਾਰਟੀ ਭਾਜਪਾ ਅਤੇ ਆਰ ਸ ਸ ਸਿਵ ਸੇਨਾ ਅਤੇ ਆਪਣੇ ਲਾਡਲੇ ਪੁਤਰ ਸੁਮੇਧ ਸੈਨੀ ਨੂ ਕਿਵੇ ਗੁੱਸੇ ਕਰ ਸਕਦੀ ਸੀ ..ਕਿਓਂ ਕੀ ਇਸ ਫਿਲਮ ਵਿਚ ਸੁਮੇਧ ਸੈਨੀ ਵਰਗੇ ਪੋਲਿਸ ਅਫਸਰਾਂ ਦਾ ਕਿਰਦਾਰ ਦਿਖਾਇਆ ਸੀ ..ਜਿਸ ਪ੍ਰੋ ਦਵਿੰਦਰ ਪਾਲ ਸਿੰਘ ਭੁਲਰ ਦਾ ਪਿਤਾ ਜੀ ਅਤੇ ਹੋਰ ਪਰਿਵਾਰ ਦੇ ਜੀ ਸਹੀਦ ਕੀਤੇ ..ਜਿਸ ਨੇ ਪੂਹਲੇ ਨਿਹੰਗ ਜਿਹੇ ਦਰਿੰਦੇ ਦੇ ਰਾਹੀ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਸਾਰਾ ਪਰਿਵਾਰ ਅੱਗ ਲਾਕੇ ਸਾੜ ਦਿਤਾ ਸੀ ..ਹੁਣ ਜਦੋ ਇਹ ਫਿਲਮ ਤੇ ਪਾਬੰਦੀ ਲਾਈ ਗਈ ਹੈ ਹੁਣ ਜਦੋਂ ਆਪਣੇ ਖੁਸ਼ ਹੋ ਗਾਏ ਤੇ ..ਤਾ ਕੱਲ ਫੇਰ ਆਪਣੀ ਬੀ ਟੀਮ ਧੁਮੇ ਤੋ ਇਕ ਬਿਆਨ ਇਸ ਫਿਲਮ ਦੇ ਹੱਕ ਵਿਚ ਦਿਵਾ ਦਿਤਾ ਹੋ ਸਕਦਾ ਅਗਲੇ ਥੋੜੇ ਦਿਨਾ ਵਿਚ ਇਸ ਫਿਲਮ ਤੋ ਬਿਨ ਹਟ ਜਾਵੇ ਅਤੇ ਇਸ ਦਾ ਸਾਰਾ ਕਰੈਡਿਟ ਫੇਰ ਇਹਨਾ ਧੁਮੇ ਨੂ ਦਿਵ੍ਵਾ ਦੇਣਾ ਹੈ ..ਇਹਨਾ ਸਾਰੀਆਂ ਘਟਨਾ ਦਾ ਜਿਕਰ ਤਾ ਕੀਤਾ ਕੀ ਤੁਹਾਨੂ ਪਿਛਲੀਆਂ ਸਾਰੀਆਂ ਕੜੀਆਂ ਦਾ ਪਤਾ ਲੱਗ ਜਾਵੇ ..ਹੁਣ ਫੇਰ ਮੁੜਦੇ ਹਾ ਭਾਈ ਦਵਿੰਦਰਪਾਲ ਸਿੰਘ ਭੁਲਰ ਦੇ ਮਸਲੇ ਤੇ .ਪਿਛਲੇ ਸਾਲ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਨੇ ਇਕ ਅਰਜੀ ਪਕੇ ਬੇਨਤੀ ਕੀਤੀ ਸੀ ਕਿ ਮੈਨੂ ਪੰਜਾਬ ਦੀ ਕਿਸੇ ਜੇਲ ਵਿਚ ਭੇਜ ਦੇਵੋ ਪਾਰ ਬਾਦਲ ਸਾਹਿਬ ਨੇ ਇਹ ਕਹ ਕੇ ਇਹ ਰੱਦ ਕਰ ਦਿਤੀ ਕੀ ਕੀ ਇਹ ਖਤਰਨਾਕ ਅਤਵਾਦੀ ਹੈ ..ਹੁਣ ਦੇਖੋ ਪਿਚੇਲ ੨੫ ਸਾਲ ਤੋ ਇਕ ਬੰਦਾ ਜੇਲ ਵਿਚ ਮੌਤ ਦਾ ਇੰਤਜ਼ਾਰ ਕਰ ਰਿਹਾ ਹੈ ਉਮਰ ਕੈਦ ਤੋ ਜਿਆਦਾ ਤਾ ਓਹ ਸਜਾ ਭੁਗਤ ਚੁਕਾ ਹੈ ਮਾਨਸਿਕ ਤੌਰ ਤੇ ਭਾਈ ਭੁਲਰ ਬੀਮਾਰ ਹੈ ..ਜਦੋਂ ਭਾਈ ਭੁਲਰ ਨੂ ਜਰਮਨ ਤੋ ਗਰਿਫਤਾਰ ਕਰਕੇ ਭਾਰਤ ਲੈਕੇ ਆਏ ਸੀ ਤਾ ਇਹਨਾ ਨੇ ਜਰਮਨ ਸਰਕਾਰ ਨਾਲ ਵਾਹਦਾ ਕੀਤਾ ਸੀ ਕਿ ਅਸੀਂ ਫਾਂਸੀ ਨਹੀ ਦੇਵਾਂਗੇ .ਜਦੋ ਮੁਕਦਮਾ ਚਲਿਆ ਬਿਨਾ ਕਿਸੇ ਗਵਾਹ ਤੋ ਹੀ ਫਾਂਸੀ ਦੀ ਸਜਾ ਸੁਨਾ ਦਿਤੀ ਜਿਸ ਮਾਮਲੇ ਵਿਚ ਫਾਂਸੀ ਹੋਈ ਹੈ ਬਿੱਟਾ ਅਤੇ ਸੁਮੇਧ ਸੈਨੀ ਦੋਨੋ ਹੀ ਜਿਉਂਦੇ ਨੇ ਪੰਜ ਜੱਜਾਂ ਦੇ ਬੈਂਚ ਵਿਚੋ ਤਿਨ ਜਾਜ ਵਿਚ ਇਸ ਸਜਾ ਨਾਲ ਸਹਿਮਤ ਨਹੀ ਸਨ .ਪਰ ਅਸੀਂ ਸਿਖ ਜੋ ਹੋਏ ਸਾਡੀ ਕਿਹੜਾ ਕੋਈ ਔਕਾਤ ਹੈ ਵੋਟਾਂ ਦੀ ਖਾਤਿਰ ਜਦੋ ਮਰਜੀ ਕੋਈ ਸਾਡੀ ਬਲੀ ਦੇ ਦੇਵੇ ..ਬਿਨਾ ਇਕ ਸੁਹਿਰਦ ਲੀਡਰ ਤੋ ਅਸੀਂ ੧੯੪੭ ਤੋ ਲੈਕੇ ਅਜ ਤੱਕ ਅਸੀਂ ਗੁਲਾਮ ਵਿਚ ਜੀ ਰਹੇ ਹਾ .ਹੁਣ ਮੈਂ ਗੱਲ ਉਥੇ ਹੀ ਲੈਕੇ ਆਉਣੀ ਚਾਹੁੰਦਾ ਹਾ ਕੀ ਜੇਕਰ ਅਜ ਪ੍ਰੋ ਭੁਲਰ ਨੂ ਫਾਂਸੀ ਦਿਤੀ ਜਾਂਦੀ ਹੈ ਤਾ ਸਿਖ ਕੀ ਕਰਨਗੇ ਕਿਓਂ ਸਿਖ ਅਜ ਲਵਾਰਿਸ ਹੋ ਚੁਕਾ ਹੈ ..ਪੰਜਾਬ ਦੀ ਬਹੁਤੀ ਨੌਜਵਾਨ ਪੀੜੀ ਨੂ ਕੋਈ ਸੁਧ ਬੁਧ ਨਹੀ ਓਹ ਨਸ਼ਿਆਂ .ਫੈਸ਼ਨਪ੍ਰਸਤੀ ਵਿਚ ਮੁਘਧ ਹੈ .ਕੁਝ ਕੁ ਦੀਆਂ ਜੇਬ੍ਹਾਂ ਵਿਚ ਲੀਡਰਾਂ ਨੀ ਕਾਰਡ ਪਾਏ ਹੋਏ ਹਨ ਜਿਹੜੇ ਲੀਡਰੀ ਦੇ ਗ੍ਰੁਰੂਰ ਵਿਚ ਬੰਦੇ ਨੂ ਬੰਦਾ ਨਹੀ ਸਮਝਦੇ ..ਸੋ ਸਾਨੂ ਅਜ ਚੰਗੀ ਆਗੂ ਦੀ ਲੋੜ ਹੈ ਜਿਹੜਾ ਸਿਖਾਂ ਨੂ ਸਿਖਾਂ ਦੇ ਹੱਕ ਦਿਵਾ ਸਕੇ ..ਨਹੀ ਜੇਕਰ ਭਾਈ ਭੁਲਰ ਨੂ ਫਾਂਸੀ ਦਿਤੀ ਗਈ ਤਾ ਲੋਕ ਦੋ ਚਾਰ ਦਿਨ ਭਟਕਣਗੇ ..ਫੇਰ ਇਸ ਬਾਦਲ ਦੀ ਬੀ ਟੀਮ ਅਖੁਤੀ ਸੰਤ ਸਮਾਜ ਦੇ ਬਹਿਕਾਵੇ ਵਿਚ ਆਕੇ ਫੇਰ ਠੱਗੇ ਜਾਣਗੇ ..ਜਾਗੋ ਸਿਖੋ ਜਾਗੋ ਇਹਨਾ ਚਿੱਟੇ ਚੋਲੇ ਵਾਲਿਆਂ ਦੇ ਬਹਿਕਾਵੇ ਵਿਚ ਆਓ ਆਪਣੇ ਅੰਦਰੋ ਇਕ ਸਿਖ ਪੈਦਾ ਕਰੋ ਆਪਣੀ ਸੋਚ ਦਾ ਦਾ ਦਾਇਰਾ ਇਨਾ ਵੱਡਾ ਕਰੋ ਕੀ ਤੁਹਾਨੂ ਕੋਈ ਠੱਗ ਨਾ ਸਕੇ ਅਜ ਹਥਿਆਰਾ ਦੀ ਨਹੀ ਦਿਮਾਗ ਦੀ ਲੋੜ ਹੈ ਅਜ ਮੀਡੀਏ ਦਾ ਜੁਗ ਹੈ .ਜਿਸ ਰਾਹੀ ਅਸੀਂ ਕ੍ਰਾਂਤੀ ਲਿਆ ਸਕਦੇ ਹਾ ..ਸੋ ਆਓ ਜਾਗੋ ਆਪਣੇ ਫੈਸਲੇ ਆਪ ਕਰੋ ਇਹਨਾ ਚਿੱਟੇ ਚੋਲੇ ਵਾਲੇ ਠੱਗਾਂ ਦੇ ਬਹਿਕਾਵੇ ਵਿਚ ਨਾ ਆਵੋ .ਇਥੇ ਬਹੁਤੇ ਆਕੇ ਕਹਿਣਗੇ ਜੀ ਤੁਸੀਂ ਸੰਤਾਂ ਦੀ ਨਿੰਦਿਆ ਕਰਦੇ ਹੋ ਉਪਰਲੀਆਂ ਘਟਨਾ ਪੜ ਕੇ ਆਪਣੇ ਅੰਦਰ ਝਾਤੀ ਜ੍ਰੁਰੁਰ ਮਾਰਿਓ ਕਿ ਕੀ ਵਾਕਿਆ ਹੀ ਜੋ ਅਖੁਤੀ ਸੰਤ ਤੁਰੇ ਫਿਰਦੇ ਹਨ ਇਹ ਸਿਖਣਾ ਦੇ ਹਮਦਰਦ ਹਨ .ਮੈਂ ਕੋਈ ਲੇਖਕ ਨਹੀ ਜੋ ਲਿਖ ਰਿਹਾ ਇਹ ਮੇਰਾ ਨਿਜੀ ਤਜੁਰਬਾ ਹੈ ਲਿਖਨ ਲੱਗੇ ਬਹੁਤ ਖਾਮੀਆਂ ਰਹ ਗਈਆਂ ਹੋਣ ਗੀਆ ਪਰ ਕੀ ਕਰਾਂ ਰਹ ਨਹੀ ਹੁੰਦਾ ਅੰਦਰ ਭਾਬੜ ਮਚਦਾ ਹੈ ਦਲਜੀਤ ਸਿੰਘ ਇੰਡੀਆਨਾ 317 590 7448

http://khalsaworld.net/page.php?article=1297

No comments: