jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 14 April 2013

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ...ਸਾਰੀ ਸਿਖ ਕੌਮ ਨੂ ਖਾਲਸੇ ਦੇ ਸਿਰਜਨਾ ਦਿਵਸ ਅਤੇ ਵੈਸਾਖੀ ਦੀਆਂ ਲਖ ਲਖ ਵਧਾਈਆਂ .

www.sabblok.blogspot.com 

ਪਰ ਪ੍ਰੋ ਦਵਿੰਦਰ ਪਾਲ ਸਿੰਘ ਭੁਲਰ ਦੀ ਆਹ ਹਾਲਤ ਦੇਖ ਕੇ ਤਾ ਵਧਾਈ ਦੇਣ ਨੂ ਵੀ ਦਿਲ ਨਹੀ ਕਰਦਾ ਹੈ . ਪਰ ਖਾਲਸੇ ਦਾ ਕੰਮ ਡੋਲਨਾ ਵੀ ਨਹੀ ..ਕਈ ਵੀਰ ਸਵਾਲ ਕਰਦੇ ਹਨ ਬਈ ਜੇਕਰ ਫਾਂਸੀ ਦੇਣੀ ਸੀ ਤਾ ਇਨਾ ਲੰਮਾ ਸਮਾ ਜੇਲ ਵਿਚ ਕਿਓ ਰਖਿਆ ਪ੍ਰੋ ਭੁਲਰ ਨੂ .ਇਹ ਤਾ ਦੋ ਸਜਾ ਹੋ ਗਈਆ ਹਨ ...ਪਰ ਵੀਰੋ ਤਕੜੇ ਦਾ ਸੱਤੀ ਵੀਹੀਂ ਸੌ ਹੁੰਦਾ ..ਓਹ ਤੇ ਸਾਨੂ ਅਹਿਸਾਸ ਕਰਵਾ ਰਹੇ ਹਨ ਜੇਕਰ ਤੁਸੀਂ ਕਦੇ ਵੀ ਆਪਣੇ ਹੱਕਾਂ ਦੀ ਗੱਲ ਕਰੋਗੇ ਤਾ ਤੁਹਾਡੀ ਹਾਲਤ ਵੀ ਇਹੋ ਕਰਾਂਗੇ ..ਅਜ ਲੋੜ ਹੈ ਸਿਖ ਕੌਮ ਨੂ ਇਕਠੇ ਇਕ ਗੁਰੂ ਗਰੰਥ ਸਾਹਿਬ ਜੀ ਛਤਰ ਛਾਇਆ ਥੱਲੇ ਇਕਠੇ ਹੋਣ ਦੀ ..ਇਹਨ ਅਖੁਤੀ ਸਾਧ ਸੰਤਾ ਜਥੇਦਾਰਾਂ ਲੀਡਰਾਂ ਦਾ ਖੈਹਿੜਾ ਛਡ ਕੇ ..ਆਪਣੀ ਜਮੀਰ ਨੂ ਜਗਾਓ . ਜਿਹੜੇ ਗੁਰੂ ਸਾਹਿਬ ਨੇ ਸਾਡੀ ਖਾਤਿਰ ਆਪਣਾ ਪਰਿਵਾਰ ਵਾਰ ਦਿਤਾ ਦੋ ਮਿੰਟ ਵਾਸਤੇ ਓਸ ਦਾ ਖਿਆਲ ਆਪਣੇ ਦਿਲ ਵਿਚ ਰਖ ਕੇ ਸੋਚੋ ਕੀ ਅਸੀਂ ਕਿਥੇ ਖੜੇ ਹਾ ......ਕੀ ਗੁਰੂ ਗੋਬਿੰਦ ਸਿੰਘ ਸਾਨੂ ...ਕਿਸੇ ਡੇਰੇ ..ਕਿਸੇ ਸੰਪਰਦਾ ..ਕਿਸੇ ਹੋਰ ਗਰੰਥ ਦੇ ਲੜ ਲਾਕੇ ਗਾਏ ਸਨ ...ਫੇਰ ਅਸੀਂ ਕਿਓਂ ਥਾਂ ਥਾਂ ਨੱਕ ਰਗੜਦੇ ਫਿਰਦੇ ਹਾ ...ਜੇਕਰ ਤੁਸੀਂ ਸਚੇ ਦਿਲ ਤੋ ਖਾਲਸੇ ਦੇ ਸਿਰਜਨਾ ਦਿਵਸ ਅਤੇ ਵਿਸਾਖੀ ਦੀਆਂ ਵਧਾਈਆਂ ਦੇਣੀਆ ਚਾਉਂਦੇ ਹੋ ਤਾ ਅਜ ਪ੍ਰਣ ਕਰੋ ਕੀ ਅਜ ਤੋ ਬਾਹਦ ਸਾਡਾ ਸਿਰ ਕਿਸੇ ਸਾਧ ਸੰਤ ਲੀਡਰ ਅਤੇ ਹੋਰ ਗਰੰਥ ਅੱਗੇ ਨਹੀ ਝੁਕੇਗਾ ..ਸਾਡਾ ਸਿਰ ਸਿਰਫ ਸ਼੍ਰੀ ਗੁਰੂ ਗਰੰਥ ਸਾਹਿਬ ਅੱਗੇ ਝੁਕੇਗਾ

No comments: