jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 24 April 2013

ਅਕਾਲੀ ਸਰਪੰਚਾਂ ਦੇ ਸ਼ਰਾਬ ਦੇ ਦਰਿਆ ਕਾਬੂ

www.sabblok.blogspot.com
ਤਰਨਤਾਰਨ- ਤਰਨਤਾਰਨ ਦੇ ਪਿੰਡ ਖੇਮਕਰਣ 'ਚ ਮੰਗਲਵਾਰ ਐਕਸਾਈਜ਼ ਡਿਪਾਰਟਮੈਂਟ ਵਲੋਂ ਘਰਾਂ 'ਚ ਰੇਡ ਕੀਤੀ ਗਈ ਇਸ ਮੌਕੇ ਲਗਭਗ 8000 ਲੀਟਰ ਸ਼ਰਾਬ ਜ਼ਬਤ ਕੀਤੀ। ਐਕਸਾਈਜ਼ ਡਿਪਾਰਟਮੈਂਟ ਜਾਣ ਲੱਗੇ ਤਾਂ ਅਚਾਨਕ ਸ਼ੱਕ ਦੇ ਆਧਾਰ 'ਤੇ ਜਦੋਂ ਘਰ ਦੀ ਖੁਦਾਈ ਕੀਤੀ ਗਈ ਤਾਂ ਜ਼ਮੀਨ 'ਚ ਦੱਬੀ ਹੋਈ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ ਹੋਈ। ਇਸ ਮੌਕੇ ਐਕਸਾਈਜ਼ ਡਿਪਾਰਟਮੈਂਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਅਤੇ ਉਸ ਆਧਾਰ 'ਤੇ ਉਨ੍ਹਾਂ ਨੇ 2 ਪਿੰਡਾਂ 'ਚੋ ਛਾਪੇਮਾਰੀ ਕੀਤੀ। ਪੁਲਸ ਦਾ ਕਹਿਣਾ ਹੈ ਕਿ ਜਿਥੋਂ ਸ਼ਰਾਬ ਬਰਾਮਦ ਹੋਈ ਹੈ ਉਹ ਘਰ ਅਕਾਲੀ ਸਰਪੰਚ ਦਾ ਹੈ।
ਤਰਨਤਾਰਨ ਦੇ ਖੇਮਕਰਣ ਦੇ ਪਿੰਡ ਤਲਵੰਡੀ ਸਾਬੋ ਅਤੇ ਪਿੰਡ ਤੋਬਾ 'ਚ ਮੰਗਲਵਾਰ ਐਕਸਾਈਜ਼ ਡਿਪਾਰਟਮੈਂਟ ਨੇ ਪੁਲਸ ਨਾਲ ਮਿਲ ਕੇ ਰੇਡ ਕੀਤੀ,ਇਸ ਮੌਕੇ ਇਕ ਘਰ 'ਚੋਂ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ਰਾਬ ਸੁੱਟ ਦਿੱਤੀ ਗਈ ਹੈ ਅਤੇ ਦੋਸ਼ੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

No comments: