jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 April 2013

ਸੈਨ ਫਰਾਂਸਿਸਕੋ ਦੇ ਭਾਰਤੀ ਕਾਂਸਲੇਟ ਅੱਗੇ ਭਾਰੀ ਰੋਸ ਮੁਜ਼ਾਹਰਾ

www.sabblok.blogspot.com
ਅਪ੍ਰੈਲ 18 ਦਿਨ ਵੀਰਵਾਰ ਨੂੰ ਸੈਨ ਫਰਾਂਸਿਸਕੋ ਦੇ ਕਾਂਸਲੇਟ ਸਾਹਮਣੇ ਸਮੂੰਹ ਸੰਗਤ. ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੈਬੰਦੀਆਂ ਦੀ ਮੱਦਦ ਨਾਲ ਇਕ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। 
ਇਹ ਰੋਸ ਮੁਜਾਹਰਾ ਪੌ੍ਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਦੀ ਰਿਹਾਈ ਲਈ ਕੀਤਾ ਜਾ ਰਿਹਾ ਹੈ। ਸਾਰੀਆਂ ਸਿੱਖ ਸੰਗਤਾ ਨੂੰ ਅਪੀਲ ਹੈ ਦੁਪਿਹਰੇ 11 ਵਜੇ ਗਿਅਰੀ ਤੇ ਆਰਗੁਇਲੋ ਐਵੇਨਿਅੂ ਉਤੇ ਸਥਿਤ ਭਾਰਤੀ ਕਾਂਸਲੇਟ ਸਾਹਮਣੇ ਪਹੁੰਚਣ । ਭਾਰਤ ਦੀ ਸਰਕਾਰ ਨੂੰ ਦੱਸ ਦਿਓ ਕਿ ਬਾਹਰ ਦਾ ਸਿੱਖ ਅਪਨੀ ਕੌਮ ਦੇ ਯੋਧਿਆਂ ਨਾਲ ਖੜਾ ਹੈ ਅਤੇ ਕੋਮ ਦੀ ਅਜਾਦੀ ਲਈ ਤਤਪਰ ਹੈ ।

No comments: