jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 April 2013

ਭੁੱਲਰ ਕੇਸ: ਇਕ ਝਾਤ

www.sabblok.blogspot.com
ਸਤੰਬਰ 1993: ਨਵੀਂ ਦਿੱਲੀ ਵਿਚ ਬੰਬ ਧਮਾਕਾ। ਯੂਥ ਕਾਂਗਰਸ ਦੇ ਤਤਕਾਲੀ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਵਾਲ-ਵਾਲ ਬਚੇ ਪਰ 9 ਜਣਿਆਂ ਦੀ ਮੌਤ ਤੇ 25 ਫੱਟੜ। ਦਵਿੰਦਰਪਾਲ ਸਿੰਘ ਭੁੱਲਰ ਮੁੱਖ ਮੁਲਜ਼ਮ ਨਾਮਜ਼ਦ
ਦਸੰਬਰ 1994: ਭੁੱਲਰ ਵੱਲੋਂ ਜਰਮਨੀ ਵਿਚ ਸਿਆਸੀ ਪਨਾਹ ਲਈ ਅਰਜ਼ੀ।
ਜਨਵਰੀ 1995: ਜਰਮਨੀ ਵੱਲੋਂ ਅਰਜ਼ੀ ਰੱਦ ਤੇ ਭੁੱਲਰ ਨੂੰ ਵਾਪਸ ਭਾਰਤ ਭੇਜਿਆ।
2000: ਕੇਸ ਦੀ ਸੁਣਵਾਈ ਆਰੰਭ
ਅਗਸਤ 2001: ਹੇਠਲੀ ਅਦਾਲਤ ਵੱਲੋਂ ਦੋਸ਼ੀ ਕਰਾਰ ਤੇ ਫਾਂਸੀ ਦੀ ਸਜ਼ਾ ਸੁਣਾਈ।
26 ਮਾਰਚ 2002: ਸੁਪਰੀਮ ਕੋਰਟ ਵੱਲੋਂ ਭੁੱਲਰ ਦੀ ਅਪੀਲ ਖਾਰਜ।
17 ਦਸੰਬਰ 2002: ਸੁਪਰੀਮ ਕੋਰਟ ਵੱਲੋਂ ਰਿਵਿਊ ਪਟੀਸ਼ਨ ਵੀ ਖਾਰਜ।
14 ਜਨਵਰੀ 2003: ਭੁੱਲਰ ਵੱਲੋਂ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ।
12 ਮਾਰਚ 2003: ਸੁਪਰੀਮ ਕੋਰਟ ਵੱਲੋਂ ਭੁੱਲਰ ਦੀ ਸੁਧਾਈ ਪਟੀਸ਼ਨ ਖਾਰਜ।
25 ਮਈ 2011: ਰਾਸ਼ਟਰਪਤੀ ਪ੍ਰਤਿਭਾ ਦੇਵੀਸਿੰਘ ਪਾਟਿਲ ਵੱਲੋਂ ਰਹਿਮ ਦੀ ਅਰਜ਼ੀ ਖਾਰਜ। ਭੁੱਲਰ ਵੱਲੋਂ ਰਹਿਮ ਦੀ ਅਪੀਲ ਵਿਚ ਦੇਰੀ ਦਾ ਆਧਾਰ ਬਣਾ ਕੇ ਸੁਪਰੀਮ ਕੋਰਟ ਕੋਲ ਪਹੁੰਚ ਅਤੇ ਸਜ਼ਾ ਉਮਰ ਕੈਦ ਵਿਚ ਬਦਲਣ ਦੀ ਅਪੀਲ।
19 ਅਪਰੈਲ 2012: ਸੁਪਰੀਮ ਕੋਰਟ ਵਲੋਂ ਭੁੱਲਰ ਦੀ ਅਪੀਲ ‘ਤੇ ਫੈਸਲਾ ਰਾਖਵਾਂ ਰੱਖਿਆ। 
12 ਅਪਰੈਲ 2013: ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲਣ ਦੀ ਅਪੀਲ ਸੁਪਰੀਮ ਕੋਰਟ ਵੱਲੋਂ ਰੱਦ।

No comments: