www.sabblok.blogspot.com
ਨਕੋਦਰ, ---ਅਪ੍ਰੈਲ (ਟੋਨੀ/ਬਿੱਟੂ)-ਹਰ ਮਨੁੱਖ ਦੀ ਤਮੰਨਾ ਹੁੰਦੀ ਹੈ ਕਿ ਉਹ ਸਾਫ਼ ਵਾਤਾਵਰਨ 'ਚ ਰਹੇ ਤੇ ਆਪਣਾ ਆਲਾ-ਦੁਆਲਾ ਵੀ ਸਾਫ਼ ਰੱਖੇ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਦੀ ਜ਼ਿੰਮੇਵਾਰ ਨਗਰ ਕੌਾਸਲ ਨੇ ਆਪਣੇ ਸਾਰੇ ਹੱਦ ਬੰਨ੍ਹੇ ਪਾਰ ਕਰਕੇ ਸ਼ਹਿਰ ਦਾ ਕੂੜਾ ਪਹਿਲਾਂ ਮਲਸੀਆਂ ਰੋਡ 'ਤੇ ਬਣੇ ਡੰਪ ਸਥਾਨ ਤੇ ਸ਼ਹਿਰ ਤੋਂ ਬਾਹਰ ਸੁੱਟਿਆ ਜਾਂਦਾ ਸੀ ਪਰ ਹੁਣ ਕੁਝ ਦਿਨਾਂ ਤੋਂ ਸ਼ਹਿਰ ਦਾ ਕੂੜਾ ਨਕੋਦਰ ਜਲੰਧਰ ਬਾਈਪਾਸ ਪੁਲੀ ਦੇ ਬਿਲਕੁਲ ਨਜ਼ਦੀਕ ਸ਼ਹਿਰ ਵਾਲੇ ਪਾਸੇ ਸੁੱਟਿਆ ਜਾ ਰਿਹਾ ਹੈ | ਜਿਸ ਨਾਲ ਇਸ ਚੌਕ ਵਿਚੋਂ ਰੋਜ਼ਾਨਾ ਸੈਂਕੜੇ ਲੋਕ ਬੱਸਾਂ ਬਦਲਣ ਲਈ ਇਸ ਸਥਾਨ 'ਤੇ ਉੱਤਰਦੇ ਤੇ ਚੜ੍ਹਦੇ ਰਹਿੰਦੇ ਹਨ | ਗੰਦੇ ਕੂੜੇ ਦੀ ਇਸ ਭਰਮਾਰ ਨੇ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ | ਇਸ ਚੌਕ ਦੇ ਨਜ਼ਦੀਕ ਹਸਪਤਾਲ ਹੈ ਹੋਣ ਕਰਕੇ ਆਮ ਮਰੀਜ਼ਾਂ ਨੂੰ ਇਸ ਬਦਬੂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਨਗਰ ਕੌਾਸਲ ਦੇ ਪ੍ਰਧਾਨ ਗੁਰਬਚਨ ਸਿੰਘ ਧੀਮਾਨ ਦਾ ਕਹਿਣਾ ਸੀ ਸੜਕ ਚੌੜੀ ਹੋ ਰਹੀ ਹੈ | ਇਸ ਕਰਕੇ ਟੋਇਆਂ ਵਿਚ ਕੂੜਾ ਤੇ ਮਿੱਟੀ ਪਾ ਕੇ ਸੜਕ ਦੇ ਬਰਾਬਰ ਕੀਤਾ ਜਾ ਰਿਹਾ ਹੈ।ਪਰ ਉਥੇ ਇਕ ਵੀ ਗੱਡੀ ਮਿੱਟੀ ਨਜੱਰ ਨਹੀ ਆਂਈ

No comments:
Post a Comment