www.sabblok.blogspot.com
ਮਹਿਤਪੁਰ,(ਟੋਨੀ/ਬਿੱਟੂ .)- ਸਰਕਾਰੀ ਆਦੇਸ਼ਾਂ ਤਹਿਤ ਪਿ੍ੰ : ਸਤਨਾਮ ਸਿੰਘ ਦੀ ਸੁਚੱਜੀ ਅਗਵਾਈ ਹੇਠ ਸਰਕਾਰੀ ਕੰਨਿਅੀ ਸੈਕੰਡਰੀ ਸਕੂਲ ਮਹਿਤਪੁਰ ਵਿਖੇ ਐਸ. ਐਸ. ਟੀ. ਨਾਲ ਸਬੰਧਤ ਅਧਿਆਪਕਾਂ ਦੀ ਟੀਮ ਦੇ ਸੰਚਾਲਨ ਹੇਠ ਅੰਗਰੇਜ਼ੀ ਦੀ ਪੜ੍ਹਾਈ-ਲਿਖਾਈ ਦੇ ਸੁਧਾਰ ਦੇ ਮੱਦੇਨਜ਼ਰ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | ਇਸ ਪ੍ਰਤੀਯੋਗਤਾ 'ਚ 25 ਵਿਦਿਆਰਥਣਾਂ ਨੇ ਸ਼ਿਰਕਤ ਕੀਤੀ | ਸੋਨੀਆ ਜਮਾਤ ਅੱਠਵੀਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਰਿਤੂ ਕੁਮਾਰੀ, ਪੂਜਾ, ਆਸ਼ਾ ਰਾਣੀ, ਸਿਮਰਤ ਕੌਰ ਵਿਰਕ ਤੇ ਬਖ਼ਸ਼ੋ ਰਾਣੀ ਨੇ ਵਿਸ਼ੇਸ਼ ਭੂਮਿਕਾ ਨਿਭਾਈ

No comments:
Post a Comment