jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਆਪਣੇ ਤਾਏ ਕੀਤੂ ਨੂੰ ਕਤਲ ਕਰਨ ਦਾ ਜੱਸਾ ਨੂੰ ਕੋਈ ਅਫਸੋਸ ਪਛਤਾਵਾ ਨਹੀਂ

www.sabblok.blogspot.com


ਬਰਨਾਲਾ, 23 ਅਪ੍ਰੈਲ (ਪੀ ਟੀ ਆਈ ) : ਪੁਲਸ ਵੱਲੋਂ ਭਾਰੀ ਮੁਸਕਤ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਜਸਪ੍ਰੀਤ ਸਿੰਘ ਜੱਸਾ ਨੇ ਪ੍ਰੈਸ ਸਾਹਮਣੇ ਮੰਨਿਆ ਕਿ ਉਸ ਨੂੰ ਆਪਣੇ ਸਕੇ ਤਾਏ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਨੂੰ ਮਾਰਨ ਦਾ ਕੋਈ ਪਛਤਾਵਾ ਨਹੀਂ ਹੈ, ਕਿਉਂਕਿ ਉਸਦੇ ਤਾਏ ਕੀਤੂ ਨੇ ਪਹਿਲਾਂ ਸਿਆਸੀ ਤਾਕਤ ਦੇ ਸਿਰ ’ਤੇ ਉਸਦੇ ਪਿਤਾ ਗੁਰਦੀਪ ਸਿੰਘ ਦਾ ਜਿਉਣਾ ਦੁਭਰ ਕੀਤਾ ਹੋਇਆ ਸੀ ਅਤੇ ਹੁਣ ਉਹਨਾਂ ਨਾਲ ਲਗਾਤਾਰ ਧੱਕੇਸ਼ਾਹੀ ਕਰ ਰਿਹਾ ਸੀ ਅਤੇ ਉਹਨਾਂ ਦੀ ਜਾਇਦਾਦ ਹੱੜਪਣ ਲਈ ਉਹਨਾਂ ’ਤੇ ਸਿਆਸੀ ਤਾਕਤ ਨਾਲ ਲਗਾਤਾਰ ਝੂਠੇ ਪਰਚੇ ਦਰਜ ਕਰਵਾ ਰਿਹਾ ਸੀ। ਇਸ ਲਈ ਉਹਨਾਂ ਨੂੰ ਕੀਤੂ ਦਾ ਕਤਲ ਕਰਨ ਦਾ ਕੋਈ ਪਛਤਾਵਾ ਨਹੀਂ ਹੈ, ਪਰ ਇਸ ਕਤਲ ਤੋਂ ਬਾਅਦ ਪੁਲਸ ਤੋਂ ਬਚਣ ਲਈ ਉਹਨਾਂ ਨੇ ਮਜਬੂਰੀਵਸ ਜੋ ਗੱਡੀਆਂ ਵਗੈਰਾ ਖੋਹੀਆਂ ਹਨ, ਉਹਨਾਂ ਬਾਰੇ ਜਰੂਰ ਉਸ ਅਫਸੋਸ ਹੋ ਰਿਹਾ ਹੈ।

No comments: