www.sabblok.blogspot.com
ਬਠਿੰਡਾ
- ਬਠਿੰਡਾ ਦੀ ਸੈ਼ਸ਼ਨ ਕੋਰਟ ਨੇ ਬੀਤੇ ਵਰ੍ਹੇ ਇੱਕ ਨਾਬਾਲਗ ਲੜਕੀ ਨਾਲ ਹੋਏ ਬਲਾਤਕਾਰ
ਦੇ ਮਾਮਲੇ ਵਿੱਚ ਇੱਕ ਗ੍ਰੰਥੀ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ । ਪਿੰਡ ਕੋਟ ਸਮੀਰ ਦੀ
ਪੀੜਤ ਲੜਕੀ ਦੇ ਬਾਪ ਨੇ 1 ਮਈ 2012 ਨੂੰ ਥਾਣਾ ਸਦਰ ਰਾਮਪੁਰਾ ਵਿੱਚ ਰਿਪੋਰਟ ਦਰਜ ਕਰਵਾਈ
ਕਿ ਉਸਦੀ 14 ਸਾਲਾ ਦੀ ਲੜਕੀ ਪਿੰਡ ਦੇ ਸਰਕਾਰੀ ਸਕੂਲ ਵਿੱਚੋਂ ਵਾਪਸ ਘਰ ਨਹੀਂ ਆਈ ।
ਲੜਕੀ ਦੀ ਭਾਲ ਦੌਰਾਨ ਪਤਾ ਲੱਗਿਆ ਕਿ ਗ੍ਰੰਥੀ ਅਮਰੀਕ ਸਿੰਘ ਸਕੂਲ ਵਿੱਚ ਉਸ ਲੜਕੀ ਨੂੰ ਕਿਸੇ ਬਹਾਨੇ ਵਰਗਲਾ ਕੇ ਲੈ ਗਿਆ ਅਤੇ ਉਸ ਨਾਲ ਜ਼ਬਰੀ ਸਰੀਰਕ ਸਬੰਧ ਕਾਇਮ ਕੀਤੇ।
ਪੁਲੀਸ ਨੇ ਅਗਲੇ ਦਿਨ ਗ੍ਰੰਥੀ ਨੂੰ ਗ੍ਰਿਫ਼ਤਾਰ ਕਰਕੇ ਧਾਰਾ 363, 366-ਏ ਅਤੇ 376 ਤਹਿਤ ਮੁਕੱਦਮਾ ਦਰਜ ਕਰਨ ਕੀਤਾ ਸੀ

No comments:
Post a Comment