jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਦੁਨੀਆ ਦੇ 10 ਸਭ ਤੋਂ ਵੱਧ ਗਰਮ ਇਲਾਕੇ

www.sabblok.blogspot.com
ਦੁਨੀਆ ਦੇ 10 ਸਭ ਤੋਂ ਵੱਧ ਗਰਮ ਇਲਾਕੇ   (ਵੀਡੀਓ)
ਜਲੰਧਰ- ਅੱਤ ਦੀ ਗਰਮੀ ਨਾਲ ਜੂਝ ਰਹੇ ਉੱਤਰ ਭਾਰਤ 'ਚ ਲੋਕਾਂ ਦੇ ਪਸੀਨੇ ਛੁੱਟ ਰਹੇ ਹਨ। ਤਾਪਮਾਨ ਇਨੀਂ ਦਿਨੀਂ ਆਮ ਨਾਲੋਂ 8 ਡਿਗਰੀ ਵੱਧ ਚੱਲ ਰਿਹਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 50 ਡਿਗਰੀ ਤੱਕ ਪਹੁੰਚਦੇ ਹੀ ਲੋਕਾਂ ਦੀ ਜਾਨ 'ਤੇ ਬਣ ਆਈ ਹੈ। ਜੇਕਰ ਤੁਸੀਂ ਇਸ ਗਰਮੀ ਨੂੰ ਬਹੁਤ ਜ਼ਿਆਦਾ ਭਿਆਨਕ ਸਮਝ ਰਹੇ ਹੋ ਤਾਂ ਜਨਾਬ ਇਕ ਵਾਰ ਉਨ੍ਹਾਂ ਦੇਸ਼ਾਂ ਦੀ ਸੂਚੀ 'ਤੇ ਵੀ ਆਪਣੀ ਨਜ਼ਰ ਸਾਨੀ ਕਰੋ ਜਿੱਥੇ ਤਾਪਮਾਨ 54 ਡਿਗਰੀ ਤੋਂ ਵੱਧ ਰਹਿੰਦਾ ਹੈ।
ਆਓ ਤੁਹਾਨੂੰ ਦੱਸਦੇ ਹਾਂ ਕਿਹੜੇ-ਕਿਹੜੇ ਦੇਸ਼ ਹਨ ਜਿੱਥੇ ਤਾਪਮਾਨ 54 ਡਿਗਰੀ ਤੋਂ ਵੱਧ ਰਹਿੰਦਾ ਹੈ।
ਦੁਨੀਆ ਦੇ ਸਭ ਤੋਂ ਗਰਮ ਇਲਾਕਿਆਂ 'ਚ ਲੀਬੀਆ ਦਾ ਅਲ ਅਜੀਜੀਆ ਇਲਾਕਾ ਪਹਿਲੇ ਨੰਬਰ 'ਤੇ ਹੈ ਜਿੱਥੇ ਵੱਧ ਤੋਂ ਵੱਧ ਤਾਪਮਾਨ ਕਰੀਬ 59 ਡਿਗਰੀ ਸੈਲਸੀਅਸ ਰਹਿੰਦਾ ਹੈ ਜਦੋਂਕਿ ਇਸ ਤੋਂ ਬਾਅਦ ਅਮਰੀਕਾ ਦੀ ਡੈਥ ਵੈਲੀ ਦਾ ਨੰਬਰ ਆਉਂਦਾ ਹੈ ਜਿੱਥੇ ਵੱਧ ਤੋਂ ਵੱਧ ਤਾਪਮਾਨ 56.7 ਡਿਗਰੀ ਤੱਕ ਜਾ ਪਹੁੰਚਦਾ ਹੈ।

No comments: