www.sabblok.blogspot.com
ਜਲ਼ੰਧਰ
ਦੇ ਫਗਵਾੜਾ ਰੋਡ ਤੇ ਪੈਂਦੇ ਕੋਸਮੋ ਹੁੰਦਈ ਕਾਰ ਸ਼ੋਰੂਮ ਵਿਚ ਅੱਗ ਲੱਗਣ ਕਾਰਨ 22 ਕਾਰਾਂ
ਸੜ ਕੇ ਸਵਾਹ ਹੋ ਗਈਆਂ। ਦਮਕਲ ਵਿਭਾਗ ਦੀਆਂ ਗੱਡੀਆਂ ਵਲੋਂ ਕੜੀ ਮਸ਼ਕੱਤ ਤੋਂ ਬਾਅਦ ਅੱਗ
ਤੇ ਕਾਬੂ ਪਾ ਲਿਆ ਗਿਆ । ਇਸ ਅੱਗ ਵਿਚ ਕੋਈ ਵੀ ਜਾਨੀ ਨੁਕਸਾਨ ਨਹੀ ਹੋਇਆਂ ਪਰ ਭਾਰੀ
ਮਾਲੀ ਨੁਕਸਾਨ ਜ਼ਰੂਰ ਹੋਇਆ ਹੈ।
ਜ਼ਿਕਰਯੋਗ ਹੈ ਕਿ ਸ਼ੋਰੂਮ ਦੇ ਬੇਸਮੈਂਟ ਵਿਚ ਨਵੀਆਂ ਪੁਰਾਣੀਆਂ ਗੱਡੀਆਂ ਦੇ ਨਾਲ ਨਾਲ ਕਾਫੀ ਮਾਤਰਾ ਵਿਚ ਪੈਟਰੋਲ ਵੀ ਪਿਆ ਸੀ ਜਿਸਨੂੰ ਬੜੀ ਮਸ਼ਕਿਲ ਨਾਲ ਬਚਾ ਕੇ ਬਾਹਰ ਕੱਡਿਆ ਗਿਆ। ਹਾਲਾਂਕਿ ਇਸ ਅੱਗ ਦਾ ਕਾਰਨ ਸ਼ਾਰਟ ਸਰਕਿਟ ਦਸਿਆ ਜਾ ਰਿਹਾ ਹੈ,ਪਰ ਇੰਨੇ ਵੱਡੇ ਸ਼ੋਰੂਮ ਵਿਚ ਇਸ ਤਰਾਂ ਦੀਆਂ ਘਟਨਾਵਾਂ ਨੂੰ ਅੱਗੇ ਤੋਂ ਰੋਕਣ ਲਈ ਠੋਸ ਰਣਨੀਤੀ ਬਨਾਉਣੀ ਲਾਜ਼ਮੀ ਹੈ।

No comments:
Post a Comment