www.sabblok.blogspot.com
ਜਰਮਨ
8 ਮਈ (ਮਪ)ਇੰਡੀਅਨ ਉਵਰਸੀਜ਼ ਕਾਂਗਰਸ ਜਰਮਨੀ ਦੇ ਪ੍ਰੈਸ ਇੰਚਾਰਜ ਸ:ਮਨਮੋਹਣ ਸਿੰਘ
ਜਰਮਨੀ ਨੇ ਪ੍ਰੈਸ ਨੋਟ ਰਾਂਹੀ ਕਰਨਾਟਕਾ ਵਿਚ ਵਿਧਾਨ ਸਭਾ ਦੀਆਂ ਚੋਣਾਂ ਜਿਸ ਵਿਚ ਕਾਂਗਰਸ
ਪਾਰਟੀ ਦੀ ਭਾਰੀ ਜਿੱਤ ਤੇ ਖੁਸੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਜਿੱਤ ਨਾਲ
ਕਾਂਗਰਸ ਪਾਰਟੀ ਦੇ ਹੌਸਲੇ ਬੁਲੰਦ ਹੋਏ ਹਨ। ਪਾਰਟੀ ਆਗੂਆਂ ਕਿਹਾ ਕਿ ਇਹਨਾਂ ਚੋਣਾਂ ਵਿਚ
ਬੀਜੇਪੀ ਨੂੰ ਕਰਾਰੀ ਹਾਰ ਦਾ ਮੁੱਹ ਦੇਖਣਾਂ ਪਿਆ ਅਤੇ ਅਗਲੀਆ ਲੋਕ ਸਭਾ ਦੀਆਂ ਚੋਣਾਂ ਵਿਚ
ਭਾਰਤ ਦੇ ਲੋਕ ਬੀਜੇਪੀ ਨੂੰ ਭਾਰੀ ਹਾਰ ਦੇਣਗੇ। ਪਾਰਟੀ ਆਗੂਆਂ ਕਿਹਾ ਕਿ ਲੋਕਾਂ ਨੂੰ
ਗੁੰਮਰਾਹ ਕਰਕੇ ਕਾਂਗਰਸ ਪਾਰਟੀ ਨੂੰ ਬਦਨਾਮ ਕਰਨਾਂ ਹੀ ਸਿਰਫ ਬੀਜੇਪੀ ਦਾ ਕੰਮ ਹੈ
ਜਿੰਨਾਂ ਕੋਲ ਹੋਰ ਮੱਦਾ ਨਹੀ ਹੈ ਜਿਸ ਤੋਂ ਲੋਕ ਬਹੁਤ ਭਲੀ ਭਾਂਤ ਜਾਣੂ ਹਨ। ਆਗੂਆ ਕਿਹਾ
ਕਿ ਕਾਂਗਰਸ ਪਾਰਟੀ ਵਿਚ ਵਿਅਕਤੀ ਗਲਤ ਹੋ ਸਕਦਾ ਹੈ ਪਾਰਟੀ ਨਹੀ। ਇਸ ਕਰਕੇ ਲੋਕਾਂ ਨੇ
ਬੀਜੇਪੀ ਨੂੰ ਇਹਨਾਂ ਚੋਣਾਂ ਵਿਚ ਦਸ ਦਿਤਾ ਹੈ ਕਿ ਗਲਤ ਕੋਣ ਹੈ। ਪਾਰਟੀ ਆਗੂਆਂ ਨੇ ਕਿਹਾ
ਕਿ ਆਉਂਦੀਆਂ ਪੰਜਾਬ ਵਿਚ ਚੋਣਾਂ ਵਿਚ ਅਕਾਲੀ ਦਲ ਬੀਜੇਪੀ ਦਾ ਇਹਨਾਂ ਚੋਣਾਂ ਤੋਂ ਵਧ
ਵਧੀਆਂ ਨਤੀਜੇ ਲੈਕੇ ਕਾਂਗਰਸ ਪਾਰਟੀ ਪੰਜਾਬ ਵਿਚ ਲੋਕ ਸਭਾ ਚੋਣਾਂ ਜਿਤੇਗੀ ਅਤੇ ਸਰਕਾਰ
ਬਣਾਏਗੀ ਅਤੇ ਕੇਦਰ ਵਿਚ ਇਕਲੀ ਕਾਂਗਰਸ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰੇਗੀ ਜਿਸ ਦਾ
ਫੈਸਲਾ ਭਾਰਤ ਦੇ ਲੋਕ ਕਰ ਚੁੱਕੇ ਹਨ। ਡਾਕਟਰ ਮਨਮੋਹਣ ਸਿੰਘ ਸਬੰਧੀ ਲੋਕਾਂ ਨੂੰ ਜਾਣਕਾਰੀ
ਹੈ ਕਿ ਇਹੋ ਜਿਹਾ ਪ੍ਰਧਾਨ ਮੰਤਰੀ ਦੇਸ਼ ਨੂੰ ਤੱਰਕੀ ਵਲ ਲੈਕੇ ਜਾ ਰਿਹਾ ਹੈ ਅਤੇ ਲੈਕੇ
ਜਾਵੇਗਾ। ਜਿਹਨਾਂ ਨੂੰ ਭਾਰਤ ਦੀ ਜਨਤਾ ਬਹੁਤ ਪਸੰਦ ਕਰਦੀ ਹੈ। ਪੰਜਾਬ ਸਬੰਧੀ ਬੋਲਦਿਆਂ
ਆਗੂਆਂ ਕਿਹਾ ਕਿ ਪੰਜਾਬ ਵਿਚ ਜਿਥੇ ਲੋਕ ਸਭਾ ਵਿਚ ਲੋਕ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ
ਨਾਲ ਜਿਤਾਏਗੀ ਉਥੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਭਾਰੀ ਬਹੁਮਤ ਨਾਲ ਜਿਤ
ਹਾਸਿਲ ਕਰਕੇ ਸ:ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਸਰਕਾਰ ਬਣਾਈ ਜਾਵੇਗੀ ਜਿਸ ਲਈ
ਵਿਦੇਸ਼ਾਂ ਵਿਚੋ ਪਾਰਟੀ ਵਰਕਰ ਭਾਰੀ ਗਿਣਤੀ ਵਿਚ ਹਿੱਸਾ ਲੈਣਗੇ ਜਿਸ ਦੀਆਂ ਇੰਡੀਅਨ
ਉਵਰਸੀਜ਼ ਕਾਂਗਰਸ ਜਰਮਨੀ ਵਲੋ ਤਿਆਰੀਆਂ ਸੁਰੂ ਕਰ ਦਿਤੀਆਂ ਗਈਆ ਹਨ। ਇਸ ਖੁਸੀ ਦੇ ਮੌਕੇ
ਪ੍ਰਧਾਨ ਸ:ਸੁਖਬੀਰ ਸਿੰਘ ਅਤੇ ਦੱਖਣੀ ਪ੍ਰਧਾਨ ਨੇ ਇੰਡੀਅਨ ਉਵਰਸੀਜ਼ ਕਾਂਗਰਸ ਜਰਮਨੀ
ਕਾਂਗਰਸ ਪ੍ਰਧਾਨ ਸ: ਸੀ੍ਮਤੀ ਸੋਨੀਆਂ ਗਾਂਧੀ ਜੀ,ਜਰਨਲ ਸਕਤਰ ਸੀ੍ ਰਾਹੁਲ ਗਾਂਧੀ ਜੀ,
ਪ੍ਰਧਾਨ ਮੰਤਰੀ ਡਾ ਮਨਮੋਹਣ ਸਿੰਘ ਜੀ ਅਤੇ ਸੀਨੀਅਰ ਕਾਂਗਰਸੀ ਵਰਕਰਾਂ ਅਤੇ ਕਰਨਾਟਕਾ
ਵੋਟਰਾਂ ਨੂੰ ਬਹੁਤ ਬਹੁਤ ਵਧਾਈਆਂ ਦਿਤੀਆਂ ਜਿੰਨਾਂ ਦੇ ਸਦਕਾ ਕਾਂਗਰਸ ਪਾਰਟੀ ਦੀ ਸਰਕਾਰ
ਬਣ ਸਕੀ ਜਿਸ ਦਾ ਸਿਹਰਾ ਸੀ੍ਰ ਰਾਹੁਲ ਗਾਂਧੀ ਜੀ ਨੂੰ ਜਾਂਦਾ ਹੈ । ਇਸ ਮੌਕੇ ਸ: ਸੁਖਵੀਰ
ਸਿੰਘ ਸਿੱਧੂ ਪ੍ਰਧਾਨ,ਸ:ਨਰਿੰਦਰ ਸਿੰਘ ਸੰਨੀ ਪ੍ਰਧਾਨ, ਸ:ਬਲਵਿੰਦਰ ਸਿੰਘ ਗੁਰਦਾਸਪੁਰੀ
ਚੇਅਰਮੈਂਨ ,ਸ:ਬਲਵਿੰਦਰ ਸਿੰਘ ਔਲਖ ਮੀਤ ਚੇਅਰਮੈਂਨ,ਸ:ਸੁਖਜਿੰਦਰ ਸਿੰਘ ਗਰੇਵਾਲ ਸੀਨੀਅਰ
ਮੀਤ ਪ੍ਰਧਾਨ,ਜਰਨਲ ਸਕਤਰ ਸੀ੍ਰ ਰੇਸ਼ਮ ਭਰੋਲੀ, ਸ:ਮਨਮੋਹਣ ਸਿੰਘ ਜਰਮਨੀ ਪ੍ਰੈਸ
ਇੰਨਚਾਰਜ,ਸ:ਗੁਰਭੰਗਵੰਤ ਸਿੰਘ ਸੰਧਾਂਵਾਲੀਆ,ਸ:ਰਣਜੀਤ ਸਿੰਘ,ਮੀਤ ਪ੍ਰਧਾਨ ਅਤੇ ਸਾਰੀਆਂ
ਯੂਨਿਟਾਂ ਦੇ ਅਹੁਦੇਦਾਰਾਂ ਵਲੋਂ ਇਸ ਹੋਈ ਜਿਸ ਲਈ ਸਭ ਨੂੰ ਵਧਾਈਆ ਹੋਣ।




No comments:
Post a Comment