www.sabblok.blogspot.com

ਨਵੀਂ
ਦਿੱਲੀ- ਦਿੱਲੀ ਵਿਖੇ ਇਕ 5 ਸਾਲਾ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।
ਜਿਸ ਦੇ ਚਲਦੇ ਇਕ 20 ਸਾਲ ਦੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ
ਦੇ ਸਾਹਮਣੇ ਆਉਣ ਦੇ ਨਾਲ ਦਿੱਲੀ ਵਿਖੇ ਜ਼ੁਰਮ ਦੀ ਲੜੀ 'ਚ ਵਾਧਾ ਹੋ ਗਿਆ ਹੈ।
ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਬੀ. ਐਸ. ਜੈਸਵਾਲ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਨੇ ਚਿਰਾਗ ਦਿੱਲੀ ਵਿਖੇ ਬੱਚੀ ਦੇ ਘਰ ਇਸ ਘਟਨਾ ਨੂੰ ਅੰਜਾਮ ਦਿੱਤਾ। ਉਕਤ ਦੋਸ਼ੀ ਵਿਜੇ ਪੀੜਤਾ ਦੇ ਗੁਆਂਢ 'ਚ ਹੀ ਰਹਿੰਦਾ ਹੈ।
ਪੁਲਸ ਮੁਤਾਬਕ ਵਾਰਦਾਤ ਸਮੇਂ ਬੱਚੀ ਦੇ ਮਾਂ-ਬਾਪ ਕੰਮ 'ਤੇ ਗਏ ਸਨ ਅਤੇ ਬੱਚੀ ਘਰ 'ਚ ਇਕੱਲੀ ਸੀ। ਪੀੜਤਾ ਬੱਚੀ ਦੇ ਪਿਤਾ ਦਿਹਾੜੀ ਮਜ਼ਦੂਰ ਦੇ ਤੌਰ 'ਤੇ ਕੰਮ ਕਰਦਾ ਹੈ ਅਤੇ ਘਰੇਲੂ ਨੌਕਰਾਨੀ ਹੈ। ਪੀੜਤ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ 'ਚ ਭਰਤੀ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜ਼ਿਕਰੇ ਖਾਸ ਹੈ ਕਿ ਪਿਛਲੇ ਕੁਝ ਹਫਤਿਆਂ 'ਚ ਰਾਜਧਾਨੀ 'ਚ ਬੱਚੀਆਂ ਨਾਲ ਸਰੀਰਕ ਸ਼ੋਸ਼ਣ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਤੋਂ ਪਹਿਲਾਂ ਪੂਰਬੀ ਦਿੱਲੀ ਦੇ ਗਾਂਧੀ ਨਗਰ ਇਲਾਕੇ 'ਚ 5 ਸਾਲ ਦੀ ਬੱਚੀ ਨੂੰ ਅਗਵਾ ਕਰ ਉਸ ਦੇ ਦੋ ਸਾਥੀਆਂ ਨੇ ਬੁਰੇ ਤਰੀਕੇ ਨਾਲ ਜਬਰ ਜਨਾਹ ਕੀਤਾ ਸੀ ਜਿਸ ਤੋਂ ਬਾਅਦ ਦਿੱਲੀ 'ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਇਆ ਸੀ।
ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਏਮਜ਼ 'ਚ 13 ਸਾਲ ਦੀ ਇਕ ਹੋਰ ਬੱਚੀ ਭਰਤੀ ਹੈ ਜਿਸ ਨਾਲ 8 ਲੋਕਾਂ ਨੇ 9 ਦਿਨ ਲਗਾਤਾਰ ਜਬਰ ਜਨਾਹ ਕੀਤਾ ਸੀ। ਜਿਸ ਤੋਂ ਬਾਅਦ ਬੱਚੀ ਨੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ।

No comments:
Post a Comment