www.sabblok.blogspot.com

ਪੁਲਿਸ
ਦੇ ਜਿਨ੍ਹਾਂ ਜਵਾਨਾਂ ਦੇ ਮੋਢੇ ਤੇ ਲੋਕਾਂ ਦੀ ਸੁਰੱਖਿਆ ਦੀ ਜ਼ਿਮੇਦਾਰੀ ਹੈ,ਜੇਕਰ ਉਹੀ
ਲੋਕਾਂ ਨੂੰ ਆਪਣਾ ਸ਼ਿਕਾਰ ਬਨਾਉਣ ਲੱਗ ਪੈਣ ਤਾਂ ਇਨਸਾਫ ਦੀ ਗੁਹਾਰ ਕਿੱਥੇ ਲਗਾਈ
ਜਾਵੇਗੀ।ਅਜਿਹਾ ਮਾਮਲਾ ਸਾਹਮਣੇ ਆਇਆ ਹੈ ਗੁੜਗਾਓਂ ਵਿਖੇ ਜਿੱਥੇ ਇੱਕ ਕਾਂਸਟੇਬਲ ਨੇ ਘਰ
ਵਿੱਚ ਦਾਖਲ ਹੋ ਕੇ ਲੜਕੀ ਦੇ ਨਾਲ ਛੇੜਛਾੜ ਕੀਤੀ।ਸ਼ਿਕਾਇਤ ਮਿਲਣ ਤੋਂ ਬਾਅਦ ਦੋਸ਼ੀ
ਕਾਂਸਟੇਬਲ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।




No comments:
Post a Comment