jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 1 May 2013

ਮਜਦੂਰਾ ਦੀ 6 ਘੰਟੇ ਦੀ ਅਜਾਦੀ 'ਤੇ ਸਰਮਾਏਦਾਰਾਂ ਨੇ ਡਾਕਾ ਮਾਰ ਲਿਆ ਹੈ

www.sabblok.blogspot.com
altਸੰਗਰੂਰ 1 ਮਈ - 6 ਘੰਟੇ ਦੀ ਅਜਾਦੀ ਤੇ ਸਰਮਾਏਦਾਰਾਂ ਨੇ ਡਾਕਾ ਮਾਰ ਲਿਆ ਹੈ। ਜਿਸ ਕਾਰਨ ਮਜਦੂਰ ਜਮਾਤ ਸਰਰੀਕ ਕਮਜੋਰੀ, ਅਨਪੜ੍ਹਤਾ, ਗਰੀਬੀ ਅਤੇ ਨਸ਼ਿਆਂ ਦੀ ਦਲਦਲ ਵਿੱਚ ਧਸ ਰਹੀ ਹੈ। ਪ੍ਰੰਤੂ ਸ਼ਰਮਾਏਦਾਰ ਤੇ ਮੈਨੇਜਮੈਂਟ ਦੇ ਮੈਂਬਰ ਮਜਦੂਰਾਂ ਦੇ ਵਾਧੂ ਸਮੇਂ ਦੇ ਹੱਕ ਦਾ ਮੁੱਲ ਵੱਟ ਕੇ ਆਪਣੀਆਂ ਤਿਜੌਰੀਆਂ ਭਰ ਰਹੇ ਹਨ। ਜਿਸ ਕਾਰਨ ਮਜਦੂਰ ਦਿਨੋਂ ਦਿਨ ਗਰੀਬ ਅਤੇ ਅਮੀਰ ਦਿਨੋਂ ਅਮੀਰ ਹੁੰਦਾ ਜਾ ਰਿਹਾ ਹੈ। ਅੱਜ ਮਜਦੂਰ ਦਿਵਸ 'ਤੇ ਟੈਕਨੀਕਲ ਸਰਵਿਸਾਂ ਯੂਨੀਅਨ ਸਰਕਲ ਸੰਗਰੂਰ ਵੱਲੋਂ ਸਾਰੇ ਉਪ ਮੰਡਲ ਤੇ ਮੰਡਲ ਦਫਤਰਾਂ ਵਿੱਚ ਝੰਡੇ ਝੁਲਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪੰਜਾਬ ਦੇ ਸਕੱਤਰ ਰਘਵਿੰਦਰ ਸਿੰਘ, ਜੋਗਿੰਦਰ ਪਾਲ ਬੱਧਣ, ਸੰਤ ਸਿੰਘ ਸਰਕਲ ਪ੍ਰਧਾਨ, ਯਸਪਾਲ ਸਰਮਾਂ, ਕਸਤੂਰੀ ਲਾਲ, ਜਗਦੀਪ ਸਿੰਘ ਗੁੱਜਰਾਂ ਨੇ ਸੰਬਿਧਨ ਹੁੰਦਿਆਂ ਕਿਹਾ ਕਿ 18 ਅਤੇ 19 ਜੂਨ ਨੂੰ ਮੁਕੰਮਲ ਹੜਤਾਲ ਕੀਤੀ ਜਾਵੇਗੀ। ਇਸ ਸਮੇਂ ਕੌਰ ਸਿੰਘ, ਕਰਨੈਲ ਸਿੰਘ, ਗੁਰਦੀਪ ਸਿੰਘ, ਸ਼ਮਸ਼ੇਰ ਸਿੰਘ, ਵਰਿੰਦਰ ਕਥੂਰੀਆਂ,ਜੋਗਿੰਦਰ ਪਾਲ ਵੀ ਹਾਜ਼ਿਰ ਸਨ।

No comments: