www.sabblok.blogspot.com
ਕੋਲਕਤਾ, 23 ਮਈ, (ਏਜੰਸੀ)- ਕ੍ਰਿਕਟ ਸੱਟੇਬਾਜ਼ੀ ਦੇ ਗਿਰੋਹ 'ਚ ਕਥਿਤ ਤੌਰ ਤੇ ਸ਼ਾਮਿਲ 9 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਕੋਲਕਤਾ ਦੇ ਉਲਟਾਦੰਗਾ ਇਲਾਕੇ ਤੋਂ ਇਨ੍ਹਾਂ ਲੋਕਾਂ ਨੂੰ ਫੜਿਆ ਗਿਆ ਹੈ। ਕੋਲਕਤਾ ਪੁਲਿਸ ਦੇ ਇਕ ਸੰਯੁਕਤ ਦਲ ਨੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ।

No comments:
Post a Comment