jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 23 May 2013

ਗਾਜਿਆਬਾਦ ਹੱਤਿਆ ਕਾਂਡ 'ਚ ਇਕ ਦੋਸ਼ੀ ਗ੍ਰਿਫਤਾਰ

www.sabblok.blogspot.com



 
ਲਖਨਊ, 23 ਮਈ (ਏਜੰਸੀ)- ਗਾਜਿਆਬਾਦ ਦੀ ਨਵੀਂ ਬਸਤੀ ਇਲਾਕੇ 'ਚ ਮੰਗਲਵਾਰ ਦੀ ਰਾਤ ਨੂੰ ਤਿੰਨ ਬੱਚਿਆ ਸਮੇਤ ਇਕ ਪਰਿਵਾਰ ਦੇ ਸੱਤ ਮੈਂਬਰਾ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਦੇਸ਼ ਦੇ ਪੁਲਿਸ ਪ੍ਰਮੁੱਖ ਨੇ ਦੱਸਿਆ ਕਿ ਇਸ ਮਾਮਲੇ 'ਚ ਕੱਲ੍ਹ ਰਾਤ 22 ਸਾਲਾ ਰਾਹੁਲ ਨਾਮ ਦੇ ਇਕ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋ ਖੂਨ ਲੱਗੇ ਕਪੜੇ ਅਤੇ ਇਕ ਰੱਸੀ ਤੋਂ ਇਲਾਵਾ ਲੁੱਟੇ ਹੋਏ ਗਹਿਣੇ ਵੀ ਬ੍ਰਾਮਦ ਹੋਏ ਹਨ। ਗੌਰਤਲਬ ਹੈ ਕਿ ਰਾਹੁਲ ਗੋਇਲ ਪਰਿਵਾਰ ਦਾ ਘਰੇਲੂ ਨੌਕਰ ਸੀ ਅਤੇ ਉਸ ਨੇ ਕਿਹਾ ਕਿ ਗੋਇਲ ਪਰਿਵਾਰ ਨੇ ਉਸ 'ਤੇ ਸਾਢੇ 4 ਲੱਖ ਦੀ ਚੋਰੀ ਦਾ ਇਲਜ਼ਾਮ ਲਗਾਇਆ ਸੀ। ਇਸ ਦੇ ਬਾਅਦ ਹੀ ਉਸ ਨੇ ਇਸ ਪਰਿਵਾਰ ਨੂੰ ਖਤਮ ਕਰਨ ਦੀ ਯੋਜਨਾ ਬਣਾ ਲਈ ਸੀ। ਰਾਹੁਲ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

No comments: