jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਸਕੂਲਾਂ 'ਚ ਛੁੱਟੀਆਂ ਕਰਨ ਦੀ ਮੰਗ

www.sabblok.blogspot.com 

ਮਾਨਸਾ, 25 ਮਈ (ਸਭਿ. ਪ੍ਰਤੀ.)- ਬੱਚਿਆਂ ਦੇ ਮਾਪਿਆਂ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਗਰਮੀ ਨੂੰ ਦੇਖਦੇ ਹੋਏ ਸਕੂਲਾਂ ਵਿਚ ਛੁੱਟੀਆਂ ਤੁਰੰਤ ਕੀਤੀਆਂ ਜਾਣ | ਲਗਾਤਾਰ ਪੈ ਰਹੀ ਅੱਤ ਦੀ ਗਰਮੀ ਕਾਰਨ ਆਮ ਲੋਕਾਂ ਦੇ ਨਾਲ ਸਕੂਲੀ ਬੱਚਿਆਂ ਦਾ ਹਾਲ ਬੇਹਾਲ ਹੈ | ਬਿਜਲੀ ਦੀ ਕਮੀ ਕਾਰਨ ਜਿੱਥੇ ਬੱਚਿਆਂ ਨੂੰ ਸਖ਼ਤ ਗਰਮੀ ਝੱਲਣੀ ਪੈ ਰਹੀ ਉਥੇ ਉਨ੍ਹਾਂ ਨੂੰ ਪੀਣ ਵਾਲਾ ਠੰਢਾ ਪਾਣੀ ਵੀ ਨਸੀਬ ਨਹੀਂ ਹੰੁਦਾ

No comments: