jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਐਸ. ਐਸ. ਏ., ਰਮਸਾ ਤੇ ਸੀ. ਐਸ. ਐਸ. ਅਧਿਆਪਕਾਂ ਦੀ ਮੀਟਿੰਗ

www.sabblok.blogspot.com 

ਫ਼ਿਰੋਜ਼ਪੁਰ, 25 ਮਈ (ਸੰਧੂ)-ਐਸ. ਐਸ. ਏ., ਰਮਸਾ ਅਤੇ ਸੀ. ਐਸ. ਐਸ. ਅਧਿਆਪਕਾਂ ਦੀ ਮੀਟਿੰਗ ਰਾਜਦੀਪ ਸਿੰਘ ਸਾਈਆਂਵਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਉਹ ਮੰਗ ਕਰ ਰਹੇ ਸਨ ਕਿ ਸੀ. ਐਸ. ਐਸ. ਅਧਿਆਪਕਾਂ ਦੀ 14 ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਜਲਦ ਜਾਰੀ ਕੀਤੀਆਂ ਜਾਣ, 5 ਮਈ ਨੂੰ ਅਧਿਆਪਕਾਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਜੇਲ੍ਹਾਂ ਵਿਚ ਬੰਦ 138 ਅਧਿਆਪਕਾਂ ਨੂੰ ਜਲਦ ਰਿਹਾਅ ਕੀਤੇ ਜਾਣ ਅਤੇ ਸਕੂਲਾਂ ਵਿਚ ਗਿ੍ਫ਼ਤਾਰ ਅਧਿਆਪਕਾਂ ਦੀ ਹਾਜਰੀ ਯਕੀਨੀ ਬਨਾਉਣ | ਇਸ ਮੌਕੇ ਅਵਤਾਰ ਸਿੰਘ, ਰਾਜਦੀਪ ਸਿੰਘ, ਵਿਨੋਦ ਕੁਮਾਰ ਲੈਪੋ, ਤੇਜਿੰਦਰ ਸਿੰਘ ਜ਼ੀਰਾ, ਅਨਿਲ ਕੁਮਾਰ ਜ਼ੀਰਾ, ਜਸਵੰਤ ਸਿੰਘ ਲੈਪੋ, ਰਜਿੰਦਰ ਕੁਮਾਰ, ਅਜੀਤਪਾਲ ਸ਼ਹਿਜਾਦੀ, ਸੁਨੀਤਾ ਮਮਦੋਟ, ਪੂਨਮ ਆਦਿ ਅਧਿਆਪਕ ਹਾਜ਼ਰ ਸਨ |

No comments: