jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 2 May 2013

ਦਿਓਰ-ਭਾਬੀ ਨੇ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਆਤਮਹੱਤਿਆ

www.sabblok.blogspot.com
ਬਾਰਾਬੰਕੀ, 1 ਮਈ (ਏਜੰਸੀਆਂ): ਉੱਤਰ ਪ੍ਰਦੇਸ਼ ‘ਚ ਬਾਰਾਬੰਕੀ ਜ਼ਿਲੇ ਦੇ ਜਹਾਂਗੀਰਾਬਾਦ ਥਾਣਾ ਖੇਤਰ ‘ਚ ਬੁੱਧਵਾਰ ਨੂੰ ਦਿਓਰ-ਭਾਬੀ ਨੇ ਗੱਡੀ ਸਾਹਮਣੇ ਛਾਲ ਮਾਰ ਕੇ ਕਥਿਤ ਤੌਰ ‘ਤੇ ਆਤਮਹੱਤਿਆ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ 18 ਸਾਲਾ ਉਮੇਸ਼ ਅਤੇ ਉਸ ਦੀ 26 ਸਾਲ ਭਾਬੀ ਨੀਤਾ ਨੇ ਲਖਨਊ-ਫੈਜ਼ਾਬਾਦ ਰੇਲਵੇ ਲਾਈਨ ‘ਤੇ ਕਿਸੇ ਟ੍ਰੇਨ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੋਹਾਂ ਦਰਮਿਆਨ ਕਾਫੀ ਸਮੇਂ ਤੋਂ ਪ੍ਰੇਮ ਸੰਬੰਧ ਚੱਲ ਰਿਹਾ ਸੀ ਪਰ ਨਾਲ ਰਹਿਣ ਦੇ ਕਾਰਨ ਦੋਵਾਂ ਨੇ ਨਿਰਾਸ਼ ਹੋ ਕੇ ਆਤਮਹੱਤਿਆ ਕਰ ਲਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
 

No comments: