jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 28 May 2013

ਟੋਰਾਂਟੋ ਏਅਰਪੋਰਟ`ਤੇ ਚੱਲਦੇ ਜਹਾਜ ਵਿਚੋਂ ਮਾਰੀ ਛਾਲ

www.sabblok.blogspot.com

ਟੋਰਾਂਟੋ/ਮਈ 28, 2013 (ਬਿਊਰੋ)-ਸੋਮਵਾਰ ਸਵੇਰੇ ਅੱਜ ਇਕ ਵਿਅਕਤੀ ਨੇ ਟੋਰਾਂਟੋ ਏਅਰਪੋਰਟ `ਤੇ ਚੱਲਦੇ ਜਹਾਜ ਵਿਚ ਐਮਰਜੈਂਸੀ ਦਰਵਾਜਾ ਖੋਲ ਕੇ ਛਾਲ ਮਾਰ ਦਿਤੀ ਜਦ ਹਵਾਈ ਜਹਾਜ ਲੈਂਡ ਹੋਣ ਤੋ ਬਾਅਦ ਆਪਣੇ ਗੇਟ ਵੱਲ ਜਾ ਰਿਹਾ ਸੀ। 32 ਸਾਲ ਦਾ ਇਹ ਵਿਅਕਤੀ ਸਨਵਿੰਗ ਏਅਰਲਾਈਨ ਦੇ ਜਹਾਜ `ਤੇ ਕਿਊਬਾ ਤੋਂ ਟੋਰਾਂਟੋ ਆ ਰਿਹਾ ਸੀ ਜਦ ਅੱਧੀ ਰਾਤ ਨੂੰ ਇਸ ਵਿਅਕਤੀ ਨੇ ਛਾਲ ਮਾਰ ਦਿਤੀ। ਪੀਲ ਪੁਲੀਸ ਇਸ ਘਟਨਾ ਸਥਾਨ `ਤੇ ਪਹੁੰਚੀ ਅਤੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਦਿਮਾਗੀ ਤੌਰ `ਤੇ ਠੀਕ ਨਹੀਂ ਸੀ। ਜਦ ਉਸਨੇ ਛਾਲ ਮਾਰੀ ਤਾਂ ਉਸਦੇ ਕੁਝ ਸੱਟਾਂ ਵੀ ਲੱਗੀਆਂ ਪਰ ਗਰਾਊਂਡ ਅਮਲੇ ਨੇ ਉਸ ਵਿਅਕਤੀ ਨੂੰ ਫੜ ਕੇ ਪੁਲੀਸ ਦੇ ਹਵਾਲੇ ਕੀਤਾ। ਪੁ਼ਲੀਸ ਨੇ ਉਸਨੂੰ ਹਸਤਪਾਲ ਦਾਖਲ ਕਰਵਾਇਆ ਹੈ ਪਰ ਉਸ `ਤੇ ਕੋਈ ਚਾਰਜ ਨਹੀਂ ਲਾਇਆ ਗਿਆ ਹੈ।

No comments: