www.sabblok.blogspot.com
ਮਹਿਲ ਕਲਾਂ,
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਨਛੱਤਰ ਸਿੰਘ ਸਹੌਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਕਲਾਲਾ ਮਾਜਰਾ ਤੇ ਸੀਨੀ: ਮੀਤ ਪ੍ਰਧਾਨ ਜੰਗੀਰ ਸਿੰਘ ਦਿਉਲ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਕਿਸਾਨ ਮੰਗਾਂ ਉੱਪਰ ਵਿਸਥਾਰ ਪੂਰਵਕ ਵਿਚਾਰ ਚਰਚਾ ਹੋਈ | ਇਸ ਮੌਕੇ ਬਲਦੇਵ ਸਿੰਘ ਮੂੰਮ, ਸ਼ਾਮ ਸਿੰਘ ਸਹੌਰ, ਹਰਭਜਨ ਸਿੰਘ ਿਖ਼ਆਲੀ, ਦਰਬਾਰਾ ਸਿੰਘ ਕਲਾਲਾ, ਯਾਦਵਿੰਦਰ ਸਿੰਘ, ਮੱਘਰ ਸਿੰਘ ਹਰਦਾਸਪੁਰਾ ਆਦਿ ਹਾਜ਼ਰ ਸਨ |

No comments:
Post a Comment