www.sabblok.blogspot.com
ਮਹਿਲ ਕਲਾਂ,
ਮਹਿਲ ਕਲਾਂ,
ਸਟੈਨਫੋਰਡ ਇੰਟਰਨੈਸ਼ਨਲ ਸਕੂਲ ਚੰਨਣਵਾਲ ਵਿਖੇ ਪੰਜਾਬੀ ਦੇ ਮਹਾਨ ਕਵੀ ਸ਼ਿਵ ਕੁਮਾਰ
ਬਟਾਲਵੀ ਦੀ ਯਾਦ 'ਚ ਸੱਭਿਆਚਾਰਕ ਸਮਾਗਮ ਸਕੂਲ ਪਿੰ੍ਰਸੀਪਲ ਮੈਡਮ ਇੰਦਰਜੀਤ ਕੌਰ ਦੀ
ਪ੍ਰਧਾਨਗੀ 'ਚ ਕੀਤਾ ਗਿਆ | ਸਮਾਗਮ ਵਿਚ ਸਕੂਲ ਦੇ 7 ਅਧਿਆਪਕਾਂ ਤੇ ਦਸ ਵਿਦਿਆਰਥੀਆਂ ਨੇ
ਬਟਾਲਵੀ ਦੇ ਜੀਵਨ ਸਬੰਧੀ ਵਿਚਾਰ ਪੇਸ਼ ਕੀਤੇ ਤੇ ਉਨ੍ਹਾਂ ਦੀਆਂ ਹੀ ਰਚਨਾਵਾਂ ਦਾ ਗਾਇਣ
ਕੀਤਾ | ਪਿ੍ੰਸੀਪਲ ਮੈਡਮ ਇੰਦਰਜੀਤ ਕੌਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਮਾਗਮ ਕਰਵਾਉਣ
ਦਾ ਮਨੋਰਥ ਵਿਦਿਆਰਥੀਆਂ ਞਚ ਸਾਹਿਤਕ ਰੁਚੀ ਅਤੇ ਆਤਮ ਵਿਸ਼ਵਾਸ ਪੈਦਾ ਕਰਨਾ ਹੈ |




No comments:
Post a Comment