jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

ਹਾਰਡ “ਕੌਰ” ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮਾਫੀ ਮੰਗੀ

www.sabblok.blogspot.com



ਹਾਰਡ ਕੋਰ ਜਿਸ ਨੇ ਸਿੱਖਾਂ ਬਾਰੇ ਗਲਤੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਅਤੇ ਭੱਦੀਆਂ ਟਿੱਪਣੀਆਂ ਕੀਤੀਆਂ ਸਨ ਨੇ ਅੱਜ ਮਾਫੀ ਮੰਗ ਲਈ ਹੈ। ਕਲ੍ਹ ਜਿਉਂ ਹੀ ਪੰਜਾਬ ਸਪੈਕੱਟ੍ਰਮ ਤੇ ਹਾਰਡ “ਕੌਰ” ਦੀ ਇਸ ਕਰਤੂਤ ਸੰਬੰਧੀ ਖਬਰ ਲੱਗੀ ਤਾਂ ਹਾਰਡ “ਕੌਰ” ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅੱਜ ਹਾਰਡ “ਕੌਰ” ਨੇ ਜਿਵੇਂ ਸਾਰੇ ਪਬਲੀਸਿਟੀ ਦੇ ਭੁੱਖੇ ਕਰਦੇ ਨੇ, ਪਹਿਲਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉ ਫਿਰ ਮਾਫੀ ਮੰਗ ਲਉ। ਹਾਰਡ ਨੇ ਵੀ ਠੀਕ ਉਸੇ ਤਰ੍ਹਾਂ ਮਾਫੀ ਮੰਗ ਲਈ ਹੈ।ਇਸ ਟਾਈਮਪਾਸ ਵਰਗੇ ਅਧਨੰਗੇ , ਪੈਸੇ ਲਈ ਧਰਮ ਈਮਾਨ ਇੱਜ਼ਤ ਵੇਚਣ ਵਾਲੇ ਲੋਕਾਂ ਨੇ ਅੱਜਕਲ੍ਹ ਇਹ ਪਾਖੰਡ ਫੜ੍ਹ ਲਿਆ ਹੈ, ਇਸ ਨੂੰ ਰਿਵਾਜ਼ ਬਣਾ ਦਿੱਤਾ ਹੈ ਕਿ ਪਹਿਲਾਂ ਗਲਤ ਟਿੱਪਣੀਆਂ ਕਰੋ, ਫਿਰ ਮਾਫੀ ਮੰਗ ਲਈ। ਹੁਣ ਇਸ ਰਿਵਾਜ਼ ਨੂੰ ਨਕੇਲ ਪਾਉਣ ਦੀ ਲੋੜ ਹੈ।

No comments: