www.sabblok.blogspot.com
(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਦੇ ਬੇਟੇ ਨੂੰ ਕੁਝ ਅਣਪਛਾਤੇ ਬੰਦੂਕਧਾਰੀਆਂ ਨੂੰ ਇੱਕ ਚੋਣ ਰੈਲੀ ਵਿੱਚ ਅਗਵਾ ਕਰ ਲਿਆ ਹੈ।
ਸਾਬਕਾ ਪ੍ਰਧਾਨ ਮੰਤ੍ਰੀ ਨੇ ਬੀਬੀਸੀ ਨੂੰ ਕਿਹਾ ਹੈ ਕਿ ਉਸਦੇ ਬੇਟੇ ਨੂੰ ਮੁਲਤਾਨ ਵਿੱਚ ਅਗਵਾ ਕਰ ਲਿਆ ਗਿਆ । ਉਹ ਪਾਕਿਸਤਾਨ ਪੀਪਲਜ ਪਾਰਟੀ ਦੇ ਉਮੀਦਵਾਰ ਹਨ ।
ਗਿਲਾਨੀ ਦੇ ਛੋਟੇ ਬੇਟੇ ਅਲੀ ਹੈਦਰ ਗਿਲਾਨੀ ਪੰਜਾਬ ਵਿੱਚ ਵਿਧਾਨ ਸਭਾ ਦੀ ਚੋਣ ਲੜ ਰਹੇ ਹਨ ।
ਯੂਸਫ਼ ਰਜਾ ਗਿਲਾਨੀ ਨੇ ਅਗਵਾ ਦਾ ਇਲਜ਼ਾਮ ਆਪਣੇ ਵਿਰੋਦੀ ਦਲਾਂ ਉਪਰ ਲਗਾਇਆ ਹੈ।
ਪਾਕਿਸਤਾਨ ਵਿੱਚ ਸ਼ਨੀਵਾਰ ਨੂੰ ਵੋਟਾਂ ਪੈਣੀਆਂ ਹਨ ।
ਖਬਰਾਂ ਮੁਤਾਬਿਕ ਅਲੀ ਹੈਦਰ ਗਿਲਾਨੀ ਦੇ ਕਾਫਿਲੇ ਉਪਰ ਫਰਖ਼ ਟਾਊਨ ਇਲਾਕੇ ਵਿੱਚ ਫਾਇਰਿੰਗ ਹੋਈ । ਪੁਲੀਸ ਦਾ ਕਹਿਣਾ ਹੈ ਕਿ ਹਮਲਾਵਰ ਮੋਟਰਸਾਈਕਲ ਅਤੇ ਗੱਡੀਆਂ ਦੇ ਸਵਾਰ ਸਨ ।

No comments:
Post a Comment