jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਜਗਰਾਉਂ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਅਕਾਲੀ ਉਮੀਦਵਾਰਾਂ ਦਾ ਐਲਾਨ

ਜਗਰਾਉਂ, 2 ਮਈ (ਹਰਵਿੰਦਰ ਸਿੰਘ ਖ਼ਾਲਸਾ)-ਵਿਧਾਨ ਸਭਾ ਹਲਕਾ ਜਗਰਾਉਂ ਦੇ ਅਕਾਲੀ ਦਲ ਦੀ ਮੀਟਿੰਗ ਨਾਨਕਸਰ ਨੇੜੇ ਇਕ ਪੈਲੇਸ ਵਿਖੇ ਹੋਈ | ਇਸ ਮੀਟਿੰਗ 'ਚ ਵਿਧਾਇਕ ਐਸ. ਆਰ. ਕਲੇਰ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜਗਰਾਉਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ | ਇਨ੍ਹਾਂ ਉਮੀਦਵਾਰਾਂ ਦੀ ਚੋਣ ਵਿਧਾਇਕ ਐਸ. ਆਰ. ਕਲੇਰ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਸ਼ੋ੍ਰਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਕਰਨਜੀਤ ਸਿੰਘ ਸੋਨੀ ਗਾਲਿਬ ਤੇ ਹਰਸੁਰਿੰਦਰ ਸਿੰਘ ਗਿੱਲ ਦੀ ਬਣੀ ਚੋਣ ਕਮੇਟੀ ਵੱਲੋਂ ਕੀਤੀ | ਉਮੀਦਵਾਰਾਂ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਦੀ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ ਤੇ ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕੰਵਲਜੀਤ ਸਿੰਘ ਮੱਲ੍ਹਾ ਨੂੰ ਸੌਾਪੀ ਗਈ | ਵਿਧਾਇਕ ਐਸ. ਆਰ. ਕਲੇਰ ਨੇ ਜ਼ਿਲ੍ਹਾ ਪ੍ਰੀਸ਼ਦ 'ਚ ਜ਼ੋਨ ਹੇਰਾਂ ਤੋਂ ਗੁਰਚਰਨ ਸਿੰਘ ਕਾਉਂਕੇ (ਐਸ. ਸੀ) ਜ਼ੋਨ ਮਾਣੂੰਕੇ ਤੋਂ ਬਲਦੇਵ ਸਿੰਘ ਡੱਲਾ (ਐਸ. ਸੀ.), ਜ਼ੋਨ ਗਾਲਿਬ ਕਲਾਂ ਤੋਂ ਪਿ੍ਤਪਾਲ ਸਿੰਘ (ਜਨਰਲ) | ਇਸੇ ਤਰ੍ਹਾਂ ਬਲਾਕ ਸੰਮਤੀ ਦੇ ਜ਼ੋਨ ਗਗੜਾ ਤੋਂ ਕੁਲਵੰਤ ਕੌਰ ਪਤਨੀ ਸੁਰਜੀਤ ਸਿੰਘ ਕੋਠੇ ਖੰਜੂਰਾਂ (ਐਸ. ਸੀ.), ਜ਼ੋਨ ਅਮਰਗੜ੍ਹ ਕਲੇਰ ਤੋਂ ਪਰਮਜੀਤ ਕੌਰ ਪਤਨੀ ਕਰਮਜੀਤ ਸਿੰਘ ਅਮਗੜ੍ਹ ਕਲੇਰ (ਇਸਤਰੀ), ਜ਼ੋਨ ਗਾਬਿਲ ਕਲਾਂ ਤੋਂ ਤੇਜਿੰਦਰ ਕੌਰ ਪਤਨੀ ਦਵਿੰਦਰ ਸਿੰਘ ਗਾਬਿਲ ਕਲਾਂ (ਇਸਤਰੀ), ਜ਼ੋਨ ਰਾਮਗੜ੍ਹ ਭੁੱਲਰ ਤੋਂ ਜਸਵੀਰ ਕੌਰ ਪੁੱਤਰੀ ਦਾਨ ਸਿੰਘ ਰਾਮਗੜ੍ਹ ਭੁੱਲਰ (ਇਸਤਰੀ), ਜ਼ੋਨ ਮੱਲ੍ਹਾ ਤੋਂ ਅਮਨਦੀਪ ਕੌਰਪਤਨੀ ਹਰਜਿੰਦਰ ਸਿੰਘ ਮੱਲ੍ਹਾ (ਐਸ.ਸੀ.),
ਸਿੱਧਵਾਂ ਖੁਰਦ ਤੋਂ ਸਿਮਰਜੀਤ ਕੌਰ ਪਤਨੀ ਜਤਿੰਦਰ ਸਿੰਘ ਸਿੱਧਵਾਂ ਖੁਰਦ (ਇਸਤਰੀ), ਕਾਉਂਕੇ ਕਲਾਂ ਤੋਂ ਅਜੀਤ ਸਿੰਘ ਪੁੱਤਰ ਕੇਹਰ ਸਿੰਘ ਕਾਉਂਕੇ ਕਲਾਂ (ਐਸ. ਸੀ.), ਅਗਵਾੜ ਰਾਹਲਾਂ ਤੋਂ ਅਮਰਜੀਤ ਕੌਰ ਪਤਨੀ ਬਲਦੇਵ ਸਿੰਘ ਅਖਾੜਾ (ਇਸਤਰੀ), ਲੱਖਾ ਤੋਂ ਪਰਮਜੀਤ ਸਿੰਘ ਪੁੱਤਰ ਸਿਕੰਦਰ ਸਿੰਘ ਲੱਖਾ (ਐਸ. ਸੀ.), ਗੁਰੂਸਰ ਕਾਉਂਕੇ ਤੋਂ ਸੁਖਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਅਗਵਾੜ ਲੋਪੋ ਕਲਾਂ (ਐਸ.ਸੀ), ਰਸੂਲਪੁਰ (ਮੱਲ੍ਹਾ) ਤੋਂ ਜਰਨੈਲ ਸਿੰਘ ਪੁੱਤਰ ਅਮਰ ਸਿੰਘ ਰਸੂਲਪੁਰ (ਮੱਲ੍ਹਾ) (ਐਸ.ਸੀ), ਗਾਲਿਬ ਖੁਰਦ ਤੋਂ ਜਗਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਫਤਿਹਗੜ੍ਹ (ਸਿਵੀਆਂ) (ਜਨਰਲ), ਡੱਲਾ ਤੋਂ ਚਰਨਜੀਤ ਸਿੰਘ ਪੁੱਤਰ ਜੀਤ ਸਿੰਘ ਡੱਲਾ (ਐਸ.ਸੀ), ਮਲਸੀਹਾਂ ਬਾਜਣ ਤੋਂ ਬਹਾਦਰ ਸਿੰਘ ਪੁੱਤਰ ਅਜੀਤ ਸਿੰਘ ਮਲਸੀਹਾਂ ਬਾਜਣ (ਜਨਰਲ), ਲੋਧੀਵਾਲਾ ਤੋਂ ਸੁਖਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਗਿੱਦੜਵਿੰਡੀ (ਜਨਰਲ), ਕਾਕੜ ਤੋਂ ਅਮਰਜੀਤ ਸਿੰਘ ਪੁੱਤਰ ਆਤਮਾ ਸਿੰਘ ਮੰਡ ਤਿਹਾੜਾ (ਜਨਰਲ), ਸ਼ੇਰਪੁਰ ਖੁਰਦ ਤੋਂ ਦਵਿੰਦਰ ਸਿੰਘ ਪੁੱਤਰ ਗੁਰਜੀਤ ਸਿੰਘ ਸ਼ੇਰਪੁਰ ਕਲਾਂ (ਜਨਰਲ), ਜਗਰਾਉਂ ਪੱਤੀ ਮਲਕ ਤੋਂ ਦੀਦਾਰ ਸਿੰਘ ਪੁੱਤਰ ਮਨਜੀਤ ਸਿੰਘ ਮਲਕ (ਜਨਰਲ), ਚੀਮਨਾ ਤੋਂ ਹਾਕਮ ਸਿੰਘ ਪੁੱਤਰ ਪ੍ਰੀਤਮ ਸਿੰਘ ਚੀਮਨਾ (ਜਨਰਲ), ਦੇਹੜਕਾ ਤੋਂ ਜਗਦੀਪ ਕੌਰ ਪਤਨੀ ਰਣਜੀਤ ਸਿੰਘ ਦੇਹੜਕਾ (ਐਸ.ਸੀ), ਮਾਣੂੰਕੇ ਤੋਂ ਸੁਖਮੰਦਰ ਸਿੰਘ ਪੁੱਤਰ ਜਰਨੈਲ ਸਿੰਘ ਮਾਣੂੰਕੇ (ਐਸ.ਸੀ), ਲੰਮੇ ਤੋਂ ਪਰਮਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਚੀਮਾ (ਜਨਰਲ), ਕਮਾਲਪੁਰਾ ਤੋਂ ਬਲਵਿੰਦਰ ਸਿੰਘ ਪੁੱਤਰ ਮੋਹਣ ਸਿੰਘ ਕਮਾਲਪੁਰਾ (ਜਨਰਲ), ਚਕਰ ਤੋਂ ਬੁੱਧ ਸਿੰਘ ਪੁੱਤਰ ਸੁਦਾਗਰ ਸਿੰਘ ਚਕਰ (ਐਸ.ਸੀ), ਹਠੂਰ ਤੋਂ ਅਮਰਜੀਤ ਸਿੰਘ ਪੁੱਤਰ ਜਸਵੰਤ ਸਿੰਘ ਹਠੂਰ (ਜਨਰਲ) ਨੂੰ ਉਮੀਦਵਾਰ ਚੁਣ ਲਿਆ ਗਿਆ। ਇਸ ਸਮੇਂ ਵਿਧਾਇਕ ਐਸ.ਆਰ ਕਲੇਰ ਨੇ ਕਿਹਾ ਕਿ ਜਗਰਾਉਂ ਹਲਕੇ ਦੇ ਮਿਹਨਤੀ ਵਰਕਰਾਂ ਦੇ ਸਹਿਯੋਗ ਨਾਲ ਸਾਰੀਆਂ ਸੀਟਾਂ 'ਤੇ ਜਿੱਤ ਪ੍ਰਾਪਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਵਾਂਗੇ। ਇਸ ਮੌਕੇ ਕੰਵਲਜੀਤ ਸਿੰਘ ਮੱਲ੍ਹਾ, ਅਮਰਜੀਤ ਸਿੰਘ ਰਸੂਲਪੁਰ ਪ੍ਰਧਾਨ, ਬਲਦੇਵ ਕ੍ਰਿਸ਼ਨ ਤੇਲੂ, ਅਮਨਜੀਤ ਸਿੰਘ ਖੈਹਿਰਾ, ਸਰਪੰਚ ਚਰਨਜੀਤ ਸਿੰਘ ਕਾਉਂਕੇ, ਬੂਟਾ ਸਿੰਘ ਚਕਰ, ਗੁਰਦੀਪ ਸਿੰਘ ਗਿੱਦੜਵਿੰਡੀ, ਭਿੰਦਰ ਸਿੰਘ ਭਿੰਦਾ, ਸਿਵੀਆਂ, ਨਿਰਭੈ ਸਿੰਘ ਸਿੱਧੂ, ਗੁਰਚਰਨ ਸਿੰਘ ਗਰੇਵਾਲ, ਮਲਕੀਤ ਸਿੰਘ ਹਠੂਰ, ਮੇਜਰ ਸਿੰਘ ਗਵਾਲੀਅਰ, ਨਿਰਮਲ ਸਿੰਘ ਮਾਣੂੰਕੇ, ਸਰਪੰਚ ਸਾਧੂ ਸਿੰਘ ਮਾਣੂੰਕੇ ਆਦਿ ਵੀ ਹਾਜ਼ਰ ਸਨ।

No comments: