www.sabblok.blogspot.com
ਐਤਵਾਰ ਨੂੰ ਸਿੰਘ ਸਭਾ ਜਰਮਨੀ ਵੱਲੋਂ ਗੁਰਦੁਆਰਾ ਸਿਖ ਸੈਂਟਰ ਵਿਚ ਇੱਕ ਵਿਸੇਸ਼
ਸੇਮੀਨਾਰ ਉਲੀਕਿਆ ਗਿਆ ਜਿਸ ਵਿਚ ਟਾਈਗਰ ਜਥਾ ਯੂਕੇ ਦੇ ਮੁਖੀ ਵੀਰ ਪ੍ਰਭਦੀਪ ਸਿੰਘ ਜੀ
ਹੁਰਾ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਨਵੀ ਬਣੀ ਜਥੇਬੰਦੀ ਸਿੰਘ ਸਭਾ ਜਰਮਨੀ ਨੂੰ
ਮੁਖ ਰਖ ਕੇ ਸਿੰਘ ਸਭਾ ਲਹਿਰ ਉੱਤੇ ਹੀ ਚਾਨਣਾ ਪਾਇਆ।ਸੇਮੀਨਾਰ ਤੋ ਬਾਅਦ ਸਵਾਲ ਜੁਵਾਬ
ਦਾ ਸੈਸ਼ਨ ਤਕਰੀਬਨ ਇੱਕ ਘੰਟੇ ਲਈ ਚੱਲਿਆ।
ਅਖੀਰ ਤੇ ਵੀਰ ਪ੍ਰਭਦੀਪ ਸਿੰਘ ਹੁਰਾ ਨੇ ਜਥੇਦਾਰਾਂ ਸੰਬੰਧੀ ਸਵਾਲਾਂ ਦੇ ਰੂਪ ਵਿਚ ਜਿਹੜੀ ਇਕ ਲਹਿਰ ਟਾਈਗਰ ਜਥਾ, ਖਾਲਸਾ ਨਿਊਸ ਅਤੇ ਸਿੰਘ ਸਭਾ ਯੂ ਐਸ ਏ ਵੱਲੋ ਚਲਾਈ ਗਈ ਹੈ ਉਸ ਉੱਤੇ ਸੰਗਤਾਂ ਨੂੰ ਸ੍ਲਾਇਡ ਸ਼ੋਅ ਰਾਹੀ ਚਾਨਣਾ ਪਾਇਆ ਅਤੇ ਸੰਗਤਾਂ ਨੇ ਜੈਕਾਰੇ ਰਾਹੀ ਪ੍ਰਣ ਕੀਤਾ ਕਿ ਇਹ ਅਖੌਤੀ ਜਥੇਦਾਰ ਜਦੋਂ ਭੀ ਜਰਮਨ ਦੀ ਧਰਤੀ ਤੇ ਆਉਣਗੇ ਪਹਿਲਾ ਇਹਨਾ ਨੂੰ ਇਹ ਸਵਾਲ ਪੁਛੇ ਜਾਣਗੇ।

No comments:
Post a Comment