jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 26 May 2013

ਖੰਨਾ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਜਿੱਤ ਜਥੇ: ਤਲਵੰਡੀ ਦੀ ਮਿਹਨਤ ਦਾ ਨਤੀਜਾ

www.sabblok.blogspot.com
ਖੰਨਾ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਜਿੱਤ ਜਥੇ: ਤਲਵੰਡੀ ਦੀ ਮਿਹਨਤ ਦਾ ਨਤੀਜਾ 

ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਪ੍ਰਮੁੱਖ ਅਕਾਲੀ ਅਤੇ ਭਾਜਪਾ ਆਗੂਆਂ ਜਿੰਨ੍ਹਾਂ ਵਿਚ ਨਗਰ ਕੌਾਸਲ ਪ੍ਰਧਾਨ, ਕਈ ਅਕਾਲੀ-ਭਾਜਪਾ ਕੌਾਸਲਰ, ਯੂਥ ਵਿੰਗ ਨੇਤਾ ਅਤੇ ਸਾਬਕਾ ਚੇਅਰਮੈਨ ਸ਼ਾਮਿਲ ਹਨ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਖੰਨਾ ਹਲਕੇ ਵਿਚ ਅਕਾਲੀ ਦਲ ਵੱਲੋਂ ਪੰਚਾਇਤ ਸੰਮਤੀ ਅਤੇ ਹਲਕੇ ਦੀਆਂ ਦੋਵੇਂ ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਤੇ ਪ੍ਰਾਪਤ ਕੀਤੀ ਜਿੱਤ ਜਿੱਥੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਦੀ ਜਿੱਤ ਹੈ | ਉਥੇ ਖਾਸ ਕਰਕੇ ਖੰਨਾ ਵਿਚ ਇਹ ਜਿੱਤ ਅਕਾਲੀ ਦਲ ਦੇ ਹਲਕਾ ਇੰਚਾਰਜ ਸ: ਰਣਜੀਤ ਸਿੰਘ ਤਲਵੰਡੀ ਦੀ ਚੋਣ ਰਣਨੀਤੀ ਅਤੇ ਮਿਹਨਤ ਦਾ ਨਤੀਜਾ ਹੈ | ਇਸ ਮੌਕੇ ਨਗਰ ਕੌਾਸਲ ਪ੍ਰਧਾਨ ਸ: ਇਕਬਾਲ ਸਿੰਘ ਚੰਨੀ ਨੇ ਕਿਹਾ ਕਿ ਸ: ਤਲਵੰਡੀ ਨੇ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਦੋਵਾਂ ਵਿਚ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਹੈ | ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸ: ਭਿਲੰਦਰ ਸਿੰਘ ਭੰਡਾਲ ਨੇ ਕਿਹਾ ਕਿ ਜਥੇ: ਤਲਵੰਡੀ ਦੀ ਅਗਵਾਈ ਵਿਚ ਪਿੰਡਾਂ ਦੇ ਹਰ ਵਰਗ ਨੂੰ ਸਹੂਲਤਾਂ ਮਿਲ ਰਹੀਆਂ ਹਨ | ਇਸ ਮੌਕੇ ਕੌਾਸਲਰ ਪਰਮਜੀਤ ਕੌਰ, ਜਤਿੰਦਰਪਾਲ ਸਿੰਘ ਐਡਵੋਕੇਟ, ਖੁਸ਼ਦੇਵ ਸਿੰਘ ਕੌਾਸਲਰ, ਬਲਵਿੰਦਰ ਕੌਰ ਰੁਮਾਣਾ, ਗੁਰਦੀਪ ਸਿੰਘ ਦੀਪਾ, ਸਰਬਦੀਪ ਸਿੰਘ ਕਾਲੀਰਾਓ ਕੌਾਸਲਰ, ਜਤਿੰਦਰ ਦੇਵਗਨ ਕੌਾਸਲਰ, ਡਾ: ਸੁਮੇਸ਼ ਬੱਤਾ ਕੌਾਸਲਰ, ਰਣਜੀਤ ਸਿੰਘ ਹੀਰਾ, ਪਰਮਪ੍ਰੀਤ ਸਿੰਘ, ਦਵਿੰਦਰ ਸਿੰਘ ਹਰਿਓਾ, ਗੁਰਦੀਪ ਸਿੰਘ ਲਿਬੜਾ, ਬੂਟਾ ਸਿੰਘ ਰਾਏਪੁਰ, ਜੋਗਿੰਦਰ ਸਿੰਘ ਜੱਗੀ, ਅਜੈਬ ਸਿੰਘ ਸੁੱਖਾ, ਇੰਦਰਪਾਲ ਸਿੰਘ ਕਮਾਲਪੁਰਾ ਅਤੇ ਅਮਰਜੀਤ ਸਿੰਘ ਬਾਬੀ ਆਦਿ ਹਾਜ਼ਰ ਸਨ |

No comments: