www.sabblok.blogspot.com
ਪੂਰੇ ਪੰਜਾਬ ਵਿੱਚ ਗਰਮੀ ਦੇ ਕਹਰ ਨੇ ਲੋਕਾਂ ਨੂ ਬੇਹਾਲ ਕਰ ਦਿੱਤਾ ਹੈ ਅੱਜ ਕਈ ਜਗਾਹ ਤੇ ਤਾਪਮਾਨ 46 ਡਿਗਰੀ ਤੋ ਉੱਪਰ ਰਿਹਾ ਵਧਦੀ ਗਰਮੀ ਨੂ ਦੇਖਦੇ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਖੁਲਣ ਅਤੇ ਬੰਦ ਹੋਣ ਦਾ ਸਮਾਂ ਬਦਲ ਦਿੱਤਾ ਹੈ ਸਿਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਐਲਾਨ ਕੀਤਾ ਹੈ ਕਿ ਪ੍ਰਾਇਮਰੀ ਸਕੂਲ ਸਵੇਰੇ 8 ਵਜੇ ਤੋ 12 ਵਜੇ ਤੱਕ ਖੁਲਣਗੇ ਜਦਕਿ ਮਿਡਲ ,ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8 ਵਜੇ ਤੋ 12.15 ਵਜੇ ਤੱਕ ਖੁਲਣਗੇ

No comments:
Post a Comment