jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 24 May 2013

ਪ੍ਰੋ ਭੁੱਲਰ ਦਾ ਮਾਮਲਾ,ਪ੍ਰੋ. ਭੁੱਲਰ ਮਾਨਸਿਕ ਤੌਰ ਤੇ ਬਹੁਤ ਬਿਮਾਰ : ਮੈਡੀਕਲ ਬੋਰਡ

www.sabblok.blogspot.com

ਗਗਨਦੀਪ ਸੋਹਲ
ਚੰਡੀਗੜ੍ਹ, 24 ਮਈ : ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਸਿਹਤ ਕਾਫੀ ਨਸਾਜ਼ ਹੈ ਤੇ ਉਨ੍ਹਾਂ ਦੀ ਮਾਨਸਕ ਸਥਿਤੀ ਠੀਕ ਹੈ ਤੇ ਉਹ ਡਿਪਰੈਸ਼ਨ ਦੇ ਵੀ ਸ਼ਿਕਾਰ ਹਨ। ਇਹ ਖੁਲਾਸੇ ਉਨ੍ਹਾਂ ਦੀ ਸਿਹਤ ਜਾਂਚ ਲਈ ਗਠਿਤ ਮੈਡੀਕਲ ਬੋਰਡ ਵਲੋਂ ਆਪਣੀ ਰਿਪੋਰਟ ਚ ਕੀਤਾ ਗਿਆ ਹੈ। ਮੈਡੀਕਲ ਬੋਰਡ ਨੇ ਆਪਣੀ ਰਿਪੋਰਟ ਚ ਕਿਹਾ ਹੈ ਕਿ ਡਿਪਰੈਸ਼ਨ ਦੇ ਸ਼ਿਕਾਰ ਭੁੱਲਰ ਸੂਸਾਈਡ ਟੈਂਡੈਸੀ ਦੇ ਸ਼ਿਕਾਰ ਹਨ ਇਸ ਤਹਿਤ ਵਿਅਕਤੀ ਨੂੰ ਵਾਰ ਵਾਰ ਖੁਦਕੁਸ਼ੀ ਦਾ ਖਿਆਲ ਆਉਂਦਾ ਹੈ। ਉਨ੍ਹਾਂ ਦੀ ਮਾਨਸਿਕ ਸਥਿਤੀ ਵੀ ਬਹੁਤ ਖਰਾਬ ਹੈ।
ਚੇਤੇ ਰਹੇ ਕਿ ਸੁਪਰੀਮ ਕੋਰਟ ਨੇ ਪ੍ਰੋ ਭੁੱਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਦੀ ਅਪੀਲ ਰੱਦ ਕਰ ਦਿਤੀ ਸੀ। ਉਸ ਤੋਂ ਬਾਦ ਡਾਕਟਰਾਂ ਦਾ ਇਹ ਬੋਰਡ ਦਿੱਲੀ ਸਰਕਾਰ ਵਲੋਂ ਗਠਤ ਕੀਤਾ ਗਿਆ ਹੈ।

No comments: