www.sabblok.blogspot.com
ਕਾਂਗਰਸ ਨੂੰ ਲੱਕ ਤੋੜ ਹਾਰ
ਅੰਮ੍ਰਿਤਸਰ,
21 ਮਈ (ਸੁਖਵਿੰਦਰਜੀਤ ਸਿੰਘ ਬਹੋੜੂ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਪ੍ਰਾਪਤ
ਨਤੀਜਿਆਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਨਦਾਰ ਜਿੱਤ ਦਰਜ਼ ਕਰਦਿਆਂ ਇਕ ਨਵਾਂ ਇਤਿਹਾਸ
ਸਿਰਜਿਆ ਹੈ, ਜਿਸ ਨੇ ਬਲਾਕ ਸੰਮਤੀ ਦੀਆਂ 69 ਬਿਨਾ ਮੁਕਾਬਲਾ ਅਤੇ 86 ਉਮੀਦਵਾਰਾਂ ਨੇ
ਕਾਂਗਰਸ ਨੂੰ ਲੱਕ ਤੋੜ ਹਾਰ ਦਿੱਤੀ ਹੈ। ਕਾਂਗਰਸ ਕੇਵਲ 5 ਸੀਟਾਂ ਹੀ ਪ੍ਰਾਪਤ ਕਰ ਸਕੀ।
ਇਨ੍ਹਾਂ ਚੋਣਾਂ 'ਚ ਤਿੰਨ ਸੀਟਾਂ ਭਾਜਪਾ, ਇਕ ਸੀਟ ਸੀ. ਪੀ. ਆਈ. ਤੇ ਇਕ ਅਜ਼ਾਦ ਉਮੀਦਵਾਰ
ਨੇ ਜਿੱਤੀ। 11 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਅੱਗੇ ਹੈ। ਜ਼ਿਲ੍ਹਾ ਪ੍ਰੀਸ਼ਦ ਦੇ 21
ਜ਼ੋਨ ਹਨ, ਜਿਨ੍ਹਾਂ 'ਤੇ 9 ਸ਼੍ਰੋਮਣੀ ਅਕਾਲੀ ਦਲ ਨੇ ਬਿਨਾ ਮੁਕਾਬਲਾ ਜਿੱਤ ਦਰਜ਼
ਕੀਤੀ।
ਬਲਾਕ ਸੰਮਤੀ ਅਜਨਾਲਾ ਦੇ ਜ਼ੋਨ ਜਗਦੇਵ ਖੁਰਦ (6) ਤੋਂ ਬਲਬੀਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਬਲੜਵਾਲ (8) ਤੋਂ ਪ੍ਰੀਤਮ ਸਿੰਘ (ਸ਼੍ਰੋਮਣੀ ਅਕਾਲੀ ਦਲ), ਸਾਰੰਗਦੇਵ (10) ਤੋਂ ਕੁਲਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ), ਜਫ਼ਰਕੋਟ (11 ਰਾਖਵੀਂ) ਤੋਂ ਗੁਰਇਕਬਾਲ ਸਿੰਘ (ਸ਼੍ਰੋਮਣੀ ਅਕਾਲੀ ਦਲ), ਕਿਆਂਮਪੁਰਾ (15) ਅਜ਼ਾਦ ਸਿੰਘ (ਸ਼੍ਰੋਮਣੀ ਅਕਾਲੀ ਦਲ), ਚਮਿਆਰੀ (16) ਤੋਂ ਤੇਗ ਸਿੰਘ (ਸ਼੍ਰੋਮਣੀ ਅਕਾਲੀ ਦਲ), ਵਿਛੋਆ (18) ਹਰਜਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ), ਅਬੂਸੈਦ (19) ਦਰਸ਼ਨ ਕੌਰ (ਸ਼੍ਰੋਮਣੀ ਅਕਾਲੀ ਦਲ), ਸੁਧਾਰ (20) ਕੁਲਵੰਤ ਸਿੰਘ (ਸ਼੍ਰੋਮਣੀ ਅਕਾਲੀ ਦਲ), ਮੋਹਣ ਭੰਡਾਰੀਆਂ (21) ਬਲਜੀਤ ਕੌਰ (ਸ਼੍ਰੋਮਣੀ ਅਕਾਲੀ ਦਲ)।
ਬਲਾਕ ਸੰਮਤੀ ਚੋਗਾਵਾਂ- ਦੇ ਜ਼ੋਨ ਕਲੇਰ (1) ਤੋਂ ਰਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ), ਚੋਗਾਵਾਂ (4) ਜਤਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਪੱਧਰੀ (5) ਬਲਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਮੰਨਣਵਾਲ (7) ਦਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਚਵਿੰਡਾ ਕਲਾਂ (8) ਤੋਂ ਸਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਕੋਹਾਲਾ (9) ਤੋਂ ਮਹਿੰਦਰਪਾਲ ਸਿੰਘ (ਸ਼੍ਰੋਮਣੀ ਅਕਾਲੀ ਦਲ)।
ਬਲਾਕ ਸੰਮਤੀ ਹਰਸ਼ਾ ਛੀਨਾ-ਦੇ ਜ਼ੋਨ ਸੰਗਤਪੁਰਾ (6) ਤੋਂ ਕਰਨੈਲ ਸਿੰਘ (ਸ਼੍ਰੋਮਣੀ ਅਕਾਲੀ ਦਲ), ਸੱਲੋਦੀਨ (7) ਜਸਵੰਤ ਸਿੰਘ (ਸ਼੍ਰੋਮਣੀ ਅਕਾਲੀ ਦਲ), ਸੈਂਸਰ ਕਲਾਂ (8) ਗੁਰਪਿੰਦਰਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਸੰਤੂਨੰਗਲ (10) ਤੋਂ ਭਜਨ ਕੌਰ (ਸ਼੍ਰੋਮਣੀ ਅਕਾਲੀ ਦਲ), ਸੈਂਸਰਾ ਖੁਰਦ ਪੱਤੀ ਰਾਮਪੁਰਾ (11) ਅਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ)।
ਬਲਾਕ ਸੰਮਤੀ ਵੇਰਕਾ-ਦੇ ਜ਼ੋਨ ਓਠੀਆਂ (1) ਤੋਂ ਜਗੀਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਸੋਹੀਆਂ ਖੁਰਦ (2) ਤੋਂ ਯਾਦਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਜਹਾਂਗੀਰ (4) ਤੋਂ ਗਿਆਨ ਸਿੰਘ (ਸ਼੍ਰੋਮਣੀ ਅਕਾਲੀ ਦਲ), ਲੁਹਾਰਕਾ ਕਲਾਂ (7) ਬਲਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਮੀਰਾਂਕੋਟ ਕਲਾਂ (8) ਤੋਂ ਸੁਨੀਤਾ ਦੇਵੀ (ਭਾਜਪਾ), ਸਚੰਦਰ (9) ਤੋਂ ਅਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ), ਕੰਬੋਅ (10) ਤੋਂ ਅਮਨਪ੍ਰੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਗੁਮਾਨਪੁਰਾ (12) ਤੋਂ ਜਸਬੀਰ ਸਿੰਘ (ਭਾਜਪਾ), ਝੀਤਾ ਕਲਾਂ (14) ਤੋਂ ਕੁਲਦੀਪ ਸਿੰਘ (ਸ਼੍ਰੋਮਣੀ ਅਕਾਲੀ ਦਲ), ਮਾਨਾਂਵਾਲਾ ਕਲਾਂ (15) ਮਲਕੀਤ ਸਿੰਘ (ਸ਼੍ਰੋਮਣੀ ਅਕਾਲੀ ਦਲ), ਵਨਚੜੀ (6) ਤੋਂ ਦਿਲਬਾਗ ਸਿੰਘ (ਸ਼੍ਰੋਮਣੀ ਅਕਾਲੀ ਦਲ), ਜੇਠੂਵਾਲ (17) ਦਰਸ਼ਨ ਸਿੰਘ (ਸ਼੍ਰੋਮਣੀ ਅਕਾਲੀ ਦਲ)।
ਬਲਾਕ ਸੰਮਤੀ ਅਟਾਰੀ-ਅਟਾਰੀ (2) ਤੋਂ ਸ਼ਬੇਗ ਸਿੰਘ (ਸ਼੍ਰੋਮਣੀ ਅਕਾਲੀ ਦਲ), ਖਾਸਾ (9) ਤੋਂ ਬਿਕਰਮਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਬਾਸਰਕੇ ਗਿੱਲਾਂ (11) ਮਨਦੀਪ ਕੌਰ (ਕਾਂਗਰਸ), ਸਾਂਘਣਾ (12) ਪਲਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਇੱਬਣ ਕਲਾਂ (13) ਅਵਤਾਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਮੰਡਿਆਲਾ (14) ਹਰਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ), ਗੁਰੂਵਾਲੀ (15) ਜਸਬੀਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਚੱਬਾ (16) ਗੁਰਿੰਦਰਬੀਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਚਾਟੀਵਿੰਡ (17) ਦਰਬਾਰਾ ਸਿੰਘ (ਸ਼੍ਰੋਮਣੀ ਅਕਾਲੀ ਦਲ), ਵਰਪਾਲ ਕਲਾਂ (18) ਬਲਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ)।
ਬਲਾਕ ਸੰਮਤੀ ਜੰਡਿਆਲਾ ਗੁਰੂ-ਦੇ ਜ਼ੋਨ ਫਤਿਹਪੁਰ ਰਾਜਪੂਤਾਂ (3) ਤੋਂ ਮੋਹਨ ਰਾਮ (ਸ਼੍ਰੋਮਣੀ ਅਕਾਲੀ ਦਲ), ਕਿਲਾ ਜੀਵਨ ਸਿੰਘ (4) ਸਤਨਾਮ ਸਿੰਘ (ਸ਼੍ਰੋਮਣੀ ਅਕਾਲੀ ਦਲ), ਤਲਵੰਡੀ ਡੋਗਰਾਂ (5) ਰਜਵੰਤ ਕੌਰ (ਆਜ਼ਾਦ), ਦੇਵੀਦਾਸਪੁਰਾ (7) ਹਰਦਿਆਲ ਸਿੰਘ (ਸ਼੍ਰੋਮਣੀ ਅਕਾਲੀ ਦਲ), ਗਹਿਰੀ (8) ਸੋਹਣ ਸਿੰਘ (ਸ਼੍ਰੋਮਣੀ ਅਕਾਲੀ ਦਲ), ਬਲੀਆ ਮੰਝਪੁਰ (9) ਪ੍ਰਿਤਪਾਲ ਸਿੰਘ (ਸ਼੍ਰੋਮਣੀ ਅਕਾਲੀ ਦਲ), ਧਾਰੜ (10) ਸਰਵਣਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ), ਮੇਹਰਬਾਨਪੁਰਾ (14) ਬਲਬੀਰ ਕੌਰ (ਸ਼੍ਰੋਮਣੀ ਅਕਾਲੀ ਦਲ), ਛੱਜਲਵੱਡੀ (16) ਯੁਗਰਾਜ ਸਿੰਘ (ਸ਼੍ਰੋਮਣੀ ਅਕਾਲੀ ਦਲ)।
ਬਲਾਕ ਸੰਮਤੀ ਮਜੀਠਾ-ਦੇ ਜ਼ੋਨ ਕੋਟਲਾ ਗੁੱਜਰਾਂ (1) ਸੁਰਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਵਡਾਲਾ ਵੀਰਮ (2) ਮਾਨ ਸਿੰਘ (ਸ਼੍ਰੋਮਣੀ ਅਕਾਲੀ ਦਲ), ਕੋਟਲਾ ਸੁਲਤਾਨ ਸਿੰਘ (3) ਹਰਦੀਪ ਸਿੰਘ (ਸ਼੍ਰੋਮਣੀ ਅਕਾਲੀ ਦਲ), ਜਲਾਲਪੁਰਾ (4) ਪ੍ਰਕਾਸ਼ ਸਿੰਘ (ਸ਼੍ਰੋਮਣੀ ਅਕਾਲੀ ਦਲ), ਗਾਲੋਵਾਲੀ (6) ਸਰਦੂਲ ਪਾਲ (ਸ਼੍ਰੋਮਣੀ ਅਕਾਲੀ ਦਲ), ਨਾਗ ਕਲਾਂ (8) ਸਤਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ), ਨਾਗ ਨਵਾਂ (9) ਮਨਜਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ), ਗੋਪਾਲਪੁਰਾ (10) ਸੁਖਦੀਪ ਸਿੰਘ ਸਿੱਧੂ (ਸ਼੍ਰੋਮਣੀ ਅਕਾਲੀ ਦਲ), ਭੰਗਾਲਾ ਕਲਾਂ (11) ਚੰਦਰ ਮੋਹਨ ਸਿੰਘ (ਸ਼੍ਰੋਮਣੀ ਅਕਾਲੀ ਦਲ), ਅਬਦਾਲ (12) ਗੁਰਵੇਲ ਸਿੰਘ (ਸ਼੍ਰੋਮਣੀ ਅਕਾਲੀ ਦਲ), ਚਾਚੋਵਾਲ (13) ਅਮਨਦੀਪ ਕੁਮਾਰ (ਸ਼੍ਰੋਮਣੀ ਅਕਾਲੀ ਦਲ), ਵਰਿਆਮ ਨੰਗਲ (14) ਫੂਲ ਚੰਦ (ਸ਼੍ਰੋਮਣੀ ਅਕਾਲੀ ਦਲ), ਮਰੜੀ ਕਲਾਂ (15) ਕਸ਼ਮੀਰੋ (ਸ਼੍ਰੋਮਣੀ ਅਕਾਲੀ ਦਲ), ਲਹਿਰਕਾ (16) ਬਲਕਾਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਪਾਖਰਪੁਰਾ (17) ਗੁਰਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਚਵਿੰਡਾ ਦੇਵੀ (18) ਮਮਤਾ ਰਾਣੀ (ਸ਼੍ਰੋਮਣੀ ਅਕਾਲੀ ਦਲ), ਭੁੱਲਰ ਹਾਂਸ (19) ਪ੍ਰਕਾਸ਼ ਕੌਰ (ਸ਼੍ਰੋਮਣੀ ਅਕਾਲੀ ਦਲ), ਬਾਬੋਵਾਲ (20) ਗੁਰਦਿਆਲ ਸਿੰਘ (ਸ਼੍ਰੋਮਣੀ ਅਕਾਲੀ ਦਲ), ਕੱਥੂਨੰਗਲ (21) ਜਗਰੂਪ ਕੌਰ (ਸ਼੍ਰੋਮਣੀ ਅਕਾਲੀ ਦਲ), ਤਲਵੰਡੀ ਦਸੌਂਧਾ ਸਿੰਘ (22) ਬਹਾਦੁਰ ਸਿੰਘ (ਸ਼੍ਰੋਮਣੀ ਅਕਾਲੀ ਦਲ)।
ਬਲਾਕ ਸੰਮਤੀ ਰਈਆ- ਦੇ ਜ਼ੋਨ ਮਹਿਤਾ (1) ਰਜਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਨੰਗਲੀ (2) ਬਲਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਧਰਦਿਓ (3) ਜਸਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਭਲਾਈਪੁਰ (4) ਹਰਪ੍ਰੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਖੱਬੇ ਰਾਜਪੂਤਾਂ (5) ਗੁਰਲਾਲ ਸਿੰਘ (ਸ਼੍ਰੋਮਣੀ ਅਕਾਲੀ ਦਲ), ਬੁੱਟਰ ਸਿਵੀਆਂ (6) ਰਘਬੀਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਬੁਤਾਲਾ (7) ਪਰਮਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਜਮਾਲਪੁਰਾ (8) ਸੁਖਦੇਵ ਸਿੰਘ (ਸ਼੍ਰੋਮਣੀ ਅਕਾਲੀ ਦਲ), ਜੋਧੇ (9) ਵੀਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਸਠਿਆਲਾ (12) ਕਸ਼ਮੀਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਵਡਾਲਾ ਕਲਾਂ (13) ਨਰਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ), ਸੁਧਾਰ ਰਾਜਪੂਤਾਂ (14) ਪਰਮਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਖਿਲਚੀਆਂ (15) ਸੁਰਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ), ਭੋਰਸ਼ੀ ਰਾਜਪੂਤਾਂ (16) ਅਜਮਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਭਿੰਡਰ (17) ਮੋਹਨ ਸਿੰਘ (ਸ਼੍ਰੋਮਣੀ ਅਕਾਲੀ ਦਲ), ਲਿੱਦੜ (18) ਰਜਵੰਤ ਕੌਰ (ਸ਼੍ਰੋਮਣੀ ਅਕਾਲੀ ਦਲ), ਫੇਰੂਮਾਨ (19) ਸੁਲੱਖਣ ਸਿੰਘ (ਸ਼੍ਰੋਮਣੀ ਅਕਾਲੀ ਦਲ), ਮਹਿਤਾਬ ਕੋਟ (20) ਧਰਮ ਸਿੰਘ (ਸ਼੍ਰੋਮਣੀ ਅਕਾਲੀ ਦਲ), ਜੱਲੂਵਾਲ (22) ਭੁਪਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਬਾਬਾ ਬਕਾਲਾ (23) ਹਰਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਦੂਲੋਨੰਗਲ (24) ਜਸਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਚੌਕ ਮਹਿਤਾ (25) ਨਸੀਬ ਸਿੰਘ (ਸ਼੍ਰੋਮਣੀ ਅਕਾਲੀ ਦਲ)।
ਬਲਾਕ ਸੰਮਤੀ ਤਰਸਿੱਕਾ- ਦੇ ਜ਼ੋਨ ਉਦੋਕੇ ਕਲਾਂ (1) ਗੁਰਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ), ਸਿਆਲਕਾ (2) ਰਜਵੰਤ ਕੌਰ (ਸ਼੍ਰੋਮਣੀ ਅਕਾਲੀ ਦਲ), ਸਿੱਧਵਾਂ (3) ਬੀਰਾ ਰਾਮ (ਸ਼੍ਰੋਮਣੀ ਅਕਾਲੀ ਦਲ), ਘਣਸ਼ਾਮਪੁਰਾ (5) ਸਤਨਾਮ ਸਿੰਘ (ਸ਼੍ਰੋਮਣੀ ਅਕਾਲੀ ਦਲ), ਚੰਨਣਕੇ (6) ਬਲਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਤਰਸਿੱਕਾ (8) ਪਰਮਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ), ਗਿੱਲ (9) ਪ੍ਰਦੀਪ ਕੌਰ (ਆਜ਼ਾਦ), ਸਰਜਾ (12) ਅਮਰਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਸ਼ਾਹਪੁਰ (13) ਰਜਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਟਾਂਗਰਾ (14) ਲਖਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ), ਉਦੋਨੰਗਲ (16) ਮਲਕੀਤ ਸਿੰਘ (ਸ਼੍ਰੋਮਣੀ ਅਕਾਲੀ ਦਲ), ਝਾੜੂਨੰਗਲ (18) ਧਰਮ ਸਿੰਘ (ਸ਼੍ਰੋਮਣੀ ਅਕਾਲੀ ਦਲ), ਕਾਲੇਕੇ (19) ਸਤਪਾਲ ਸਿੰਘ (ਸ਼੍ਰੋਮਣੀ ਅਕਾਲੀ ਦਲ)।
ਜ਼ਿਲ੍ਹਾ ਪ੍ਰੀਸ਼ਦ- ਜ਼ੋਨ ਅਜਨਾਲਾ ਤੋਂ ਬੀਬੀ ਬਲਵਿੰਦਰ ਕੌਰ ਹਰੜ (ਸ਼੍ਰੋਮਣੀ ਅਕਾਲੀ ਦਲ), ਜ਼ਿਲ੍ਹਾ ਪ੍ਰੀਸ਼ਦ ਜ਼ੋਨ ਚਮਿਆਰੀ ਤੋਂ ਸਰਬਜੀਤ ਕੌਰ ਮਾਕੋਵਾਲ (ਸ਼੍ਰੋਮਣੀ ਅਕਾਲੀ ਦਲ), ਜ਼ਿਲ੍ਹਾ ਪ੍ਰੀਸ਼ਦ ਜ਼ੋਨ ਵਿਛੋਆ ਤੋਂ ਬਲਦੇਵ ਸਿੰਘ ਭੋਏਵਾਲੀ (ਸ਼੍ਰੋਮਣੀ ਅਕਾਲੀ ਦਲ), ਜ਼ਿਲ੍ਹਾ ਪ੍ਰੀਸ਼ਦ ਜ਼ੋਨ ਵਰਪਾਲ ਕਲਾਂ ਤੋਂ ਜੈਮਲ ਸਿੰਘ (ਸ਼੍ਰੋਮਣੀ ਅਕਾਲੀ ਦਲ), ਜ਼ੋਨ ਬੰਡਾਲਾ ਤੋਂ ਅਵਤਾਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਜ਼ੋਨ ਜੰਡਿਆਲਾ ਗੁਰੂ ਤੋਂ ਸਤਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਜ਼ੋਨ ਭੰਗਾਲੀ ਕਲਾਂ ਤੋਂ ਜੈਲ ਸਿੰਘ (ਸ਼੍ਰੋਮਣੀ ਅਕਾਲੀ ਦਲ), ਜ਼ੋਨ ਕੱਥੂਨੰਗਲ ਤੋਂ ਰੇਸ਼ਮ ਸਿੰਘ (ਸ਼੍ਰੋਮਣੀ ਅਕਾਲੀ ਦਲ), ਜ਼ੋਨ ਬਾਬਾ ਬਕਾਲਾ ਤੋਂ ਰਣਜੀਤ ਸਿੰਘ ਮੀਆਂਵਿੰਡ (ਸ਼੍ਰੋਮਣੀ ਅਕਾਲੀ ਦਲ), ਜ਼ੋਨ ਬਿਆਸ ਤੋਂ ਦਲਵਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ), ਜ਼ੋਨ ਅਟਾਰੀ ਤੋਂ ਬਲਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਜ਼ੋਨ ਟਾਂਗਰਾ ਤੋਂ ਅਵਤਾਰ ਸਿੰਘ ਜੱਬੋਵਾਲ (ਸ਼੍ਰੋਮਣੀ ਅਕਾਲੀ ਦਲ) ਜਿੱਤਣ ਦਾ ਸਮਾਚਾਰ ਹੈ।
ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ 9 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਿਨਾ ਮੁਕਾਬਲਾ ਚੁਣੇ ਗਏ ਹਨ, ਜਿਨ੍ਹਾਂ ਗੁਰਮੀਤ ਸਿੰਘ ਭਿੰਡੀ ਔਲਖ, ਰਣਬੀਰ ਸਿੰਘ ਰਾਣਾ ਲੋਪੋਕੇ, ਸੰਦੀਪ ਕੌਰ ਕੋਹਾਲੀ, ਹਰਮੀਤ ਕੌਰ ਹਰਸ਼ਾ ਛੀਨਾ, ਉਪਕਾਰ ਸਿੰਘ ਨਬੀਪੁਰ, ਭਗਵੰਤ ਸਿੰਘ ਮੀਰਾਂਕੋਟ ਕਲਾਂ, ਜਸਬੀਰ ਕੌਰ ਖ਼ਾਲਸਾ ਕੋਟਲਾ ਗੁੱਜਰਾਂ, ਸੁਖਵਿੰਦਰ ਸਿੰਘ ਨਵਾਂ ਤੰਨੇਲ, ਗੁਰਵਿੰਦਰ ਕੌਰ ਬਾਬਾ ਬਕਾਲਾ ਆਦਿ ਹਨ।
ਪੰਚਾਇਤ ਸੰਮਤੀ ਚੋਣਾਂ 'ਚ ਬਿਨਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ 69 ਉਮੀਦਵਾਰ ਚੋਣ ਜਿੱਤ ਚੁੱਕੇ ਹਨ, ਜਿਨ੍ਹਾਂ ਵਿਚ ਹਲਕਾ ਅਜਨਾਲਾ ਦੇ ਜ਼ੋਨ ਘੋਨੇਵਾਲ ਤੋਂ ਗੁਰਮੁੱਖ ਸਿੰਘ ਕੋਟ ਗੁਰਬਖਸ਼, ਜ਼ੋਨ ਮਹਿਮਦ ਮੰਦਰਾਂਵਾਲਾ ਤੋ ਸੁਖਬੀਰ ਸਿੰਘ ਮਹਿਮਦ, ਜ਼ੋਨ ਅਵਾਣ ਤੋਂ ਗੁਰਸ਼ਰਨਜੀਤ ਸਿੰਘ ਅਵਾਣ, ਜ਼ੋਨ ਦੂਜੋਵਾਲ ਤੋਂ ਨਰਿੰਦਰਜੀਤ ਸਿੰਘ ਦੂਜੋਵਾਲ, ਜ਼ੋਨ ਗੱਗੋਮਾਹਲ ਤੋਂ ਜਸਪਾਲ ਚਹਾੜਪੁਰ, ਜ਼ੋਨ ਗੁੱਜਰਪੁਰਾ ਤੋਂ ਕੰਵਰ ਜਗਦੀਪ ਸਿੰਘ ਘੁਰਾਲਾ, ਜ਼ੋਨ ਤੇੜਾ ਰਾਜਪੂਤਾਂ ਤੋਂ ਸ਼ਮਸ਼ੇਰ ਸਿੰਘ ਤੇੜਾ, ਜ਼ੋਨ ਬੋਲੀਆਂ ਤੋਂ ਸਰਬਜੀਤ ਕੌਰ ਲਾਲ ਵਾਲਾ, ਜ਼ੋਨ ਸਰਾਂ ਤੋਂ ਇੰਦਰਜੀਤ ਕੌਰ ਰੋਖੇ, ਜ਼ੋਨ ਧਾਰੀਵਾਲ ਕਲੇਰ ਤੋਂ ਮਨਿੰਦਰ ਕੌਰ ਹਰੜ ਕਲਾਂ, ਜ਼ੋਨ ਕਾਮਲਪੁਰਾ ਤੋਂ ਅਜਾਇਬ ਸਿੰਘ ਤੇੜਾ ਕਲਾਂ, ਜ਼ੋਨ ਚੱਕ ਸਿਕੰਦਰ ਤੋਂ ਬਲਵਿੰਦਰ ਕੌਰ ਚੱਕ ਸਿਕੰਦਰ, ਹਲਕਾ ਚੋਗਾਵਾਂ ਦੇ ਖਿਆਲਾ ਕਲਾਂ ਤੋਂ ਰਾਜਬੀਰ ਕੌਰ ਖਿਆਲਾ ਖੁਰਦ, ਜ਼ੋਨ ਕੋਹਾਲੀ ਤੋਂ ਰਣਜੀਤ ਕੌਰ ਕੋਹਾਲੀ, ਜ਼ੋਨ ਸੌੜੀਆਂ ਤੋਂ ਚਰਨਜੀਤ ਕੌਰ ਮੁਹੰਮਦ, ਲੋਪੋਕੇ ਜ਼ੋਨ ਤੋਂ ਰਾਂਝਾ ਸਿੰਘ, ਜ਼ੋਨ ਵਣੀਏਕੇ ਤੋਂ ਪਰਮਜੀਤ ਸਿੰਘ, ਜ਼ੋਨ ਬੱਚੀਵਿੰਡ ਸੰਤੋਖ ਸਿੰਘ, ਜ਼ੋਨ ਕੱਕੜ ਤੋਂ ਗੁਰਮੀਤ ਸਿੰਘ, ਜ਼ੋਨ ਹੇਤਮਪੁਰਾ ਤੋਂ ਰਤਨ ਸਿੰਘ ਠੱਠੀ, ਜ਼ੋਨ ਸਾਰੰਗੜਾ ਤੋਂ ਬਲਗੇਰ ਸਿੰਘ, ਜ਼ੋਨ ਵੈਰੋਕੇ ਤੋਂ ਦਰਬਾਰਾ ਸਿੰਘ ਭੱਗੂਪੁਰ, ਜ਼ੋਨ ਡੱਗ ਤੋਂ ਮਹਿੰਦਰ ਸਿੰਘ, ਜ਼ੋਨ ਮੋਹਲੇਕੇ ਤੋਂ ਸਤਾਰ ਸਿੰਘ, ਜ਼ੋਨ ਕੁੱਤੀਵਾਲ ਤੋਂ ਗੁਰਨਾਮ ਸਿੰਘ, ਜ਼ੋਨ ਭਿੰਡੀ ਸੈਦਾਂ ਤੋਂ ਸ਼ੀਰੋ, ਜ਼ੋਨ ਨੇਪਾਲ ਤੋਂ ਜਸਮੇਲ ਸਿੰਘ, ਜ਼ੋਨ ਜਸਰਾਊਰ ਤੋਂ ਨਿੰਦਰ ਕੌਰ, ਬਲਾਕ ਹਰਸ਼ਾ ਛੀਨਾ ਦੇ ਜ਼ੋਨ ਉਗਰ ਔਲਖ ਤੋਂ ਕੁਲਵੰਤ ਕੌਰ ਦੁਧਰਾਏ, ਜ਼ੋਨ ਓਠੀਆਂ ਤੋਂ ਰਾਣੋ, ਜ਼ੋਨ ਉਮਰਪੁਰਾ ਤੋਂ ਚੰਚਲ ਸਿੰਘ ਮੁਹਾਰ, ਜ਼ੋਨ ਅਦਲੀਵਾਲ ਤੋਂ ਬਲਦੇਵ ਸਿੰਘ, ਜ਼ੋਨ ਅਲਮਪੁਰਾ ਬਲਰਾਜ ਸਿੰਘ, ਜ਼ੋਨ ਸੈਂਸਰਾ ਤੋਂ ਚੰਦਨਜੀਤ ਸਿੰਘ ਜਗਦੇਵ ਕਲਾਂ, ਜ਼ੋਨ ਸੈਦਪੁਰਾ ਤੋਂ ਬਲਵਿੰਦਰ ਕੌਰ ਤੋਲਾਨੰਗਲ, ਜ਼ੋਨ ਹਰਸ਼ਾ ਛੀਨਾ ਤੋਂ ਗੁਰਸ਼ਰਨਜੀਤ ਸਿੰਘ, ਜ਼ੋਨ ਝੰਜੋਟੀ ਤੋਂ ਰਜਵੰਤ ਕੌਰ, ਜ਼ੋਨ ਚੈਨਪੁਰ ਤੋਂ ਬਲਦੇਵ ਸਿੰਘ, ਹਲਕਾ ਅਟਾਰੀ ਦੇ ਜ਼ੋਨ ਮੋਦੇ ਤੋਂ ਦਲਬੀਰ ਸਿੰਘ ਧਨੋਏ, ਜ਼ੋਨ ਨੇਸ਼ਟਾ ਤੋਂ ਧਰਮ ਸਿੰਘ ਰੋੜਾਂਵਾਲਾ, ਜ਼ੋਨ ਰਣੀਕੇ ਤੋਂ ਸਚਿਆਰ ਸਿੰਘ, ਜ਼ੋਨ ਮੁਹਾਵਾ ਤੋਂ ਅੰਗਰੇਜ ਸਿੰਘ ਚਿੰਤਕੋਟ, ਜ਼ੋਨ ਰਾਜਾਤਾਲ ਤੋਂ ਲਖਬੀਰ ਕੌਰ ਭੈਣੀ ਰਾਜਪੂਤਾਂ, ਜ਼ੋਨ ਚੀਚਾ ਤੋਂ ਚਰਨ ਕੌਰ, ਜ਼ੋਨ ਭਕਨਾ ਤੋਂ ਗੁਰਜੀਤ ਕੌਰ, ਜ਼ੋਨ ਚੱਕ ਮੁਕੰਦ ਤੋਂ ਹਰਜਿੰਦਰ ਕੌਰ, ਬਲਾਕ ਵੇਰਕਾ ਦੇ ਜ਼ੋਨ ਨੰਗਲੀ ਤੋਂ ਸਵਿੰਦਰ ਸਿੰਘ, ਜ਼ੋਨ ਪੰਡੋਰੀ ਵੜੈਚ ਤੋਂ ਸਵਿੰਦਰ ਕੌਰ, ਜ਼ੋਨ ਬਲ ਖੁਰਦ ਤੋਂ ਬਲਬੀਰ ਕੌਰ, ਜ਼ੋਨ ਗੌਂਸਾਬਾਦ ਤੋਂ ਬਲਵਿੰਦਰ ਕੌਰ ਭਿੱਟੇਵੱਡ, ਜ਼ੋਨ ਖਾਪੜਖੇੜੀ ਤੋਂ ਗੁਰਮੀਤ ਸਿੰਘ ਮੂਲੇਚੱਕ, ਹਲਕਾ ਜੰਡਿਆਲਾ ਦੇ ਜ਼ੋਨ ਮੱਖਣਵਿੰਡੀ ਤੋਂ ਕਸ਼ਮੀਰ ਕੌਰ, ਜ਼ੋਨ ਨਵਾਂ ਪਿੰਡ ਤੋਂ ਬਲਵਿੰਦਰ ਕੌਰ, ਜ਼ੋਨ ਵਡਾਲਾ ਜੌਹਲ ਤੋਂ ਹਰਦੀਪ ਕੌਰ ਗੱਦਲੀ, ਜ਼ੋਨ ਮੱਲ੍ਹੀਆਂ ਤੋਂ ਨਵਤੇਜ ਸਿੰਘ, ਜ਼ੋਨ ਜਾਣੀਆਂ ਤੋਂ ਭੁਪਿੰਦਰ ਸਿੰਘ, ਜ਼ੋਨ ਬੰਡਾਲਾ ਤੋਂ ਬਲਬੀਰ ਕੌਰ ਜ਼ੋਨ ਸ਼ਫ਼ੀਪੁਰ ਤੋਂ ਗੁਰਦਿਆਲ ਸਿੰਘ, ਹਲਕਾ ਮਜੀਠਾ ਦੇ ਜ਼ੋਨ ਭੋਮਾ ਤੋਂ ਤਰਸੇਮ ਸਿੰਘ ਬੁੱਢਾ ਥੇਹ, ਜ਼ੋਨ ਸੋਹੀਆਂ ਕਲਾਂ ਤੋਂ ਸੁਖਵਿੰਦਰ ਕੌਰ, ਰਈਆ ਦੇ ਬਲ ਸਰਾਏ ਜ਼ੋਨ ਤੋਂ ਅਵਤਾਰ ਸਿੰਘ, ਜ਼ੋਨ ਗੱਗੜਭਾਣਾ ਤੋਂ ਸੁਰਜੀਤ ਸਿੰਘ, ਜ਼ੋਨ ਬੁੱਢਾ ਥੇਹ ਤੋਂ ਪਰਮਜੀਤ ਕੌਰ, ਬਲਾਕ ਤਰਸਿੱਕਾ ਦੇ ਜ਼ੋਨ ਮੱਤੇਵਾਲ ਤੋਂ ਕਸ਼ਮੀਰ ਸਿੰਘ ਰਾਮਦੀਵਾਲੀ, ਜ਼ੋਨ ਸਿੰਘਪੁਰਾ ਤੋਂ ਪਰਮਜੀਤ ਸਿੰਘ, ਜ਼ੋਨ ਅਕਾਲਗੜ ਢੱਪਈਆਂ ਤੋਂ ਗੁਰਜਿੰਦਰ ਸਿੰਘ, ਜ਼ੋਨ ਸਾਧਪੁਰ ਤੋਂ ਗੁਰਮੀਤ ਸਿੰਘ ਭੀਲੋਵਾਲ, ਜ਼ੋਨ ਲੋਲਾ ਤੋਂ ਸਲਵਿੰਦਰ ਸਿੰਘ ਦਸ਼ਮੇਸ਼ ਨਗਰ, ਜ਼ੋਨ ਸੰਗਤਪੁਰਾ ਤੋਂ ਵਰਿੰਦਰ ਸਿੰਘ ਧੂਲਕਾ ਬਿਨਾ ਮੁਕਾਬਲਾ ਜੇਤੂ ਰਹੇ।

No comments:
Post a Comment