jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਚੰਡੀਗੜ੍ਹ ਦਾ ਸ੍ਰੀਨਿਵਾਸਨ ਬਣਿਆ ਅਮਰੀਕਾ ‘ਚ ਜੱਜ

www.sabblok.blogspot.com
ਚੰਡੀਗੜ੍ਹ ਦਾ ਸ੍ਰੀਨਿਵਾਸਨ ਬਣਿਆ ਅਮਰੀਕਾ ‘ਚ ਜੱਜ
ਵਾਸਿੰ਼ਗਟਨ/24 ਮਈ 2013– – ਅਮਰੀਕਾ ‘ਚ ਭਾਰਤੀ ਮੂਲ ਦੇ ਮਸ਼ਹੂਰ ਕਾਨੂੰਨੀ ਮਾਹਰ ਚੰਡੀਗੜ੍ਹ ਦੇ ਜਨਮੇ ਸ੍ਰੀਕਾਂਤ ਸ੍ਰੀਨਿਵਾਸਨ ਦੀ ਦੇਸ਼ ਦੀ ਸੁਪਰੀਮ ਕੋਰਟ ‘ਚ ਬਤੌਰ ਜੱਜ ਨਿਯੁਕਤੀ ਦੀ ਪੁਸ਼ਟੀ ਹੋ ਗਈ ਹੈ . ਉਨ੍ਹਾਂ ਦੀ ਨਿਯੁਕਤੀ ਦੇ ਪੱਖ ‘ਚ 97 ਵੋਟਾਂ ਪਈਆਂ ਹਨ . ਇਸ ਪੁਸ਼ਟੀ ਤੋਂ ਬਾਅਦ 46 ਸਾਲ ਦੇ ਸ੍ਰੀਨਿਵਾਸਨ ਪਹਿਲੇ ਭਾਰਤੀ ਹਨ, ਜੋ ਕਿ ਅਮਰੀਕਾ ਦੀ ਸੁਪਰੀਮ ਕੋਰਟ ਦੇ ਜੱਜ ਬਣ ਗਏ ਹਨ . ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ 11 ਜੂਨ, 2012 ਨੂੰ ਸ਼੍ਰੀਨਿਵਾਸਨ ਨੂੰ ਪਹਿਲੀ ਵਾਰ ਨਾਮਜ਼ਦ ਕੀਤਾ ਸੀ . ਹਾਲਾਂਕਿ ਸੈਨੇਟ ਦੇ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਜਾਣ ਕਾਰਨ 2 ਜਨਵਰੀ 2013 ਨੂੰ ਉਸ ਦਾ ਨਾਮਜ਼ਦਗੀ ਪੱਤਰ ਰਾਸ਼ਟਰਪਤੀ ਕੋਲ ਮੁੜ੍ਹ ਆਇਆ ਸੀ ਇਸ ਤੋ ਬਾਅਦ 3 ਜਨਵਰੀ, 2013 ਨੂੰ ਓਬਾਮਾ ਨੇ ਉਨ੍ਹਾਂ ਨੂੰ ਉਸੇ ਦਫਤਰ ‘ਚ ਦੁਬਾਰਾ ਨਾਮਜ਼ਦ ਕਰ ਦਿੱਤਾ ਸੀ . ਓਬਾਮਾ ਨੇ ਅਮਰੀਕੀ ਅਦਾਲਤ ‘ਚ ਸ੍ਰੀਨਿਵਾਸਨ ਦੀ ਇਸ ਨਿਯੁਕਤੀ ‘ਤੇ ਵਿਸ਼ੇਸ਼ ਯੋਗਦਾਨ ਦੀ ਪ੍ਰਸੰਸਾ ਕੀਤੀ ਅਤੇ ਵਿਸ਼ਵਾਸ ਜਤਾਇਆ ਕਿ ਭਾਰਤੀ ਮੂਲ ਦੇ ਕਾਨੂੰਨੀ ਮਾਹਰ ਦੇਸ਼ ਦੀ ਦੂਸਰੀ ਸੁਪਰੀਮ ਕੋਰਟ ‘ਚ ਆਪਣਾ ਮਹੱਤਵਪੂਰਨ ਯੋਗਦਾਨ ਜਾਰੀ ਰੱਖਣਗੇ

No comments: