jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 April 2013

ਬਾਬਾ ਸਾਹਿਬ ਡਾਂ: ਬੀ.ਆਰ ਅਬੇਦਕਰ ਜੀ ਦਾ 122 ਵਾ ਜਨਮ ਦਿਨ ਦੇ ਸਬੰਧ ਸ਼ੋਭਾਂ ਯਾਤਰਾ

DSC01067.JPG
www.sabblok.blogspot.com
 
ਨਕੋਦਰ -- (ਬਿੱਟੂ/ਟੋਨੀ)ਅੱਜ ਭਾਰਤੀਯ  ਐਸ.ਸੀ,ਬੀ.ਸੀ,ਜਰਨਲ ਸੈਲ ਪੰਜਾਬ ਦੀ ਮੀਟਿੰਗ ਹੋਈ ਜਿਸ ਵਿਚ ਐਸਬਲੀ ਇਨਚਾਰਜ ਦਵਿੰਦਰ ਕੁਮਾਰ ਕਲੇਰ ਨੇ ਪ੍ਰੇਸ ਨੂ ਜਾਣਕਾਰੀ ਦੇਦਇਆ ਕਿਹਾਂ ਕੀ14-04-2013 ਤਾਰੀਕ ਨੂ  ਸਵੇਰੇ 8-30 ਵਜੇ ਬਾਬਾ ਸਾਹਿਬ ਡਾਂ: ਬੀ.ਆਰ ਅਬੇਦਕਰ ਜੀ ਦਾ 122 ਵਾ ਜਨਮ ਦਿਨ ਦੇ ਸਬੰਧ ਇਕ ਸ਼ੋਭਾਂ ਯਾਤਰਾ  ਦਖਣੀ ਗੇਟ ਤੋ ਡਾਂ: ਬੀ.ਆਰ ਅਬੇਦਕਰ ਚੋਕ ਤਕ ਕਢੀ ਜਾਵੇਗੀ ਨਕੋਦਰ ਵਾਸੀਆਂ ਨੂ ਅਪੀਲ ਹੈ ਕੀ ਸ਼ੋਭਾਂ ਯਾਤਰਾ ਦੀ ਰੋਣਕ ਨੂ ਵਧਾਂੳਣ ਜਨਮ ਦਿਨ ਦੀ ਖੁਸ਼ੀ ਵਿਚ ਲਡੂ ਵੇ ਵਡੇ ਜਾਣਗੇ

No comments: