www.sabblok.blogspot.com
( ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ)
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਹੁਣ 19 ਮਈ ਨੂੰ ਜਿ਼ਲ੍ਹਾਂ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋਣਗੀਆਂ।
ਇਸ ਸਬੰਧੀ 3 ਮਈ ਨੂੰ ਨੋਟੀਫਿਕੇਸ਼ਨ ਦਿੱਤਾ ਜਾਣਾ ਹੈ। 7 ਮਈ ਨੂੰ ਉਮੀਦਵਾਰ ਆਪਣੇ ਕਾਗਜ਼ ਦਾਖਲ ਕਰਨਗੇ। 8 ਮਈ ਨੂੰ ਇਹਨਾਂ ਦੀ ਪੜਤਾਲ ਹੋਵੇਗੀ ਅਤੇ 9 ਮਈ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ ।
19 ਮਈ ਨੂੰ ਇਹ ਚੋਣਾਂ ਹੋਣਗੀਆਂ ਅਤੇ 21 ਮਈ ਨੂੰ ਇਸਦੇ ਨਤੀਜੇ ਐਲਾਨੇ ਜਾਣਗੇ।

No comments:
Post a Comment