jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 25 April 2013

ਮੈਂ ਹੂੰ ਬਲਾਤਕਾਰੀ ’ ਦਾ ਗਾਇਕ ਹਨੀ ਸਿੰਘ ਕਾਨੂੰਨੀ ਸਿਕੰਜੇ ਵਿੱਚ ਫਸ ਸਕਦਾ ਹੈ, ਹਾਈਕੋਰਟ ਵੱਲੋਂ ਸੰਮਨ

www.sabblok.blogspot.com
(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )

ਚੰਡੀਗੜ੍ਹ : IST : 8 :42 Pm 25/4/13  ‘ ਮੈ ਹੂੰ ਬਲਾਤਕਾਰੀ ’ ਗੀਤ ਗਾਉਣ ਵਾਲਾ ਰੈਪਰ ਹਨੀ ਸਿੰਘ  ਹੁਣ ਕਸੂਤਾ ਫਸਦਾ ਨਜ਼ਰ  ਆ  ਰਿਹਾ ਹੈ।
 ਅਸ਼ਲੀਲ ਗੀਤਾਂ   ਦੇ ਬੇਤਾਜ ਬਾਦਸ਼ਾਹ  ਹਨੀ ਸਿੰਘ ਨੂੰ  ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੰਮਨ ਜਾਰੀ ਕੀਤੇ ਹਨ।
ਇਸ ਮਾਮਲੇ ਵਿੱਚ ਇੱਕ ਬੈਂਚ ਨੇ 14 ਮਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।  ਨਵਾਂਸ਼ਹਿਰ ਦੀ ਇੱਕ  ਸੰਸਥਾ  ਹਿਊਮਨ ਇੰਮਪਾਵਰਮੈਂਟ ਲੀਗ ਆਫ ਪੰਜਾਬ ( ਹੈਲਪ ) ਵੱਲੋਂ  ਦਾਖਿਲ ਪਟੀਸ਼ਨ ਵਿੱਚ ਕਿਹਾ ਹਨੀ ਸਿੰਘ ਦੇ ਗੀਤ ਮੈਂ ਹੂੰ ਬਲਾਤਕਾਰੀ ਵਰਗੇ ਗੀਤ ਜਨਤਕ ਚਲਾਏ ਜਾਣ ਤੋਂ ਪਾਬੰਦੀ ਪਾ ਲਾਏ ਜਾਵੇ ।
ਇਸ ਸੰਸਥਾ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਸ਼ਲੀਲ ਗੀਤਾਂ ਦੀ ਰੋਕਥਾਮ ਲਈ  ਜਰੂਰੀ ਉਪਾਅ ਕਰੇ । ਫਿਲਮਾਂ ਉਪਰ ਜਿਸ ਤਰ੍ਹਾਂ  ਸੈਂਸਰ ਬੋਰਡ ਵੀ ਰੱਖਣਾ ਚਾਹੀਦਾ ਹੈ।
 

No comments: