jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 25 April 2013

ਜਦੋਂ ਚੀਨ ਵੱਲੋਂ ਘੁਸਪੈਠਹੋ ਰਹੀ ਹੈ ਤਾਂ ਬੀ.ਜੇ.ਪੀ ਅਤੇ ਆਰ.ਐਸ.ਐਸ ਦੇ ਜੱਲਾਦ ਹੁਣ ਚੀਨ ਦੀ ਸਰਹੱਦ ਉੱਤੇਕਿਊਂ ਨਹੀਂ ਜਾਂਦੇ----: ਮਾਨ

www.sabblok.blogspot.com
ਫਤਿਹਗੜ੍ਹ ਸਾਹਿਬ 25 ਅਪ੍ਰੈਲ( ) 1962 ਵਿਚ ਹਿੰਦ ਦੀ ਚੀਨ ਨਾਲ ਹੋਈ ਜੰਗ ਸਮੇਂ ਚੀਨ ਨੇ ਹਿੰਦ ਦਾ 40,000 ਵਰਗ ਕਿਲੋਮੀਟਰ ਇਲਾਕਾ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਇਹ ਬੀ.ਜੇ.ਪੀ, ਆਰ.ਐਸ.ਐਸ ਅਤੇ ਕਾਂਗਰਸੀ ਮੁਤੱਸਵੀ ਹਿੰਦੂ ਇਹ ਕਹਿੰਦੇ ਸੀ ਕਿ ਜਦੋਂ ਤੱਕ ਚੀਨ ਤੋਂ ਇਕ ਇਕ ਇੰਚ ਜਮੀਨ ਵਾਪਸ ਨਹੀਂ ਲੈ ਲੈਂਦੇ, ਉਦੋਂ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਅੱਜ ਚੀਨ ਵੱਲੋਂ ਉਪਰੋਕਤ 40,000 ਵਰਗ ਕਿਲੋਮੀਟਰ ਹਿੰਦਦੀ ਜ਼ਮੀਨ ਨੂੰ ਕਬਜ਼ੇ ਕੀਤੇ ਨੂੰ 50 ਸਾਲਦਾ ਸਮਾਂ ਹੋ ਚੁੱਕਾ ਹੈ, ਲੇਕਿਨ ਇਕ ਇੰਚਵੀ ਜ਼ਮੀਨ ਵਾਪਿਸ ਨਹੀਂ ਲੈ ਸਕੇ। ਉਸ ਸਮੇਂ ਹਿੰਦ ਦੇ ਰੱਖਿਆ ਵਜੀਰ ਕ੍ਰਿਸ਼ਨਾਂ ਮੈਨਨ ਸੀ ਅਤੇ ਹਿੰਦ ਦੇ ਵਜੀਰ ਏ ਆਜਮ ਜਵਾਹਰ ਲਾਲ ਨਹਿਰੂ ਸੀ ਅਤੇ ਜਰਨਲ ਕੌਲ ਜਦੋਂ ਸਰਹੱਦੀ ਖੇਤਰ ਵਿਚ ਗਏ ਤਾਂ ਉੱਥੇ ਉਹਨਾਂ ਨੂੰ ਦਸਤ ਲਗ ਗਏ ਸੀ। ਜਿੰਨਾ ਸਮਾਂ ਚੀਨ ਨਾਲ ਜੰਗ ਲੱਗੀ ਰਹੀ, ਜਰਨਲ ਕੌਲ ਉਸ ਸਮੇਂ ਤਕ ਹਸਪਤਾਲ ਵਿਚ ਦਾਖਲ ਰਹੇ। ਉਸ ਔਖੀ ਘੜੀ ਸਮੇਂ ਵੀ ਸਿੱਖ ਜਰਨੈਲ ਹਰਬਖਸ਼ ਸਿੰਘ ਅਤੇ ਜਰਨਲ ਜਗਜੀਤ ਸਿੰਘ ਅਰੋੜਾ ਅਤੇ ਸਿੱਖ ਫੌਜਾਂ ਨੇ ਹੀ ਸਰਹੱਦ ਉੱਤੇ ਕੰਟਰੋਲ ਕੀਤਾ ਸੀ। ਅੱਜ ਜਦੋਂ ਭਾਰਤ ਮਾਤਾ ਉੱਤੇ ਭੀੜ ਪਈ ਹੈ ਤਾਂ ਸਿੱਖ ਜਰਨੈਲ ਬਿਕਰਮ ਸਿੰਘ ਹੀ ਸਭ ਤੋਂ ਪਹਿਲਾਂ ਉੱਥੇ ਪਹੁੰਚੇ। ਜਦੋਂ ਕਿ ਚੀਫ ਆਫ ਦਾ ਆਰਮੀ ਸਟਾਫ਼ ਕਦੀ ਵੀ ਫਰੰਟ ਲਾਈਨ ਤੇ ਨਹੀਂ ਜਾਂਦਾ। ਹੁਣ ਜੋ ਬੀ.ਜੇ.ਪੀ ਅਤੇ ਆਰ.ਐਸ.ਐਸ ਅਤੇ ਕਾਂਗਰਸ ਦੇ ਮੁੱਤਸਵੀ ਹਿੰਦੂ ਆਗੂ ਬੇਕਸੂਰ ਸਿੱਖਾਂਨੂੰ ਫ਼ਾਂਸੀਆਂ ਲਾਉਣ ਦੀ ਵਕਾਲਤ ਕਰਦੇ ਹਨ, ਸਿੱਖਾਂ ਲਈ ਜੱਲਾਦ ਬਣਨ ਦੀਆਂ ਅਸੱਭਿਅਕ ਗੱਲਾਂ ਕਰ ਰਹੇ ਹਨ, ਹੋਣ ਉਹ ਭਾਰਤ ਮਾਤਾ ਦੀ ਰੱਖਿਆ ਲਈ ਸਰਹੱਦ ‘ਤੇ ਕਿਊਂ ਨਹੀਂ ਜਾਂਦੇ? ਇਹ ਅਖ਼ਬਾਰੀ ਬਿਆਨਾਂ ਰਾਹੀਂ ਕਾਗਜੀ ਸ਼ੇਰ ਬਣਨ ਵਾਲੇ ਚੀਨ ਦੀ ਘੁਸਪੈਠ ਅਤੇ ਹੈਲੀਕਾਪਟਰਾਂ ਦੀ ਦਖ਼ਲ ਨੂੰ ਰੋਕਣ।
ਇਹ ਵਿਚਾਰ ਸ.ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਨਾਂ ਹਿੰਦੂ ਮੁਤੱਸਵੀਆਗੂਆਂ ਅਤੇ ਜਮਾਤਾਂ ਜੋ ਅਕਸਰ ਹੀ ਸਿੱਖਕੌਮ ਵਿਰੁੱਧ ਗੈਰ ਕਾਨੂੰਨੀ ਅਤੇ ਗੈਰ ਦਲੀਲ ਤਰੀਕੇ ਕਾਰਵਾਈਆਂ ਕਰਨ ਵਿਚ ਮਸ਼ਰੂਫ਼ ਰਹਿੰਦੇ ਹਨ, ਉਨਾਂ ਨੂੰ ਭਾਰਤ ਮਾਤਾ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਪੂਰਨ ਕਰਨ ਦੀ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਇਹ ਵੀ ਕਿਹਾ ਕਿਜੇਕਰ ਇਹ ਹਿੰਦੂ ਆਗੂ ਅਤੇ ਜਮਾਤਾਂ ਚੀਨਦੀ ਸਰਹੱਦ ‘ਤੇ ਜਾ ਕੇ ਆਪਣਾ ਜੱਲਾਦਪੁਣਾ ਦਿਖਾਉਣ ਦੀ ਜਿੰਮੇਵਾਰੀ ਨਿਭਾਉਣ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਹੱਦ ਤੋਂ ਕੋਂੲਂ ਸੌ ਕਿਲੋਮੀਟਰ ਦੀ ਵਿੱਥ ‘ਤੇ ਇਨਾਂ ਹੋਣ ਵਾਲੇ ਜਖ਼ਮੀਆਂ ਦੀ ਮੱਲ੍ਹਮ ਪੱਟੀ ਕਰਨ ਅਤੇ ਇਨਾਂ ਦੀਆਂ ਪਿੰਨੀਆਂ ਦੀ ਮਾਲਿਸ਼ ਕਰਨ ਲਈ ਮੈਡੀਕਲ ਅਤੇ ਰੈੱਡ ਕਰਾਸ ਦੇ ਕੈਂਪ ਲਗਾਉਣ ਦੀ ਜਿੰਮੇਵਾਰੀ ਨਿਭਾਉਣ ਵਿਚ ਫਖ਼ਰ ਮਹਿਸੂਸ ਕਰੇਗਾ। ਉਨਾਂ ਇਹ ਉਮੀਦ ਪ੍ਰਗਟ ਕੀਤੀ ਕਿ ਜਦੋਂ ਹੁਣ ਭਾਰਤਮਾਤਾ ਨੂੰ ਂਿੲਨਾਂ ਦੀ ਸਖ਼ਤ ਲੋੜ ਹੈ ਤਾਂ, ਉਹ ਹੁਣ ਜਰਨਲ ਕੌਲ ਦੀ ਤਰਾਂ ਦਸਤ ਲੱਗਣ ਦਾ ਬਹਾਨਾ ਬਣਾ ਕੇ ਹਸਪਤਾਲਾਂ ਵਿਚ ਦਖਿਲ ਨਹੀਂ ਹੋਣਗੇ, ਬਲਕਿ ਸਰਹੱਦੀਫਰੰਟ ਲਾੲਂੀਨ ਤੇ ਜਾ ਕੇ ਭਾਰਤ ਮਾਤਾ ਦੀ ਰੱਖਿਆ ਕਰਨਗ

No comments: