jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 21 April 2013

ਸਤਿੰਦਰ ਸਰਤਾਜ ਆਪਣਾ ਵਿਸਾਖੀ ਟੂਰ 2013 ਅਫਸਾਨੇ ਸਰਤਾਜ ਦੇ ਲੈਅ ਕਿ ਫਰੈਕਫੋਰਟ ਵਿੱਚ ਆ ਰਹੇ ਹਨ

www.sabblok.blogspot.com 
ਫਰੈਕਫੋਰਟ(ਜਾਗੀ ਮਨੁੱਖਤਾ)-ਕਸ਼ਮੀਰਾ ਸਿੰਘ ਬਰਿਆਰ:-ਫਰੈਕਫੋਰਟ ਨਿਵਾਸੀਆ ਨੂੰ ਇਹ ਜਾਣ ਕਿ ਖੁੱਸ਼ੀ ਹੋਵੇਗੀ ਕਿ ਪੰਜਾਬ ਦੇ ਮਹਾਨ ਗਾਇਕ ਸਤਿੰਦਰ ਸਰਤਾਜ ਆਪਣਾ ਵਿਸਾਖੀ ਟੂਰ 2013 ਅਫਸਾਨੇ ਸਰਤਾਜ ਦੇ ਲੈਅ ਕਿ ਫਰੈਕਫੋਰਟ ਵਿੱਚ ਆ ਰਹੇ ਹਨ.ਇਹ ਪ੍ਰੋਗ੍ਰਾਮ ਸੰਦੀਪ ਸੰਧੂੰ ਵੱਲੋ ਪੇਸ਼ ਕੀਤਾ ਜਾ ਰਿਹਾ ਹੈ.ਸੰਦੀਪ ਸੰਧੂ ਅਤੇ ਉਹਨਾ ਦੇ ਸਾਥੀ ਪੰਮਾ ਟੈਕਸੀਆ ਵਾਲਾ ਅਤੇ ਤਿਲਕ ਰਾਜ ਭਲਵਾਨ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋਏ ਅਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਇਸ ਤਰਾਂ ਦੇ ਉਪਰਾਲੇ ਕਰਦੇ ਰਹਿੰਦੇ ਹਨ.ਇਹ ਹਰ ਸਾਲ ਪ੍ਰੋਗ੍ਰਾਮ ਕਾਵਾਉਦੇ ਹਨ ਅਤੇ ਉੱਚ ਕੋਟੀ ਦੇ ਪੰਜਾਬੀ ਗਾਇਕਾ ਨੂੰ ਪੰਜਾਬੀਆ ਦੇ ਰੂਅਬਰੂ ਕਰਵਾਉਦੇ ਹਨ.ਸਤਿੰਦਰ ਸਰਤਾਜ ਇਹ ਸ਼ੋਅ ਤਿੰਨ ਮਈ ਨੂੰ ਫਰੈਕਫੋਰਟ ਵਿੱਚ ਕਰਵਾਇਆ ਜਾ ਰਿਹਾ ਹੈ.ਇਸ ਪ੍ਰੋਗ੍ਰਮ ਵਿੱਚ ਫੈਮਲੀਆ ਦੇ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ.ਇਹ ਸਾਰਾ ਪ੍ਰੋਗ੍ਰਾਮ ਵਧੀਆ ਅਤੇ ਅਨੰਦ ਮਈ ਮਾਹਲਿ ਵਿੱਚ ਹੋਵੇਗਾ.ਇਹ ਪ੍ਰੋਗ੍ਰਾਮ ਬਰਗਰ ਹਾਉਸ ਹਾਰਹਾਈਮ ਵਿੱਚ ਹੋ ਰਿਹਾ ਹੈ.ਇਥੇ ਪਹੁੰਚਣ ਦਾ ਪਤਾ ਹੈ ਇੰਨ ਦੈਨ ਸ਼ਾਫ ਗਾਰਟਨ 21,60437 ਫਰੈਕਫੋਰਟ ਮਾਇਨ.ਇਸ ਪ੍ਰੋਗ੍ਰਾਮ ਲਈ ਟਿਕਟਾ ਦੀ ਕੀਮਤ ਹੈ 35-50-75 ਯੋਰੋ.ਇਸ ਲਈ ਸੀਟਾ ਲਿਮਟਡ ਹੀ ਹਨ.ਸਮੇ ਸਿਰ ਟਿਕਟਾ ਦੀ ਬੁਕਿੰਗ ਕਰਵਾਓ ਅਤੇ ਪ੍ਰੋਗ੍ਰਾਮ ਦਾ ਅਨੰਦ ਮਾਣੋ

No comments: