jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 21 April 2013

ਗੁਰਦਾਸਪੁਰ 'ਚ ਅਕਾਲੀ ਸਰਪੰਚ ਸ਼ਰਾਬ ਸਮੇਤ ਫੜਿਆ

www.sabblok.blogspot.com

  ਗੁਰਦਾਸਪੁਰ 'ਚ ਅਕਾਲੀ ਸਰਪੰਚ ਸ਼ਰਾਬ ਸਮੇਤ ਫੜਿਆ (ਵੀਡੀਓ)

ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਪਿੰਡ ਪੀਰ ਮਨਾਂ ਦੇ ਮੌਜੂਦਾ ਸਰਪੰਚ ਦੇ ਘਰ ਛਾਪੇਮਾਰੀ ਕਰਕੇ ਸਂੈਕੜੇ ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਹੈ।ਗ੍ਰਿਫਤਾਰ ਕੀਤਾ ਗਿਆ ਸਰਪੰਚ ਸੇਵਾ ਸਿੰਘ ਅਕਾਲੀ ਪਾਰਟੀ ਨਾਲ ਸਬੰਧਤ ਹੈ ਪੁਲਿਸ ਅਨੁਸਾਰ ਦੋਨਾਂ ਵਿਭਾਗਾਂ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋਈ ਹੈ ਅਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੌਗ ਹੈ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹੈ ਅਤੇ ਇਸ ਸਰਪੰਚ ਨੇ ਸਾਰੀ ਸ਼ਰਾਬ ਵੋਟਰਾਂ ਨੂੰ ਲੁਭਾਉਣ ਲਈ ਇੱਕਠੀ ਕੀਤੀ ਸੀ,ਪਰ ਮੌਕੇ ਤੇ ਵਿਭਾਗ ਵੱਲੋਂ ਕਾਰਵਾਈ ਕਰਕੇ ਕਾਬੂ ਕਰ ਲਿਆ, ਹੁਣ ਪੁਲਿਸ ਇਸਦੇ ਖਿਲਾਫ ਕੀ ਕਾਰਵਾਈ ਕਰਦੀ ਹੈ ਇਹ ਦੇਖਣਾ ਹਾਲੇ ਬਾਕੀ ਹੈ।

No comments: