jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਇਹ ਦੇਸ਼ ਹੈ ਹੈਵਾਨੋਂ ਕਾ ,ਦਰਿੰਦੋਂ ਕਾ , ਸੈ਼ਤਾਨੋਂ ਕਾ



ਮੰਗਲਵਾਰ ਨੂੰ  ਚੰਡੀਗੜ੍ਹ ਦੇ ਸੈਕਟਰ 17 ਵਿੱਚ ਜਸਪਾਲ ਭੱਟੀ ਦੇ ਨਾਨਸੈਂਸ ਕਲੱਬ ਨੇ ਦਿੱਲੀ ਵਿੱਚ ਮਾਸੂਮ ਬੱਚੀ ਨਾਲ ਹੋਏ ਬਲਾਤਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ।  ਇਸ ਮੌਕੇ ਮੈਡ ਆਰਟਸ ਦੀ ਹੈੱਡ ਸਵਿਤਾ ਭੱਟੀ  ਨੇ ਕਿਹਾ ਕਿ ‘ ਹੁਣ ਦੇਸ਼ ਵਿੱਚ ਨਾਰੀ ਨੂੰ ਆਈਟਮ ਘੋਸਿ਼ਤ ਕਰ ਦਿੱਤਾ ਚਾਹੀਦਾ ।   ਔਰਤ ਦੇ ਨਾਲ ਜੋ ਹੋ ਰਿਹਾ ਹੈ ਉਸਨੂੰ ਦੇਖ ਕੇ ਲਗਦਾ ਹੈ ਕਿ ਲੋਕਾਂ ਨੇ ਨਾਰੀ ਨੂੰ ਸਿਰਫ ਵਸਤੂ ਸਮਝ ਰੱਖਿਆ ਹੈ। ਫਿਲਮਾਂ, ਮਿਊਜਿ਼ਕ ਵੀਡਿਓ ਵਿੱਚ ਨਾਰੀ ਨੂੰ ਪਹਿਲਾਂ ਹੀ ਆਈਟਮ ਬਣਾ ਦਿੱਤਾ ਗਿਆ ਹੈ, ਹੁਣ ਲੋਕਾਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ।’
 ਨਾਨਸੈਂਸ ਕਲੱਬ ਨੇ ਮੰਗ ਕੀਤੀ ਕਿ  ਕਾਨੂੰਨ ਵਿੱਚ ਬਦਲਾਅ  ਦੇ ਬਾਅਦ ਸੋਸਾਇਟੀ ਦੀ ਸੋਚ ਨਹੀਂ ਬਦਲ ਪਾਈ ਹੈ।  ਤਾਂ ਬਿਹਤਰ ਹੈ ਕਿ ਔਰਤ  ਨੂੰ ਇੱਕ ਵਸਤੂ ਦਾ ਦਰਜ਼ਾ  ਦੇ ਦਿੱਤਾ ਜਾਵੇ ਤਾਂ ਕਿ ਜੋ ਚਾਹੇ ਉਸ ਤਰ੍ਹਾਂ ਇਸਤੇਮਾਲ ਕਰ ਸਕਦਾ ਹੈ ਅਤੇ ਔਰਤ ਖਾਮੋਸ਼ ਵੀ ਰਹੇਗੀ ।
 


No comments: