jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਵਿਦਿਅਕ ਟੂਰ ਲਗਾਇਆ

www.sabblok.blogspot.com
ਮਹਿਲ ਕਲਾਂ,
ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦੀਆਂ ਵਿਦਿਆਰਥਣਾ ਵੱਲੋਂ ਵਿਦਿਅਕ ਟੂਰ ਲਗਾਇਆ ਗਿਆ। ਜਿਸ ਨੂੰ ਕਾਲਜ ਕਮੇਟੀ ਪ੍ਰਧਾਨ ਜਥੇ. ਗੁਰਮੇਲ ਸਿੰਘ ਸੰਧੂ ਤੇ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਦਿਓਲ ਨੇ ਸ਼ੁਭਕਾਮਨਾਵਾਂ ਭੇਂਟ ਕਰਕੇ ਰਵਾਨਾ ਕੀਤਾ। ਇਸ ਟੂਰ ਦੌਰਾਨ ਵਿਦਿਆਰਥਣਾ ਨੇ ਸ੍ਰੀ ਹਰਿੰਦਰ ਸਾਹਿਬ, ਵਾਹਗਾ ਬਾਡਰ, ਸ੍ਰੀ ਆਨੰਦਪੁਰ ਸਾਹਿਬ, ਵਿਰਾਸਤ ਏ ਖਾਲਸਾ ਆਦਿ ਇਤਿਹਾਕ ਥਾਵਾਂ ਦੇਖੀਆਂ ਦੇ ਉਨ•ਾਂ ਦੀ ਇਤਿਹਾਸਕ ਮਹੱਤਤਾ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਿਲ ਕੀਤੀ। ਇਸ ਟੂਰ ਵਿਚ ਮੈਡਮ ਕਿਰਨਜੀਤ ਕੌਰ, ਹਰਜੋਤ ਕੌਰ, ਰੂਬੀ ਸਿੰਗਲਾ, ਅਮਨਦੀਪ ਕੌਰ, ਰਾਜਵੀਰ ਕੌਰ, ਪੰਚ ਸੁਖਪਾਲ ਕੌਰ, ਗੁਰਜੰਟ ਸਿੰਘ ਗਹਿਲ ਆਦਿ ਨੇ ਸ਼ਮੂਲੀਅਤ ਕੀਤੀ।

No comments: