www.sabblok.blogspot.com
ਬੇਟੀ ਦੇ ਵਿਆਹ ਦੀ ਸੋਚ ਵਿੱਚ ਬੈਠੀ ਭਜਨ ਕੌਰ ਨੂੰ ਫੋਨ ਦੀ ਘੰਟੀ ਨੇ ਖਿਆਲਾਂ ਦੀ ਦੁਨੀਆਂ ਚੋ ਬਾਹਰ ਲਿਆਂਦਾ
ਟਰਿੰਗ ਟਰਿੰਗ
" ਹੈਲੋ....."
" ਹੈਲੋ ਸਤਿ ਸ਼੍ਰੀ ਆਕਾਲ ਆਂਟੀ , ਮੈਂ ਪ੍ਰੀਤ ਬੋਲ ਰਹੀਂ ਆ....ਕੀ ਹਾਲ ਐ ਤੁਹਾਡਾ.....?"
" ਸਤਿ ਸ਼੍ਰੀ ਆਕਾਲ ਪੁੱਤ...ਸੁੱਖ ਤਾਂ ਹੈ ਇੰਨੀ ਰਾਤ ਨੂੰ ਫੋਨ ਕੀਤਾ......?"
" ਹਾਂ ਹਾਂ ਆਂਟੀ...ਸਭ ਖੈਰੀਅਤ ਐ..... ਮੈਂ ਤਾਂ ਇੱਕ ਖੁਸ ਖਬਰੀ ਦੇਣੀ ਸੀ....."
" ਹਾਂ ਪੁੱਤ..... ਮੈਨੂੰ ਦੱਸੋਗੇ ਕਿ ਜੀਤੀ ਨੂੰ ਬੁਲਾਂਵਾ.....?"
" ਤੁਹਾਨੂੰ ਵੀ ਦੱਸਾਂਗੀ ਤੇ ਜੀਤੀ ਨੂੰ ਵੀ.....ਆਂਟੀ ਮੈਂ ਕੋਰਟ ਮੈਰਿਜ ਕਰਵਾ ਲਈ ਆ......ਮੰਮੀ ਡੈਡੀ ਹੋਰੀ ਨੀ ਮੰਨਦੇ ਸੀ.....ਕੱਲ ਅਸੀਂ ਰਿਸ਼ੈਪਸ਼ਨ ਰੱਖੀ ਐ ...ਤੁਸੀ ਜਰੂਰ ਆਣਾ..."
" ਤੇ ਤੇਰੇ ਪੈਂਰਟਸ......"
" ਛੱਡੋ ਆਂਟੀ ਨਹੀਂ ਆਉਂਦੇ ਤਾਂ ਨਾ ਸਹੀ ਤੁਸੀਂ ਜਰੂਰ ਆਉਣਾ......ਹੁਣ ਜੀਤੀ ਨਾਲ ਗੱਲ ਕਰਾਉ......."

No comments:
Post a Comment