jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 14 April 2013

ਪੀਪਲਜ਼ ਪਾਰਟੀ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਸਿੱਧੂ ਨੂੰ ਸੌਾਪਿਆ ਨਿਯੁਕਤੀ ਪੱਤਰ

www.sabblok.blogspot.com


ਸੰਗਰੂਰ, 13 ਅਪ੍ਰੈਲ (ਸੁਖਵਿੰਦਰ ਸਿੰਘ ਬਾਵਾ)- ਪੰਜਾਬ ਪੀਪਲਜ਼ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਸਿੱਧੂ ਨੂੰ ਅੱਜ ਇਕ ਸੰਖੇਪ ਪਰ ਭਾਵਪੂਰਨ ਸਮਾਰੋਹ ਰਾਹੀਂ ਨਿਯੁਕਤੀ ਪੱਤਰ ਸੌਾਪਿਆ ਗਿਆ | ਨਿਯੁਕਤੀ ਪੱਤਰ ਸੌਾਪਣ ਦੀ ਰਸਮ ਪਾਰਟੀ ਦੇ ਸੀਨੀਅਰ ਆਗੂਆਂ ਸਬਚਨ ਬੇਦਿਲ, ਐਸ. ਐਸ ਸੇਖੋਂ, ਗੁਰਮੀਤ ਸਿੰਘ ਜਨਰਲ ਕੌਾਸਲ ਮੈਂਬਰ ਤੇ ਮੇਵਾ ਸਿੰਘ ਦੁੱਗਾਂ ਵੱਲੋਂ ਅਦਾ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਪਾਰਟੀ ਦਾ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ, ਗੁਰਮੇਲ ਸਿੰਘ, ਕ੍ਰਿਸ਼ਨ ਝਨੇੜੀ, ਪਿ੍ੰਸੀਪਲ ਕਮਲਜੀਤ ਸਿੰਘ ਟਿੱਬਾ, ਜਸਪਾਲ ਸਿੰਘ ਰਤੀਆ, ਦਲਬੀਰ ਸਿੰਘ ਢਿੱਲੋਂ, ਗੁਰਬੀਰ ਸਿੰਘ ਢੀਂਡਸਾ, ਜੈ ਸਿੰਘ ਜੱਸੀ, ਗਗਨ ਲੱਡਾ, ਪਿ੍ਥੀ ਸਿੰਘ ਲੌਾਗੋਵਾਲ, ਅਮਨ ਆਜ਼ਾਦ ਅਤੇ ਬਲਵੀਰ ਸਿੰਘ ਲੌਾਗੋਵਾਲ ਵੀ ਮੌਜੂਦ ਸਨ |

No comments: