jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 24 April 2013

ਟਰੱਸਟ ਵੱਲੋਂ ਸਟਰੀਟ ਲਾਈਟਾਂ ਲਗਾਈਆਂ

ਟਰੱਸਟ ਵੱਲੋਂ ਸਟਰੀਟ ਲਾਈਟਾਂ ਲਗਾਈਆਂ

ਮਹਿਲ ਕਲਾਂ,
ਸਵ. ਸੰਤਾ ਸਿੰਘ ਰਾਹਲ ਟਰੱਸਟ ਰਜਿ. ਵੱਲੋਂ ਕਸਬਾ ਮਹਿਲ ਕਲਾਂ ਅੰਦਰ ਵਿੱਢੀ ਵੱਖ ਵੱਖ ਸਮਾਜ ਸੇਵੀ ਕੰਮਾਂ ਦੀ ਮੁਹਿੰਮ ਤਹਿਤ ਟਰੱਸਟ ਦੇ ਚੇਅਰਮੈਨ ਰਾਜਾ ਰਾਹਲ ਦੀ ਅਗਵਾਈ ਹੇਠ ਪਿੰਡ ਤੋਂ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਂਵੀ ਨੂੰ ਜੋੜਦੇ ਰਸਤੇ ਉੱਪਰ ਸਟਰੀਟ ਲਾਈਟਾਂ ਲਗਾਈਆਂ ਗਈਆਂ। ਇਸ ਸਮੇਂ ਗੱਲਬਾਤ ਕਰਦਿਆ ਚੇਅਰਮੈਨ ਰਾਜਾ ਰਾਹਲ ਨੇ ਦੱਸਿਆ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਮੁਕੰਮਲ ਕਰਨ ਤੋਂ ਬਾਅਦ ਟਰੱਸਟ ਵੱਲੋਂ ਗਰਮੀ ਦੇ ਮੌਸਮ ਵਿਚ ਪਿੰਡ ਵਾਸੀਆਂ ਨੂੰ ਠੰਢੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ 50 ਹਜ਼ਾਰ ਰੁਪਏ ਦੀ ਲਾਗਤ ਨਾਲ ਦੋ ਵਾਟਰ ਕੂਲਰ ਕੁਝ ਦਿਨਾਂ ਦੇ ਅੰਦਰ ਅੰਦਰ ਲਗਵਾਏ ਜਾ ਰਹੇ ਹਨ। ਇਸ ਸਮੇਂ ਮੁੱਖ ਸਲਾਹਕਾਰ ਪੰਚ ਮੰਗਤ ਸਿੰਘ ਸਿੱਧੂ, ਡਾ. ਚੰਦਰਮੋਹਨ ਸਿੰਘ, ਸਤੀਸ ਕੁਮਾਰ ਮਿੱਤੂ, ਮੱਖਣ ਲਾਲ ਮਿੱਤਲ, ਕੁਲਦੀਪ ਕੁਮਾਰ ਕਾਲਾ, ਦਰਸ਼ਨ ਸਿੰਘ ਖਾਲਸਾ, ਸਤਨਾਮ ਸਿੰਘ ਰਾਹਲ, ਰਮਨਦੀਪ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਲਾ, ਸਤੀਸ਼ ਕੁਮਾਰ ਬਾਂਸਲ, ਮਿ. ਦਰਸ਼ਨ ਸਿੰਘ, ਨਛੱਤਰ ਸਿੰਘ ਸਿੱਧੂ ਕੁਲਵੰਤ ਸਿੰਘ ਕੰਤਾ, ਮਿੱਠਾ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।www.sabblok.blogspot.com
ਮਹਿਲ ਕਲਾਂ
ਸਵ. ਸੰਤਾ ਸਿੰਘ ਰਾਹਲ ਟਰੱਸਟ ਰਜਿ. ਵੱਲੋਂ ਕਸਬਾ ਮਹਿਲ ਕਲਾਂ ਅੰਦਰ ਵਿੱਢੀ ਵੱਖ ਵੱਖ ਸਮਾਜ ਸੇਵੀ ਕੰਮਾਂ ਦੀ ਮੁਹਿੰਮ ਤਹਿਤ ਟਰੱਸਟ ਦੇ ਚੇਅਰਮੈਨ ਰਾਜਾ ਰਾਹਲ ਦੀ ਅਗਵਾਈ ਹੇਠ ਪਿੰਡ ਤੋਂ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਂਵੀ ਨੂੰ ਜੋੜਦੇ ਰਸਤੇ ਉੱਪਰ ਸਟਰੀਟ ਲਾਈਟਾਂ ਲਗਾਈਆਂ ਗਈਆਂ। ਇਸ ਸਮੇਂ ਗੱਲਬਾਤ ਕਰਦਿਆ ਚੇਅਰਮੈਨ ਰਾਜਾ ਰਾਹਲ ਨੇ ਦੱਸਿਆ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਮੁਕੰਮਲ ਕਰਨ ਤੋਂ ਬਾਅਦ ਟਰੱਸਟ ਵੱਲੋਂ ਗਰਮੀ ਦੇ ਮੌਸਮ ਵਿਚ ਪਿੰਡ ਵਾਸੀਆਂ ਨੂੰ ਠੰਢੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ 50 ਹਜ਼ਾਰ ਰੁਪਏ ਦੀ ਲਾਗਤ ਨਾਲ ਦੋ ਵਾਟਰ ਕੂਲਰ ਕੁਝ ਦਿਨਾਂ ਦੇ ਅੰਦਰ ਅੰਦਰ ਲਗਵਾਏ ਜਾ ਰਹੇ ਹਨ। ਇਸ ਸਮੇਂ ਮੁੱਖ ਸਲਾਹਕਾਰ ਪੰਚ ਮੰਗਤ ਸਿੰਘ ਸਿੱਧੂ, ਡਾ. ਚੰਦਰਮੋਹਨ ਸਿੰਘ, ਸਤੀਸ ਕੁਮਾਰ ਮਿੱਤੂ, ਮੱਖਣ ਲਾਲ ਮਿੱਤਲ, ਕੁਲਦੀਪ ਕੁਮਾਰ ਕਾਲਾ, ਦਰਸ਼ਨ ਸਿੰਘ ਖਾਲਸਾ, ਸਤਨਾਮ ਸਿੰਘ ਰਾਹਲ, ਰਮਨਦੀਪ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਲਾ, ਸਤੀਸ਼ ਕੁਮਾਰ ਬਾਂਸਲ, ਮਿ. ਦਰਸ਼ਨ ਸਿੰਘ, ਨਛੱਤਰ ਸਿੰਘ ਸਿੱਧੂ ਕੁਲਵੰਤ ਸਿੰਘ ਕੰਤਾ, ਮਿੱਠਾ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

No comments: