jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 7 April 2013

‘ਸਾਡਾ ਹੱਕ’ ’ਤੇ ਪਾਬੰਦੀ ਗੈਰ ਕਾਨੁੰਨੀ : ਸਿੱਖ ਕਮਿੳਨਿਟੀ ਬੈਨੇਲੁਕਸ

www.sabblok.blogspot.com

ਡੈਨਹਾਗ 6 ਅਪ੍ਰੈਲ : ਸਿੱਖ ਕਮਿਉਨਿਟੀ ਬੈਨੇਲੁਕਸ ਨੇ ਸਾਡਾ ਹੱਕ ਫਿਲਮ ਤੇ ਪਾਬੰਦੀ ਦੀ ਸਖਤ ਨਖੇਧੀ ਕੀਤੀ ਹੈ।ਅਕਾਲੀ ਲੀਡਰਾ ਦੀ ਚੁੱਪ ਗੁਲਾਮੀ ਦਾ ਇਜਹਾਰ ਕਰਵਾਉਦੀ ਹੈ।ਚਾਹੀਦਾ ਤਾਂ ਇਹ ਸੀ ਕੇ ਪੰਜਾਂਬ ਸਰਕਾਰ ਇਸ ਫਿਲਮ ਨੁੰ ਸਕਿਉਰਿਟੀ ਦੇ ਕੇ ਚਲਵਾਉਦੀ ।ਝਥੇਦਾਰ ਸ੍ਰੀ ਅਕਾਲ ਤਕਤ ਨੂੰ ਅਫੀਲ ਕੀਤੀ ਗੲੈ ਕੇ ੳਹਿ ਬਾਦਲ ਨੂੰ ਅਕਾਲ ਤਖਤ ਤੇ ਸੱਦ ਕੇ ਸਜਾ ਲਾਵੇ ਅਤੇ ਉਸ ਨੂੰ ਹੁਕਮ ਕਰੇ ਕੇ ਪੰਜਾਂਬ ਸਰਕਾਰ ਇਸ ਫਿਲਮ ਨੂੰ ਆਪਣੀ ਸਕਿਉਰਿਟੀ ਦੇ ਕੇ ਚਲਾਵੇ।ਪੰਜਾਂਬ ਵਿੱਚ ਆਏ ਦਿਨ ਸਿੱਖਾਂ ਦੀਆਂ ਹੋ ਰਹੀਆ ਗ੍ਰਿਫਤਾਰੀਆ ਦੀ ਸਖਤ ਨਖੇਧੀ ਕੀਤੀ ਹੈ। ਪੰਜਾਂਬ ਦੇ ਸੰਤ ਸਮਾਜ ਨੂੰ  ਅੱਗੇ ਆ ਕੇ ਸਿੱਖ ਧਰਮ ਤੇ ਹੋ ਰਹੇ ਬਾਦਲ ਸਰਕਾਰ ਦੇ ਜੁਲਮ ਦਾ ਟਾਕਰਾ ਕਰਨ।

No comments: