www.sabblok.blogspot.com
ਕੇਸਾਂ ਵਿੱਚ ਜਾਨ ਮੇਰੀ, ਸਿੱਖੀ ਦੀ ਪਹਿਚਾਣ ਹੈ,
ਸੋਹਣੀ ਜਿਹੀ ਦਾਹੜੀ, ਨਾਲੇ ਪੱਗ ਦਾ ਵੀ ਮਾਨ ਹੈ।
ਕੰਬਦੇ ਨੇ ਨਾਲੇ ਸਾਥੋਂ, ਡਰਦੇ ਨੇ ਵੈਰੀ,
ਕਾਹਤੋਂ ਰੱਬਾ ਸਿੱਖਾਂ ਨੂੰ ਬਣਾਇਆ ਤੂੰ ਮਹਾਨ ਹੈ।
ਚੜ੍ਹਿਆ ਗੁਮਾਨ ਹੋਵੇ, ਪਲਾਂ ਵਿੱਚ ਲਾਹੀਦਾ ਏ,
ਸਿੱਖੀ ਸਰਦਾਰੀ ਲਈ ਆਪਾ ਵਾਰ ਜਾਈਦਾ ਏ।
ਕੇਸ ਦਾਹੜੀ ਜੋ ਅੱਜ ਕਤਲ ਕਰਵਉਂਦੇ ਨੇ,
ਕੌਮ ਵਿੱਚ ਵੀਰ ਉਹੀ, ਪਤਿੱਤ ਅਖਵਾਉਂਦੇ ਨੇ।
ਹੁੰਦੀ ਉਹਨਾਂ ਮਨਾਂ ਵਿੱਚ, ਬੜੀ ਵੱਡੀ ਕਾਣ ਹੈ।
ਗਿੱਦੜਾਂ ਤੋਂ ਸ਼ੇਰ ਕਦੇ ਬਣੇ ਸੀ ਅਸੀਂ,
ਕਾਹਤੋਂ ਮੁੜ ਗਿੱਦੜ ਬਣੀ ਜਾਂਦੇ ਹੋ ਤੁਸੀਂ?
ਉਠੋ ਜਾਗੋ! ਵੀਰੋ! ਅੱਜ ਵਿਰਸਾ ਬਚਾ ਲਉ,
ਪੱਟੀ, ਲੱਥਦੀ ਹੋਈ ਪੱਗ ਮੁੱੜ ਸਿਰਾਂ ਤੇ ਸਜਾ ਲਉ।
ਤਾਹੀਉਂ ਗੁਰੂ ਕਹੂ, ਖ਼ਾਲਸੇ 'ਚ ਮੇਰੀ ਜਾਨ ਹੈ।
ਕੇਸਾਂ ਵਿੱਚ ਜਾਨ ਮੇਰੀ, ਸਿੱਖੀ ਦੀ ਪਹਿਚਾਣ ਹੈ,
ਸੋਹਣੀ ਜਿਹੀ ਦਾਹੜੀ, ਨਾਲੇ ਪੱਗ ਦਾ ਵੀ ਮਾਨ ਹੈ,,,

No comments:
Post a Comment