www.sabblok.blogspot.com
![]() |
| ਲੇਖਕ :- ਪ੍ਰੋ:ਬਲਜਿੰਦਰ ਸਿੰਘ ਮੋਰਜੰਡ |
ਭਾਰਤ ਦੀ ਅਜਾਦੀ ਨੂੰ ਜਿਓਂ ਜਿਓਂ ਸਮਾਂ ਬੀਤਦਾ ਜਾ ਰਿਹਾ ਹੈ ਓਵੇਂ ਓਵੇਂ ਹੀ ਭਾਰਤ
ਅੰਦਰ ਸਿਖਾਂ ਨਾਲ ਹੋ ਰਹੀਆਂ ਬੇ - ਇਨਸਾਫੀਆਂ ਦਾ ਗਰਾਫ਼ ਵਧਦਾ ਜਾ ਰਿਹਾ ਹੈ ਜਾਨ ਇੰਜ
ਕਹਿ ਦਈਏ ਭਾਰਤ ਲਗਾਤਾਰ ਇਕ ਗਿਨੀ ਮਿਥੀ ਸਾਜਿਸ਼ ਤਹਿਤ ਧਰਮ ਨਿਰਪਖਤਾ ਤੋਂ ਹਿੰਦੁਤਵ ਵਾਲ
ਵਧਦਾ ਜਾ ਰਿਹਾ ਹੈ ਮੋਜੂਦਾ ਸਮੇ ਵਿਚ ਕਈ ਇਹੋ ਜਹੀਆਂ ਮਿਸਾਲਾਂ ਦਿੱਤੀਆ ਜਾ ਸਕਦੀਆਂ ਹਨ
ਜਿਨਾ ਵਿਚ ਪਤਾ ਲੱਗਦਾ ਹੈ ਕੀ ਸਰਕਾਰੀ ਨੀਤੀਆਂ ਜੋ 47 ਤੋਂ ਬਾਅਦ ਪਹਿਲਾਂ ਪਰਦੇ
ਹੇਠ ਵਿਰੋਧੀ ਸਨ ਜੋ ਹੁਣ ਪ੍ਰਤਖ ਰੂਪ ਵਿਚ ਸਿਖ ਵਿਰੋਧੀ ਰੂਪ ਵਿਚ ਸਾਹਮਣੇ ਆ ਗਾਈਆਂ
ਹਨ ਸਿਖ ਨਸਲਕੁਸ਼ੀ ਸਾਲ ਵਜੋਂ ਮੰਨਿਆ ਜਾਂਦਾ 84 ਦਾ ਵਰ੍ਹਾ ਅਤੇ ਉਸ ਉੱਪਰ ਸਰਕਾਰੀ
ਨੀਤੀਆਂ ਤੇ , 47 ਤੋਂ ਲੈਕੇ ਹੁਣ ਤੱਕ ਸਿਖ ਕੋਮੀ ਮਹਾਨਾਇਕਾਂ ਨੂੰ ਮਿਲੇ ਫਾਂਸੀ ਦੇ
ਤਮਗੇ ਇਹਨਾ ਹਾਲਾਂ ਦੀ ਹਾਮੀ ਭਰਦੇ ਨੇ । ਅਜਾਦੀ ਤੋਂ ਪਹਿਲਾਂ ਭਾਰਤੀ ਭਾਰਤੀਆਂ ਲੈ ਦੋ
ਰਾਈਆਂ ਦੇ ਲੋਕ ਸਨ , ਇਕ ਸੰਪੂਰਨ ਅਜਾਦੀ ਦਾ ਹਾਮੀ ਤੇ ਦੂਸਰੇ ਵਧ ਅਧਿਕਾਰ ਦੇ ਹਾਮੀ ।
ਜਿਨਾ ਵਿਚ ਵਧ ਅਧਿਕਾਰ ਦੇ ਹਾਮੀ ਅੰਗਰੇਜ ਸਰਕਾਰ ਦੇ ਜਿਆਦਾ ਨੇੜੇ ਸਨ ਉਸੇ ਤਰਾਂ 47
ਵੇਲੇ ਸਿਖਾਂ ਵਿਚ ਵੀ 2 ਤਰਾਂ ਦੇ ਵਰਗ ਸਨ ਇਕ ਉਹ ਜੋ ਭਾਰਤ ਦੇ ਨਜਦੀਕੀ ਸਨ ਦੂਜੇ ਓਹ
ਜੋ ਖਾਲਿਸਤਾਨ ਰੂਪ ਵਿਚ ਸਿਖਾਂ ਦਾ ਭਵਿਖ ਵੇਖਦੇ ਸਨ । ਪਰ ਉਸ ਵੇਲੇ ਹਿੰਦੂ ਹਕੂਮਤ
ਵੱਲੋ ਪਾਏ ਗਏ ਕੋਮੀ ਏਕਤਾ ਦੇ ਭਰਮ ਜਾਲ ਵਿਚ ਫਸ ਕੇ ਸਿਖਾਂ ਦੀ ਲੀਡਰਸ਼ਿਪ ਸਿਖਾਂ ਨੂੰ
ਭਾਰਤੀ ਬਣਾ ਬੈਠੀ ਪ੍ਰੰਤੂ ਸਿਖਾਂ ਨੂ ਸਰਕਾਰ ਦੀ ਇਸ ਕੋਮੀ ਏਕਤਾ ਦਾ ਭਰਮ ਵਿਚ ਫਸਕੇ
ਸਿਖਾਂ ਨੂੰ ਭਾਰਤੀ ਬਣਾ ਬੇਠੀ ।
ਪੰਜਾਬੀ ਸੂਬਾ ਮੋਰਚਾ ਤੇ ਪਾਕਿਸਤਾਨ ਨਾਲ ਹੋਈ ਜੰਗ ਵਿਚ ਬਹੁਤ ਕੁਝ ਸਾਹਮਣੇ ਆ ਗਿਆ ਸੰਨ 84 ਦੇ ਘੱਲੂਘਾਰੇ ਤੋਂ ਬਾਅਦ ਹੁਣ ਤੱਕ ਭਾਰਤੀ ਸਿਖਾਂ ਵਿਚ ਵੀ ਦੋ ਧਾਰਾਵਾਂ ਸਾਹਮਣੇ ਆਈਆਂ , ਇਕ ਓਹ ਰਾਸ਼ਟਰਵਾਦੀ ਸਿਖ ਵਿਚਾਰਧਾਰਾ ਜੋ ਸਿਖਾਂ ਨੂੰ ਕੋਮੀ ਏਕਤਾ ਦਾ ਵਾਸਤਾ ਦੇਕੇ ਭਾਰਤ ਦੀ ਮੁਖ ਧਾਰਾ ਵਾਲ ਲਿਜਾਣ ਲਈ ਯਤਨਸ਼ੀਲ ਹੈ ਜਿਨਾ ਵਿਚ ਭਾਰਤ ਦੀਆਂ ਮੁਖ ਰਾਜਨੀਤਿਕ ਪਾਰਟੀਆਂ ਭਾਜਪਾ ਤੇ ਸਿਖਾਂ ਵਿਚਲੇ ਸਿਖ ਆਗੂਆਂ ਨੇ ਅਤੇ ਕੁਝ ਸਰਕਾਰੀ ਅਧਿਕਾਰੀ ਵੀ ਸ਼ਾਮਿਲ ਹਨ ਇਹ ਲੜੀ ਭੂਤ ਲਾਮੀ ਹੋ ਰਹੀ ਹੈ ਇਹਨਾ ਵਿਚ ਸ਼੍ਰੋਮਣੀ ਅਕਾਲੀ ਦਲ , ਸਿਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰੂਦੁਆਰਾ ਪ੍ਰ੍ਬੰਧਿਕ ਕਮੇਟੀ , ਦਮਦਮੀ ਟਕਸਾਲ , ਸਮੇਤ ਅਜਿਹੀਆਂ ਅਨੇਕਾਂ ਪੰਥਿਕ ਜਥੇਬੰਦੀਆਂ ਸ਼ਾਮਿਲ ਹੋ ਚੁੱਕੀਆਂ ਨੇ ਜੋ 47 ਤੋ ਪਹਿਲਾਂ ਸਿਖਾਂ ਦੀ ਅਜਾਦ ਹਸਤੀ ਦੀਆਂ ਝੰਡਾ ਬਰਦਾਰ ਰਹੀਆਂ ਸਨ । ਇਹ ਵਿਚਾਰਧਾਰਾ ਦੇ ਲੋਕ ਵਖ ਵਖ ਮੁੱਦਿਆਂ ਤੇ ਸਰਕਾਰੇ -ਦਰਬਾਰੇ ਸਿਖਾਂ ਦੀਆਂ ਆਰਥਿਕ ਰਾਜਨੀਤਿਕ ਮੰਗਾ ਲੇਬਲ ਹੇਠ ਆਪਣਾ ਸਵਾਰਥ ਸਿਧ ਕਰਦੀਆਂ ਨੇ । ਦੂਸਰੀ ਵਿਚਾਰਧਾਰਾ 47 ਤੋ ਲੈਕੇ ਹੁਣ ਤੱਕ ਸਿਖਾਂ ਦੀ ਅਜਾਦ ਹਸਤੀ ਲਈ ਹੁਣ ਤੱਕ ਜੱਦੋ -- ਜਹਿਦ ਕਰ ਰਹੀਆਂ ਨੇ , ਇਸ ਵਿਚਾਰਧਾਰਾ ਦੇ ਲੋਕ ਹੁਣ ਤਕ ਇਹਨਾ ਜਥੇਬੰਦੀਆਂ ਰਾਹੀ ਜਦੋਜਹਿਦ ਕਰ ਰਹੇ ਨੇ , ਸਿਖ ਰਾਸ਼ਟਰ ਵਾਦ ਦੇ ਸਕੰਲਪ ਤੋ ਪ੍ਰਭਾਵਿਤ ਇਹ ਵਿਚਾਰਧਾਰਾ ਸਿਖਾਂ ਨੂੰ ਵਧ ਅਧਿਕਾਰਾਂ ਦੀ ਵਕਾਲਤ ਮੁੱਢੋਂ ਰੱਦ ਕਰਦੇ ਹੋਏ ਸਿਖਾ ਦੀ ਸੰਪੂਰਨ ਅਜਾਦੀ ਦੀ ਗੱਲ ਕਰਦੇ ਹਨ । ਇਹਨਾ ਵਿਚ ਸਮ੍ਰ੍ਨ੍ਜੀਤ ਸਿੰਘ ਮੰਨ ਵਿਚਲਾ ਸ਼੍ਰੋਮਣੀ ਅਕਾਲੀ ਦਲ { ਅ } ਸਮੇਤ ਭਾਈ ਦਲਜੀਤ ਸਿੰਘ ਬਿੱਟੂ , ਦਲ ਵਾਲੇ ਪੜੇ ਸ਼ਾਮਿਲ ਹਨ ਭਾਰਤ ਦੀ ਸਰਕਾਰ ਵੱਲੋਂ ਸਿਖਾ ਨਾਲ ਕੀਤੀਆਂ ਜਾ ਰਹੀਆਂ ਬੇ ਇਨਸਾਫੀਆਂ ਵਿਚ ਅਖੋਤੀ ਕੋਮੀ ਏਕਤਾ ਤੇ ਇਸਦੇ ਲੀਡਰ ਬੇਈਮਾਨ ਲਗਦੇ ਹਨ । ਸਰਕਾਰਵੱਲੋਂਆਪਣੀ ਅਫਸਰ ਸ਼ਾਹੀ ਏਜੰਸੀਆਂਦੀ ਮਦਦ ਨਾਲ ਸਿਖਾਂ ਉੱਪਰ ਕੀਤੇ ਜਾਰ ਹੇ ਸਭਿਆਚਾਰਕ , ਆਰਥਿਕ, ਧਾਰਮਿਕ ਹਮਲਿਆਂ ਤੇ ਉਹਨਾ ਸਭਨਾ ਦੇ ਬਾਵਜੂਦ ਰਾਸ਼ਟਰਵਾਦੀ ਸਿਖ ਵਿਚਾਰਧਾਰਾ ਵੱਲੋਂ ਉਹਨਾ ਸਰਕਾਰਾਂ ਦਾ ਪਖ ਪੂਰਨਾ ਤੇ ਹਾਮੀ ਭਰਨੀ ਜਿਸਦੀ ਮਿਸਾਲ ਆਪਾਂ '' ਸਾਡਾ ਹੱਕ '' ਫਿਲਮ ਦੇ ਉੱਤੇ ਲੱਗੀ ਰੋਕ ਤੋ ਦੇਖ ਸਕਦੇ ਹਾਂ । ਪੰਜਾਬ ਸਮੇਤ ਬਾਹਰਲੇ ਸੂਬਿਆਂ ਵਿਚ ਵਸਦੇ ਸਿਖਾਂ , ਵਿਦੇਸ਼ੀ ਸਿਖਾਂ ਨੂੰ ਸਿਖ ਰਾਸ਼ਟਰ ਵਾਦ ਵਿਚਾਰਧਾਰਾ ਨੂੰ ਆਪਣਾ ਕੇ ਸਿਖਾਂ ਦੇ ਸੰਪੂਰਨ ਸਵਰਾਜ ਦੀ ਗੱਲ ਕਰਨੀ ਅਤਿ ਜਰੂਰੀ ਹੈ। ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਮਾਮਲੇ ਵਿਚ ਉੱਪਰ ਉੜਾ ਮਜਾਕ ਸਿਖਾਂ ਨੂੰ ਕੋਮੀ ਅਜਾਦੀ ਨਾਲ ਜੋੜਨ ਦਾ ਕਾਰਨ ਬਣਦਾ ਹੈ । ਹੁਣ ਸਿਖਾਂ ਨੂੰ ਧਾਰਮਿਕ ਮਸਲਿਆਂ ਨੂੰ ਸਰਵ ਉਚ ਰਖਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਸਿਖ ਸੰਸਥਾਵਾਂ ਨੂੰ ਅਜਾਦੀ ਗੱਲ ਤੋਰਨੀ ਪਵੇਗੀ । ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰਮੋਣੀ ਗੁਰੂਦੁਆਰਾ ਪਰਬੰਧਿਕ ਕਮੇਟੀ ਵੱਲੋਂ ਸਰਕਾਰ ਤੇ ਸਿਖ ਵਿਰੋਧੀ ਏਜੰਸੀਆਂ ਆਰ. ਐੱਸ. ਐੱਸ. ਨਾਲ ਮਿਲਕੇ ਸਿਖਾ ਉੱਪਰ ਲਾਏ ਜਾ ਰਹੇ ਕੋਮੀ ਏਕਤਾ ਦੇ ਲੇਬਲ ਨੂੰ ਉਤਾਰਨਾ ਪਵੇਗਾ ਤਾਹੀ ਸਿਖਾਂ ਦੀ ਅਓਨ ਵਾਲੀ ਪੀਡੀ ਧਰਮ ਦੇ ਨੇੜੇ ਢੁਕ ਸਕੇਗੀ ।
{ ਫੋਨ: 098786-25887, 094601-79321}

No comments:
Post a Comment